Raidan
ਨੀਂ ਦੱਸਦਾ ਰਹਿੰਦਾ ਤੇਜੀ ਮੈਨੂੰ ਡਾਹ ਕਬੱਡੀ ਦੇ
ਖੁਲੀਆਂ ਰੈੜਾਂ ਵਾਂਗੂ ਬੱਲੀਏ ਗਾਣੇ ਛੱਡੀ ਦੇ
ਜ਼ਿੰਦਗੀ ਗਹਿੜੇ ਯਾਰਾਂ ਤੋਂ
Gap ਚੰਗਾ ਐ ਨਾਰਾਂ ਤੋਂ
ਮਿੱਤਰਾਂ ਦੀ ਪਹਿਚਾਣ ਹੁੰਦੀ ਆਂ
ਕਾਲੇ ਰੰਗ ਦੀਆਂ ਕਾਰਾਂ ਤੋਂ
Carry On ਜੋ ਬੋਲਣ ਮੰਦਾ
ਅੱਖਾਂ ਚੋਂ ਮੈਂ ਪੜ੍ਹ ਲਾਂ ਬੰਦਾ
ਬੇਬੇ ਬਾਪੂ ਖੁਸ਼ ਨੇ ਬੱਲੀਏ
ਲੋਕਾਂ ਲਈ ਨੀਂ ਬੰਨ ਨਾ ਚੰਗਾ
ਜਿਹੜੇ ਰੁੱਖ ਕਰਦੇ ਨੇ ਛਾਵਾਂ
ਨਹੀਓ ਤਾਹਨੇ ਵੱਡੀ ਦੇ
ਖੁਲੀਆਂ ਰੈੜਾਂ ਵਾਂਗੂ
ਬੱਲੀਏ ਗਾਣੇ ਗਾਣੇ ਗਾਣੇ ਗਾਣੇ
Smoke ਨੇ ਕਰਦੇ ਜਿਹੜੇ
ਕਿੱਥੇ ਦੇਵਾਂ ਲੱਗਣ ਨੇਹੜੇ
ਨੀਂ ਪੈਰ ਪਾਏ ਆਂ ਖੇੜੇ
ਹੁਣ ਖਾਂਦੇ ਫਿਰਦੇ ਗਹਿੜੇ
ਹੋ ਲੱਗਣ ਸ਼ਰਤਾਂ ਦੁਨੀਆਂ ਨੱਚੇ
ਹੱਥ ਕਦੇ ਨਾ ਪਾਈਏ ਕੱਚੇ
Feel ਕਦੇ ਨੀਂ ਚੱਕੀ ਬੱਲੀਏ
ਢੇਰੀਆਂ ਤੋਂ ਬੜੇ ਵੈਰੀ ਚੱਕੇ
ਘੱਟ ਹੀ ਕੱਦੇ ਗੀਤ ਨੀਂ
ਵੱਧ ਭੁਲੇਖੇ ਕੱਢੀ ਦੇ
ਖੁਲੀਆਂ ਰੈੜਾਂ ਵਾਂਗੂ ਬੱਲੀਏ
ਹੋ ਸਾਡੇ ਪਾਲੇ ਵਿਚ ਜੋ ਆਇਆ
ਅੱਸੀ ਆਉਣ ਸਾਰ ਖੜਕਾਇਆ
ਜ਼ਿੰਦਗੀ ਨੂੰ ਜੱਫਾਂ ਲਾਇਆ
ਪਹਿਲਾਂ ਢੋਯਾ ਤੇ ਫਿਰ ਗਾਇਆ
ਮੇਰਾ Coach ਰਕਾਨੇ ਵੈਲੀ
ਮੈਨੂੰ ਦੇਵੇ ਨਸੀਹਤ ਪਹਿਲੀ
ਕਹਿੰਦਾ ਕਾਜਲ ਚਾਹੇ ਕਲੀਏ
ਕਦੇ ਕਰਨੀ ਨੀਂ ਅਣਗੇਲੀ
ਬੱਸ ਚੱਕਰਾਂ ਵਿਚ ਨੀਂ ਪੈਣਾ
ਬਾਈ ਕਿਸੀ ਚਕਮੀ ਨੱਡੀ ਦੇ
ਖੁਲੀਆਂ ਰੈੜਾਂ ਵਾਂਗੂ
ਬੱਲੀਏ ਗਾਣੇ ਗਾਣੇ ਗਾਣੇ
ਹੋ ਮਾਰ ਮਾਰ ਪੁਠੀਆਂ
ਕੀ ਸਿੱਧੇ ਕਰੇ ਬੱਲੀਏ
ਹੁਣ ਦੇਖਦੇ ਆਂ Match ਸਾਡੇ
ਬੈਠੇ ਘਰੇ ਬੱਲੀਏ
ਹੋ ਮਾਰ ਮਾਰ ਪੁਠੀਆਂ
ਕੀ ਸਿੱਧੇ ਕਰੇ ਬੱਲੀਏ
ਹੁਣ ਦੇਖਦੇ ਆਂ Match ਸਾਡੇ
ਬੈਠੇ ਘਰੇ ਬੱਲੀਏ
ਪਿੰਡ ਮੋੜ ਤੇ ਹੁੰਦੀਆਂ ਗੱਲਾਂ
ਕਹਿੰਦੇ ਮਾਰ ਗੇ ਮੁੰਡੇ ਮੱਲਾਂ
ਬੜੇ ਯਾਰ ਗੱਡੀ ਵਿਚ ਬੱਲੀਏ
ਪਰ ਵਿਚ Ground ਐ ਕਲਾਂ
ਕੀ ਕੌੜੀ ਕੀ ਕਲਾਕਾਰੀ
ਹਰ Game ਦੇ ਜੱਟ ਖਿਡਾਰੀ
Hit ਗੱਬਰੂ ਪੂਰਾ ਜੱਟੀਏ
Hit ਗੀਤਾਂ ਵਾਂਗੂ ਯਾਰੀ
ਨੀਂ ਦੇ ਦਾਨ ਸਾਥ ਜਵਾਨੋ ਕੋਰਾ
ਮੜਕ ਭਰੀ ਪੁਬਾਂ ਦਾ ਛੋਰਾ
ਨੈਣਾ ਨਕਸ਼ ਬੇਬੇ ਤੇ ਬੱਲੀਏ
ਬਾਪੂ ਦੇ ਨਾਲ ਮਿਲਦਾ ਤੋਰਾ
ਕਦੇ ਯਾਰ ਸਾਡੇ ਲਾਈ ਬੱਲੀਏ
ਮੰਨਕੇ ਰੀਡ ਦੀ ਹੱਡੀ ਦੇ
ਖੁਲੀਆਂ ਰੈੜਾਂ ਵਾਂਗੂ
ਬੱਲੀਏ ਗਾਣੇ ਗਾਣੇ ਗਾਣੇ