Galwakdi
ਹੋ ਕੱਠੇ ਸੀ ਸਵਾਰ ਅਸੀ
ਡੂੰਗੇਆਂ ਸਮੁੰਦਰਾਂ ਚ
ਤੂੰ ਸਾਡੀ ਬੇੜੀ ਛੱਡ ਦੂਜੀ ਵਿਚ
ਛਾਲ ਮਾਰ ਗਈ
ਹੋ ਬੁਝੀ ਨਾ ਓਹ ਦੌਲਤਾਂ
ਤੇ ਸ਼ੌਹਰਤਾਂ ਦੇ ਪਾਣੀਆਂ ਨਾਲ਼
ਜੋ ਕਈ ਸਾਲ ਪਹਿਲਾਂ ਸੀ
ਤੂੰ ਅੱਗ ਬਾਲ ਗਈ
ਨੀ ਅੰਦਰੋਂ ਵੀ ਟੁੱਟੇ
ਅਸੀ ਉੱਤੋਂ ਟੁੱਟੇ ਪਏ ਆ
ਨਸ਼ੇ ਵਰਗੀਏ ਸਾਡੀ ਤੂੰ ਜਵਾਨੀ ਗਾਲ ਗਈ
ਹੋ ਲੋਕੀ ਕਹਿਣ ਨਸ਼ੇੜੀ ਵੇਖ ਕੇ
ਲਾਲੀ ਅੱਖੀਆਂ ਦੀ
ਕੌਣ ਜਾਣੇ ਕੇ ਅੱਖ ਝਿੰਜਰ ਦੀ
ਰਹਿੰਦੀ ਕਿਉਂ ਡੁਲਦੀ
ਮੈਨੂੰ ਭੁੱਲ ਨਾ ਜਈ ਕਮਲਿਆਂ
ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ
ਗਲਵਕੜੀ ਨਈ ਭੁਲਦੀ
ਮੈਨੂੰ ਭੁੱਲ ਨਾ ਜਈ ਕਮਲਿਆਂ
ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ
ਮੈਨੂੰ ਉਸ ਮਰਜਾਣੀ ਦੀ
ਉਹ ਹੋਰ ਕਿਸੇ ਦੀ ਹੋ ਚੁਕੀ
ਫਿਰ ਯਾਦ ਕਿਉਂ ਆਉਂਦੀ
ਮੇਰੇ ਜਿਸਮ ਚ ਹਰ ਸਾਹ ਦੇ ਹੈ
ਬਾਅਦ ਕਿਉਂ ਆਉਂਦੀ
ਕੁਲਬੀਰ ਨੇ ਦਿਲ ਦਿਆਂ ਜ਼ਖਮਾਂ ਵਿਚ
ਇਕ ਕੀਮਤੀ ਚੀਜ਼ ਲਕੋਯੀ ਏ
ਏਹ ਰੀਸਦੇ ਰਹਿਣ ਹਮੇਸ਼ਾ
ਬੱਸ ਇਹੋ ਦੁਆ ਦਿਲ ਦੀ
ਮੈਨੂੰ ਭੁੱਲ ਨਾ ਜਈ ਕਮਲਿਆਂ
ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ
ਗਲਵਕੜੀ ਨਈ ਭੁਲਦੀ
ਮੈਨੂੰ ਭੁੱਲ ਨਾ ਜਈ ਕਮਲਿਆਂ
ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ
ਗਲਵਕੜੀ ਨਈ ਭੁਲਦੀ
ਓਹਦੇ ਜਾਨ ਪਿੱਛੋਂ ਮੈਨੂੰ
ਹੋਰ ਕ਼ੋਈ ਦੂਜਾ ਯਾਰ ਨੀ ਮਿਲਿਆ
ਹਕ਼ ਜੈਤੋਨੇ ਵਾਲਾ ਕ਼ੋਈ
ਹਕ਼ਦਾਰ ਨੀ ਮਿਲਿਆ
ਮਿਲਦੇ ਨੇ ਹੱਥ ਜੋੜ ਜੋੜ ਕੇ ਲੋਕੀ ਝਿੰਜਰ ਨੂੰ
ਦਿਲ ਜਿੰਦੇ ਨਾਲ ਸੀ ਜੁੜਿਆ ਕਿੱਧਰੇ ਕਮਲੀ ਨਾਂ ਮਿਲਦੀ
ਮੈਨੂੰ ਭੁੱਲ ਨਾ ਜਈ ਕਮਲਿਆਂ
ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ
ਗਲਵਕੜੀ ਨਈ ਭੁਲਦੀ
ਮੈਨੂੰ ਭੁੱਲ ਨਾ ਜਈ ਕਮਲਿਆਂ
ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ
ਗਲਵਕੜੀ ਨਈ ਭੁਲਦੀ
ਓਹਦੇ ਨਾਲ ਪੜ੍ਹਨ ਦਾ ਸਮਾਂ ਹੈ ਮੈਂ
ਯਾਦਾਂ ਵਿਚ ਬੁਣਿਆ
ਕਿੱਤੇ ਰੁਲਦਾ ਹੋਣੈ ਮੇਰਾ ਨਾ
ਓਹਦੇ ਬੇਂਚ ਤੇ ਖੁਣਿਆ
ਚੰਗਾ ਹੋਇਐ ਓਹਦਾ ਹੁਨ ਮੇਰੇ
ਬਿਨ ਹੀ ਸਰਨ ਲੱਗਾ
ਸਾਡੇ ਬੱਸ ਤੋਂ ਸੀ ਬਾਹਰ ਓਹਦੀ
ਯਾਰੀ ਮਹਿੰਗੇ ਮੁੱਲ ਦੀ
ਮੈਨੂੰ ਭੁੱਲ ਨਾ ਜਾਈਂ ਕਮਲਿਆਂ
ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ
ਗਲਵਕੜੀ ਨਈ ਭੁਲਦੀ
ਮੈਨੂੰ ਭੁੱਲ ਨਾ ਜਾਈਂ ਕਮਲਿਆਂ
ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ
ਗਲਵਕੜੀ ਨਈ ਭੁਲਦੀ
R Guru!