All Good
ਹੋ ਨੀਂ ਮੈਂ ਦਿਲ ਦਾ ਅਮੀਰ
ਚਾਹੇ ਘਰ ਚ ਗ਼ਰੀਬੀ ਆ
ਮੈਨੂੰ ਜਾਣਦੇ ਆ ਓਹੀ
ਮੇਰੇ ਜਿੰਨੇ ’ਕ ਕਰੀਬੀ ਆ
ਹੋ ਨੀਂ ਮੈਂ ਦਿਲ ਦਾ ਅਮੀਰ
ਚਾਹੇ ਘਰ ਚ ਗ਼ਰੀਬੀ ਆ
ਮੈਨੂੰ ਜਾਣਦੇ ਆ ਓਹੀ
ਮੇਰੇ ਜਿੰਨੇ ’ਕ ਕਰੀਬੀ ਆ
ਬਿੱਲੋ ਜਿਹਦੀ ਅੰਖ ਸਾਡਾ ਪੁੱਰਦੀ ਆ ਪੱਖ
ਇੱਕੋ ਪੱਕੀ ਆ ਰਕਾਨ
ਨਾ ਕੋਈ ਦੂਜੀ ਆ ਨਾ ਕੋਈ ਤੀਜੀ ਆ
Nature ਬਰਫ ਮੁੰਡਾ down to earth
ਬੰਦੇ ਫੁੱਕਰੇ ਦੇ ਲੰਗੀ ਦਾ ਨਾ ਨੇੜ ਦੀ
ਹਾਏ ਨੀਂ ਤਾਂ ਹੀ ਜਟ ਦੀ ਰਕਾਨੇ
ਕਾਹਤੋਂ ਰਹਿੰਦੀ ਫੁੱਲਾਂ ਉੱਤੇ ਖੇਡ ਦੀ
ਹਾਏ ਨੀਂ ਤਾਂ ਹੀ ਜਟ ਦੀ ਰਕਾਨੇ
ਕਾਹਤੋਂ ਰਹਿੰਦੀ ਫੁੱਲਾਂ ਉੱਤੇ ਖੇਡ ਦੀ
ਉਹ ਖਾਰਾ ਲਿਖਿਆ ਮੈਂ ਭਾਲਾ ਨੀਂ ਖਾਰੂਦ ਲਿਖਿਆ
ਨੀਂ ਜਿੰਨ੍ਹਾਂ ਲਿਖਾ mind ਕਰਕੇ ਮੈ loose ਲਿਖਿਆ
ਨੀਂ ਮੈਂ ਨੋਟਾਂ ਵੱਟੇ ਲਿਖੇ ਨੀਂ ਉਹ ਗਾਨੇ ਗੋਰੀਏ
ਤਾਂ ਹੀ ਗੱਬਰੂ ਨੇਂ ਆਪਣਾ ਵਜੂਦ ਲਿਖਿਆ
ਕੀ ਆ ਭੈਣੀ ਆਲਾ ਖਾਨ ਬਾਬਾ ਆਪੇ ਜਾਨੀ ਜਾਨ
ਸਾਲੀ ਦੁਨੀਆਂ ਰਕਾਨੇ ਕੀਹਦੇ ਨੇੜ ਦੀ
ਹਾਏ ਨੀਂ ਤਾਂ ਹੀ ਜਟ ਦੀ ਰਕਾਨੇ
ਕਾਹਤੋਂ ਰਹਿੰਦੀ ਫੁੱਲਾਂ ਉੱਤੇ ਖੇਡ ਦੀ
ਹਾਏ ਨੀਂ ਤਾਂ ਹੀ ਜਟ ਦੀ ਰਕਾਨੇ
ਕਾਹਤੋਂ ਰਹਿੰਦੀ ਫੁੱਲਾਂ ਉੱਤੇ ਖੇਡ ਦੀ
ਉਹ ਨੀਂ ਮੈਂ ਜਿਥੋਂ ਹੱਥ ਲਾਕੇ ਮੁੜਿਆ
ਨੀਂ ਕੋਈ ਮੁੜਿਆ ਨਹੀਂ
ਜੇ ਪੈਸਾ ਪਾਲੀਸ਼ਾ ਨਾਲ ਨਹਿਯੋ ਜੁੜਿਆ
ਨੀਂ ਤਾਂ ਹੀ ਥੁੜਿਆ ਨਹੀਂ
