Ghaint Naddi

KULBIR JHINJER, ANU-MANU

ਮੈਥੋਂ ਹੁਸਨ ਤਾਂ ਬੜੀਆਂ ਨੇ ਵਾਰਿਆ
ਕੋਈ ਲੱਭੀ ਨਾ ਜੋ ਦਿਲ ਮੈਥੋਂ ਵਾਰਦੀ
ਕੁੜੀ ਦਿਲੋਂ ਚਾਹੁਣ ਵਾਲੇ ਨੂੰ ਕੋਈ ਚਾਹੁੰਦੀ ਨਾ
ਹਰ ਨੱਡੀ ਹੁਣ fun shun ਭਾਲਦੀ

ਮੈਥੋਂ ਹੁਸਨ ਤਾਂ ਬੜੀਆਂ ਨੇ ਵਾਰਿਆ
ਕੋਈ ਲੱਭੀ ਨਾ ਜੋ ਦਿਲ ਮੈਥੋਂ ਵਾਰਦੀ
ਕੁੜੀ ਦਿਲੋਂ ਚਾਹੁਣ ਵਾਲੇ ਨੂੰ ਕੋਈ ਚਾਹੁੰਦੀ ਨਾ
ਹਰ ਨੱਡੀ ਹੁਣ fun shun ਭਾਲਦੀ
ਪਹਿਲਾ ਪਹਿਲਾ ਤਾਂ ਤੂੰ ਵੀ ਸੀ ਫੁੱਲਾਂ ਵਰਗੀ
ਹੁਣ ਦਿਨੋਂ ਦਿਨ ਕਰਦੀ ਡਿਮਾਂਡਾ ਵੱਡੀਆਂ
ਬਾਹਲੀ ਘੈਂਟ ਬਣਿਆ ਨਾ ਕਰ ਨੱਡੀਏ
ਪੱਟ ਕੇ ਮੈਂ ਤੇਰੇ ਜਹੀਆਂ ਕਈ ਛੱਡੀਆਂ ..
ਬਾਹਲੀ ਘੈਂਟ ਬਣਿਆ ਨਾ ਕਰ ਨੱਡੀਏ
ਪੱਟ ਕੇ ਮੈਂ ਤੇਰੇ ਜਹੀਆਂ ਕਈ ਛੱਡੀਆਂ ..
ਬਾਹਲੀ ਘੈਂਟ ਬਣਿਆ ਨਾ ਕਰ ਨੱਡੀਏ
ਪੱਟ ਕੇ ਮੈਂ ਤੇਰੇ ਜਹੀਆਂ ਕਈ ਛੱਡੀਆਂ ..

ਤੇਰੇ CCD ਦੀ coffee ਮੂੰਹ ਨੂੰ ਲੱਗ ਗਈ ,
ਕਰੇ showoff ਮਹਿੰਗੇ i-phone ਦਾ
ਡਿਗੀ ਨਜ਼ਰਾਂ ਚੋਂ ਮੁੜ ਕੇ ਨਾ ਚੱਕਣੀ
ਸਾਡਾ ਪੁੱਠਾ ਐ ਦਿਮਾਗ ਜੱਟ ਕੌਮ ਦਾ
ਤੇਰੀ PG ਚ ਰਾਤਾਂ ਨੂੰ ਗ਼ੈਰ ਹਾਜ਼ਰੀ ,
ਯਾਰਾਂ ਮੇਰਿਆ ਨੇ ਖੁਫੀਆਂ ਰਿਪੋਟਾਂ ਕੱਢੀਆਂ
ਬਾਹਲੀ ਘੈਂਟ ਬਣਿਆ ਨਾ ਕਰ ਨੱਡੀਏ
ਪੱਟ ਕੇ ਮੈਂ ਤੇਰੇ ਜਹੀਆਂ ਕਈ ਛੱਡੀਆਂ ..
ਬਾਹਲੀ ਘੈਂਟ ਬਣਿਆ ਨਾ ਕਰ ਨੱਡੀਏ
ਪੱਟ ਕੇ ਮੈਂ ਤੇਰੇ ਜਹੀਆਂ ਕਈ ਛੱਡੀਆਂ ..
ਬਾਹਲੀ ਘੈਂਟ ਬਣਿਆ ਨਾ ਕਰ ਨੱਡੀਏ
ਪੱਟ ਕੇ ਮੈਂ ਤੇਰੇ ਜਹੀਆਂ ਕਈ ਛੱਡੀਆਂ ..

