Baapu
ਕੋਈ ਫਿਕਰ ਨਹੀ ਸੀ ਮੈਨੂ ਜੀ ਦੇ ਹੁੰਦੇ ਆ
ਬਡੀ ਮੋਹ ਜੁਦਾਈ ਮੈਂ ਜੀ ਦੇ ਹੁੰਦੇ ਆ
ਆਪਣੇ ਤੇ ਓ ਆਪਣੇ ਤੇ ਓ ਜਰ ਗਿਆ ਜੇਢੀ
ਮੇਰੇ ਤੇ ਓ ਪਈ ਮੇਰੇ ਦਾਡੇਯਾ ਰੱਬਾ
ਸਬ ਨੂ ਮੇਰੇ ਬਾਪੂ ਵਰਗਾ ਬਾਪੂ ਬਕਸ਼ਾ ਦਾ ਰਹੀ
ਮੇਰੇ ਦਾਡੇਯਾ ਰੱਬਾ
ਕਦੇ ਕਿਸੇ ਵੀ ਪੁੱਤ ਤੋਹ ਓਹਦਾ ਪਿਯੋ ਨਾ ਰੁਸਂਨ ਦਈ
ਮੇਰੇ ਦਾਡੇਯਾ ਰੱਬਾ
ਸਬ ਹੈਕ ਸਚ ਹੈ ਓ ਹਦੀ ਜਿੰਨੀ ਵੀ ਕਹਾਣੀ
ਪਰ ਬੇਬਸਾਯਾ ਵਿਚ ਪਯੀ ਰਹੀ ਓਹਦੀ ਜਿੰਦ ਨੇ ਮਾਨੀ
ਓਹਨੇ ਕਿੱਤਾ ਭੌਤ ਜਟਯਾ ਨਾ ਮੈਂ ਸਮਝ ਨਹੀ ਸਕੇਯਾ
ਰਿਹਾ ਕਿੰਨਾ ਕੁਛ ਸਮਝੋਂਦਾ ਓਹਦੀ ਅੱਖ ਦਾ ਪਾਣੀ
ਰਬ ਤਾਂ ਦੇਖਿਯਾ ਨਹੀ ਪਰ ਉਸਤੋ ਮੈਨੂ ਝਲਕ ਰਬ ਦੀ ਪਯੀ
ਮੇਰੇ ਦਾਡੇਯਾ ਰੱਬਾ
ਸਬ ਨੂ ਮੇਰੇ ਬਾਪੂ ਵਰਗਾ ਬਾਪੂ ਬਕਸ਼ਾ ਦਾ ਰਹੀ
ਮੇਰੇ ਦਾਡੇਯਾ ਰੱਬਾ
ਕਦੇ ਕਿਸੇ ਵੀ ਪੁੱਤ ਤੋਹ ਓਹਦਾ ਪਿਯੋ ਨਾ ਰੁਸਂਨ ਦਈ
ਮੇਰੇ ਦਾਡੇਯਾ ਰੱਬਾ
ਪਿਯੋ ਮੇਰਾ ਮਾਰੇ ਜੱਦ ਪੈਡਲ ਸਾਇਕਲ ਲਗਦਾ ਕਾਰ ਜਿਹਾ
ਜਦ ਮੇਰੇ ਨਾਲ ਹੱਸੇ ਖੇਡੇ ਲਗਦਾ ਮੇਰੇ ਯਾਰ ਜਿਹਾ
ਜਦ ਮੇਰੇ ਨਾਲ ਹੱਸੇ ਖੇਡੇ ਲਗਦਾ ਮੇਰੇ ਯਾਰ ਜਿਹਾ
ਪੁੱਤ ਓਹਦਾ ਓਹਨੂ ਪ੍ਯਾਰ ਹੈਂ ਕਰਦਾ ਇੰਨਾ ਬਸ ਕਿਹ ਡਯੀ
ਮੇਰੇ ਦਾਡੇਯਾ ਰੱਬਾ
ਸਬ ਨੂ ਮੇਰੇ ਬਾਪੂ ਵਰਗਾ ਬਾਪੂ ਬਕਸ਼ਾ ਦਾ ਰਹੀ
ਮੇਰੇ ਦਾਡੇਯਾ ਰੱਬਾ
ਕਦੇ ਕਿਸੇ ਵੀ ਪੁੱਤ ਤੋਹ ਓਹਦਾ ਪਿਯੋ ਨਾ ਰੁਸਂਨ ਦਈ
ਮੇਰੇ ਦਾਡੇਯਾ ਰੱਬਾ