Duty

DESI CREW, NARINDER BATH

ਯਾਰਾਂ ਕੋਲੇ tender ਆ ਨਜ਼ਾਰੇ ਲੈਣ ਦਾ
ਸਾਰਾ ਦਿਨ ਵਿਹਲੇ ਮੋੜਾਂ ਉੱਤੇ ਬਹਿਣ ਦਾ
ਰੱਖੀ ਏ Montero ਜਾਂਦੀ ਪੱਟੇ ਤੋੜਦੀ
ਟੇਰਾਂ ਨਾਲ ਯਾਰੀ ਕੱਲੇ ਕੱਲੇ road ਦੀ
ਜਾਂਦੇ ਆਂ ਜਾਂਚ ਯਾਰੀਆਂ ਨਿਭਾਉਣ ਦੀ
ਓ ਮਿਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਓ ਮਿਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ

ਸੱਤੇ ਦਿਨ ਮੌਜ ਚ ਲੰਘਾਈਏ ਵੀਕ ਦੇ
ਯਾਰ ਹੋਣੀ fun mood ਤੋਂ ਸਦੀਕ ਦੇ
ਚਰਖੀ ਰੰਗੀਲੀ woofer'ਆਂ ਚ ਵੱਜਦੀ
ਸੁਣ ਕੇ ਬਗਾਨੀ ਫਿਰੇ ਵਿਚ ਵੱਜਦੀ
Hobby ਏ stage ਉੱਤੇ ਖੁੱਟ ਪੌਣ ਦੀ
ਓ ਮਿਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਓ ਮਿਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ

ਓ ਤੱਤੇ ਖੂਨ ਕਿਸੇ ਤੋਂ ਨਾ ਝੱਲੇ ਘੁਰੀਆਂ
ਪੇਚਕਸ ਵਾਂਗੂ ਚਾੜ ਦੇਈਏ ਚੂੜੀਆਂ
ਨਸ਼ੇ ਪੱਤੇ ਵਾਲੀ ਹੈ ਨਈ ਤੋਧ ਜੱਟ ਨੂੰ
ਯਾਰੀਆਂ ਦੀ ਚੜੀ ਰਿਹੰਦੀ ਲੋੜ ਜੱਟ ਨੂੰ
ਬਾਤਾਂ ਚ ਨਰਿੰਦਰਾ ਮਸ਼ੂਰ ਹੋਣ ਦੀ
ਓ ਮਿਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਓ ਮਿਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ

ਯਾਰਾਂ ਵਾਂਗੂ ਪੂਰੀ ਏ ਸ਼ੋਕੀਨ ਨਖਰੋ
ਨਾਲ ਰਖੇ ਕੁੜੀਆਂ ਦੀ ਟੀਮ ਨਖਰੋ
ਹੱਥ ਵਿਚ ਰਿਹੰਦਾ ਆਰ ਲਫਫਾ lays ਦਾ
ਸ਼ੌਂਕ ਏ ਕੁੜੀ ਨੂੰ ਪੂਰਾ ਕਾਰ race ਦਾ
ਵੈਰੀਆਂ ਦੀ ਹਿੱਕ ਤੇ ਤੇਜਾਬ ਪੌਣ ਦੀ
ਓ ਮਿਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਓ ਮਿਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ

Curiosidades sobre la música Duty del Kulbir Jhinjer

¿Cuándo fue lanzada la canción “Duty” por Kulbir Jhinjer?
La canción Duty fue lanzada en 2015, en el álbum “Sardarni”.
¿Quién compuso la canción “Duty” de Kulbir Jhinjer?
La canción “Duty” de Kulbir Jhinjer fue compuesta por DESI CREW, NARINDER BATH.

Músicas más populares de Kulbir Jhinjer

Otros artistas de Indian music