ਤੇਰੀ ਆਦਤ ਹੈ ਪੂੰਝ ਪੂੰਝ ਸੁੱਟਣਾ
ਸਾਡੀ ਆਦਤ ਹੈ ਪੱਕੀ ਯਾਰੀ ਲਾਉਣੇ ਦੀ
ਅਸੀ ਯਾਰਾਂ ਲਈ ਵਿਕੇ ਹਾਂ ਯਾਰਾਂ ਜੋਗੇ ਆ
ਤੂੰ ਸ਼ੌਕੀਨ ਨਿੱਤ ਬਦਲ ਕੇ ਪਾਉਣੇ ਦੀ
ਫੱਕਰ ਸੁਭਾਹ ਐ ਸਾਡਾ ਸੋਹਣੀਏ ,
ਆਪੇ ਭਰੇ ਗੀ ਜੇ ਕਰੇਗੀ ਯਾਰਾਂ ਨਾ ਠੱਗੀਆਂ
ਬਾਹਲੀ ਘੈਂਟ ਬਣਿਆ ਨਾ ਕਰ ਨੱਡੀਏ
ਪੱਟ ਕੇ ਮੈਂ ਤੇਰੇ ਜਹੀਆਂ ਕਈ ਛੱਡੀਆਂ ..
ਬਾਹਲੀ ਘੈਂਟ ਬਣਿਆ ਨਾ ਕਰ ਨੱਡੀਏ
ਪੱਟ ਕੇ ਮੈਂ ਤੇਰੇ ਜਹੀਆਂ ਕਈ ਛੱਡੀਆਂ ..
ਬਾਹਲੀ ਘੈਂਟ ਬਣਿਆ ਨਾ ਕਰ ਨੱਡੀਏ
ਪੱਟ ਕੇ ਮੈਂ ਤੇਰੇ ਜਹੀਆਂ ਕਈ ਛੱਡੀਆਂ ..

ਸੋਹਣੀ ਰੰਨ ਹੋਕੇ ਇਕ ਦੀ ਨਾ ਰਹਿੰਦੀ ਐ
ਗੱਲਾਂ ਝਿੰਜਰ ਨੇ ਸੱਚੀਆਂ ਸੁਣਾ ਤੀਆਂ
ਤੇਰੇ ਜਾਲੀ ਅਸਟਾਮ ਜੇਹੇ ਪਿਆਰ ਤੇ
ਖੌਰੇ ਕੀਹਨੇ ਕੀਹਨੇ ਆਕੇ ਮੋਹਰਾ ਲਾ ਤੀਆਂ
ਨਿੱਘ ਗ਼ੈਰਾਂ ਦੀਆਂ ਬੁੱਕਲਾ ਦਾ ਸੇਕਦੀ
ਇਥੇ ਆਉਣ ਕੁਲਬੀਰ ਨੂੰ ਹਵਾਵਾਂ ਤੱਤੀਆਂ
ਬਾਹਲੀ ਘੈਂਟ ਬਣਿਆ ਨਾ ਕਰ ਨੱਡੀਏ
ਪੱਟ ਕੇ ਮੈਂ ਤੇਰੇ ਜਹੀਆਂ ਕਈ ਛੱਡੀਆਂ ..
ਬਾਹਲੀ ਘੈਂਟ ਬਣਿਆ ਨਾ ਕਰ ਨੱਡੀਏ
ਪੱਟ ਕੇ ਮੈਂ ਤੇਰੇ ਜਹੀਆਂ ਕਈ ਛੱਡੀਆਂ ..
ਬਾਹਲੀ ਘੈਂਟ ਬਣਿਆ ਨਾ ਕਰ ਨੱਡੀਏ
ਪੱਟ ਕੇ ਮੈਂ ਤੇਰੇ ਜਹੀਆਂ ਕਈ ਛੱਡੀਆਂ

Curiosidades sobre la música Ghaint Naddi del Kulbir Jhinjer

¿Quién compuso la canción “Ghaint Naddi” de Kulbir Jhinjer?
La canción “Ghaint Naddi” de Kulbir Jhinjer fue compuesta por KULBIR JHINJER, ANU-MANU.

Músicas más populares de Kulbir Jhinjer

Otros artistas de Indian music