ਹੋ ਬੜੇ ਚੱਲਦੇ ਨੇਂ ਯਾਰਾ ਦੇ ਖਿਲਾਫ
ਚੱਲ ਕਰਤੇ ਮੈਂ ਮਾਫ
ਜਟ ਨੀਤਾਂ ਵੱਲੋਂ ਸਾਫ ਆ
ਭੈਣੀ ਪਿੰਡ ਦਾ ਮੁੰਡਾ ਐ
ਪੱਕੀ ਹਿੰਡ ਦਾ ਨੀਂ ਗੁੱਡੀ ਦੇਖ
ਅੰਬਰਾਂ ਚ ਛੱਡੀ ਹਾਲੇ half ਏ
ਜਿਹੜਾ ਵਾੜਿਆ group ਵਿਚ ਮੈਂ
ਨੀਂ ਮੁੱਡ ਕੱਢਿਆ ਨਹੀਂ
ਹੱਥ ਜਿਹਦੇ ਨਾਲ ਮਿਲਾਇਆ ਬੱਲੀਏ
ਨੀਂ ਸਮਾਂ ਵੇਖ ਛੱਡਿਆਂ ਨਹੀਂ
ਉਹ ਕਰਾਂ ਕੀ ਸਿਫਤ ਬਾਪੂ ਆਪਣੇ ਦੀ ਮੈਂ
ਜਿਹਦਾ ਪਿਆਰ ਤੇ ਔਕਾਤ ਕਦੇ ਨਾਪਣੇ ਨੀਂ ਮੈਂ
ਕਰਾਂ ਕੀ ਸਿਫਤ ਬਾਪੂ ਆਪਣੇ ਦੀ ਮੈਂ
ਜਿਹਦਾ ਪਿਆਰ ਤੇ ਔਕਾਤ ਕਦੇ ਨਾਪਣੇ ਨੀਂ ਮੈਂ
ਉਹ ਜਿੰਨ੍ਹਾਂ ਕਰ ਸਕਦਾ ਸੀ ਓਹਨਾ ਓਹਨੇ ਕਿੱਤਾ
ਮੈਨੂੰ ਬਤਾ ਸੀ ਪਿਯੋਨਦਾ ਆਪ ਪਾਣੀ ਵੀ ਨੀਂ ਪੀਤਾ
ਮੇਰੀ ਜ਼ਿੰਦਗੀ ਦਾ ਖਮਬ ਆਉਂਦਾ ਓਹੀ ਬੱਸ ਕੰਮ
ਜਦੋਂ ਦੁਨੀਆਦਾਰੀ ਆ ਬੂਹੇ ਭੇਡ ਦੀ
ਹਾਏ ਨੀਂ ਤਾਂ ਹੀ ਕਾਟੋ ਰਹਿੰਦੀ ਫੁੱਲਾਂ ਉੱਤੇ ਖੇਡ ਦੀ
ਹਾਏ ਨੀਂ ਤਾਂ ਹੀ ਜਟ ਦੀ ਰਕਾਨੇ
ਕਾਟੋ ਰਹਿੰਦੀ ਫੁੱਲਾਂ ਉੱਤੇ ਖੇਡ ਦੀ
ਹਾਏ ਨੀਂ ਤਾਂ ਹੀ ਜਟ ਦੀ ਰਕਾਨੇ
ਕਾਟੋ ਰਹਿੰਦੀ ਫੁੱਲਾਂ ਉੱਤੇ ਖੇਡ ਦੀ
ਹੋ ਐਵੇਂ ਇਕ ਦੂਜੇ ਨਾਲ ਫਿਰੇ ਕਹਿੰਦੀ ਦੁਨੀਆਂ
ਨੀਂ ਬੈਠਾ ਰੱਬ ਦੀ ਰਜ਼ਾ ਨੁੰ ਜਟ ਮਾਣੇ ਗੋਰੀਏ
ਗੱਡੀਆਂ ਦਾ ਸ਼ੌਂਕ ਪਰ ਕਰਾ ਨਾ drive
Back seat ਉੱਤੇ ਲਿਖੇ ਮੁੰਡਾ ਗਾਨੇ ਗੋਰੀਏ
ਨੀਂ vibe check all food
ਤੂੰ ਕਬੂਤਰੀ ਐ ਉੱਡ