Hassdi Vekh Ke
ਨੀ ਬਿੱਲੋ ਤੈਨੂੰ ਹੱਸਦੀ ਵੇਖ ਕੇ
ਖਿੜਦੇ ਨੇ ਫੁੱਲ ਮੁਟਿਆਰੇ
ਨੀ ਬਿੱਲੋ ਤੈਨੂੰ ਹੱਸਦੀ ਵੇਖ ਕੇ
ਖਿੜਦੇ ਨੇ ਫੁੱਲ ਮੁਟਿਆਰੇ
ਜਾਣ ਕੱਢੀ ਜਾਣਦਾ ਤੇਰਾ ਸੁਰਖੀ ਦੰਡਾਸਾ ਨੀ
ਕੱਲਾ ਕੱਲਾ ਅੰਗ ਤੇਰਾ ਕਰਦਾ ਤਮਾਸ਼ਾ ਨੀ
ਜਾਣ ਕੱਢੀ ਜਾਣਦਾ ਤੇਰਾ ਸੁਰਖੀ ਦੰਡਾਸਾ ਨੀ
ਕੱਲਾ ਕੱਲਾ ਅੰਗ ਤੇਰਾ ਕਰਦਾ ਤਮਾਸ਼ਾ ਨੀ
ਤੁੱਰੇ ਮੋਰਨੀ ਜੀ ਤੋਰ ਮੁਟਿਆਰੇ
ਮੋਰਨੀ ਜੀ ਤੋਰ ਮੁਟਿਆਰੇ
ਬਿੱਲੋ ਤੈਨੂੰ ਹੱਸਦੀ ਵੇਖ ਕੇ
ਖਿੜਦੇ ਨੇ ਫੁੱਲ ਮੁਟਿਆਰੇ
ਨੀ ਬਿੱਲੋ ਤੈਨੂੰ ਹੱਸਦੀ ਵੇਖ ਕੇ
ਖਿੜਦੇ ਨੇ ਫੁੱਲ ਮੁਟਿਆਰੇ
ਵੇਖੀਆਂ ਤੋਂ ਤੰਗ ਤੇਰਾ ਸੂਟ ਹੈ ਕਮਾਲ ਨੀ
ਕਰਦਾ ਕਲੋਲ ਜਿਹੜਾ ਮੁੰਡਿਆਂ ਦੇ ਨਾਲ ਨੀ
ਵੇਖੀਆਂ ਤੋਂ ਤੰਗ ਤੇਰਾ ਸੂਟ ਹੈ ਕਮਾਲ ਨੀ
ਕਰਦਾ ਕਲੋਲ ਜਿਹੜਾ ਮੁੰਡਿਆਂ ਦੇ ਨਾਲ ਨੀ
ਨੀ ਤੂੰ ਦਿਲ ਦੀ ਚੋਰ ਮੁਟਿਆਰੇ
ਦਿਲ ਦੀ ਚੋਰ ਮੁਟਿਆਰੇ
ਬਿੱਲੋ ਤੈਨੂੰ ਹੱਸਦੀ ਵੇਖ ਕੇ
ਖਿੜਦੇ ਨੇ ਫੁੱਲ ਮੁਟਿਆਰੇ
ਨੀ ਬਿੱਲੋ ਤੈਨੂੰ ਹੱਸਦੀ ਵੇਖ ਕੇ
ਖਿੜਦੇ ਨੇ ਫੁੱਲ ਮੁਟਿਆਰੇ
ਓਹੋ
ਲੱਖਾਂ ਕਰੋਰਾਂ ਵਿੱਚੋਂ
ਇੱਕ ਨੀ ਬਾਈ ਜੀ
ਉਹ ਤਾਂ ਰੱਬ ਨੇ ਬਨਾਈ ਇੱਕੋ ਚੀਜ਼ ਯਾ
ਲੱਕੀ ਬਹਿਕੇ
ਲਿਖੇ ਤਾਰੀਫ ਓਹਦੀ ਨਿੱਤ ਹੀ ਬਾਈ ਜੀ
ਕੋਈ ਕਰ ਸਕਦੀ ਨਾ ਓਹਦੀ ਰੀਸ ਯਾ
ਵੇ ਓਹਦੀ ਸੱਪਣੀ ਜੀ ਚਾਲ ਨੇ ਤਾਂ
ਕਿੰਨੇ ਮੁੰਡੇ ਡੰਗ ਤੇ ਨੇ
ਰੂਪ ਕਮਾਲ ਨੇ ਹਾਂ
ਕਿੰਨੇ ਸੂਲੀ ਟੰਗ ਤੇ ਨੇ
ਨਖਰੇ ਦੇ ਓਹਦੇ ਕੀ ਮੈਂ
ਗੱਲ ਕਰਾਂ ਯਾਰੋ
ਓਹਦੇ ਨਖਰੇ ਦੇ ਡੰਗੇ ਹੋਏ ਤਾਂ
ਪਾਣੀ ਵੀ ਨਾ ਮੰਗਦੇ ਨੇ
ਨੈਣ ਨਸ਼ੇਲਿਆਨ ਚੋਂ ਡੁੱਲਦੀ ਸ਼ਰਾਬ
ਬਿਨਾਂ ਪੀਤੇਆਨ ਹੀ ਚੜ੍ਹਦੀ
ਚੜ੍ਹੇ ਬੇਹਿਸਾਬ
ਸਾਰੇ ਸ਼ਹਿਰ ਵਾਲੇ ਮੁੰਡੇ ਓਹਨੇ ਕਰਤੇ ਸ਼ਰਾਬੀ
ਓਹਦੇ ਥਾਥ ਨਵਾਬੀ ਦਾ ਵੀ ਕੋਈ ਨੀ ਜਵਾਬ
ਓਹੋ ਕੁੜੀ ਐ ਯਾ ਹੁਸਨਾਂ ਦੀ ਹੱਟੀ
ਹਾਂ ਵੇਖ ਓਹਨੂੰ
ਰਹਿ ਜਾਂਦੀ ਮੁੰਡੀਰ ਹੱਕੀ ਬਾਕੀ
ਉਹ ਜਦੋਂ ਹੱਸਦੀ ਤਾਂ ਪੈਂਦਾ ਸਾਡੇ ਗੇੜੇਆਂ ਦਾ ਮੁੱਲ
ਓਹਨੂੰ ਹੱਸਦੀ ਵੇਖ ਕੇ ਕਹਿਰਦੇ ਨੇ ਫੁੱਲ
ਕੁੜੀਆਂ ਦੇ ਵਿਚ ਚੱਲੇ ਤੇਰੀ ਸਰਦਾਰੀ ਨੀ
ਜਿੰਦ ਜਾਣ ਸੈਭੀ ਨੇ ਵੀ ਤੇਰੇ ਉੱਤੋਂ ਵਾਰੀ ਨੀ
ਕੁੜੀਆਂ ਦੇ ਵਿਚ ਚੱਲੇ ਤੇਰੀ ਸਰਦਾਰੀ ਨੀ
ਜਾਣ ਮਨਜਿੰਦਰ ਨੇ ਤੇਰੇ ਉੱਤੋਂ ਵਾਰੀ ਨੀ
ਲਾਈ ਗਿੱਲ ਨੂੰ ਹੋਰ ਨਾ ਤੂੰ ਲਾਰੇ
ਗਿੱਲ ਨੂੰ ਹੋਰ ਨਾ ਤੂੰ ਲਾਰੇ
ਬਿੱਲੋ ਤੈਨੂੰ ਹੱਸਦੀ ਵੇਖ ਕੇ
ਖਿੜਦੇ ਨੇ ਫੁੱਲ ਮੁਟਿਆਰੇ
ਨੀ ਬਿੱਲੋ ਤੈਨੂੰ ਹੱਸਦੀ ਵੇਖ ਕੇ
ਖਿੜਦੇ ਨੇ ਫੁੱਲ ਮੁਟਿਆਰੇ