Cheques [Slowed]

Kaushal Shekhawat

ਜੇ ਕੌਈ ਸ਼ਕ਼ ਨੀਂ ਕਰ check ਨੀਂ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ jack ਨੀਂ ਵੱਡੇ check ਨੀਂ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ
ਜੇ ਕੌਈ ਸ਼ਕ਼ ਨੀਂ ਕਰ check ਨੀਂ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ jack ਨੀਂ ਵੱਡੇ check ਨੀਂ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ
ਰੱਖੀ ਅੱਖ ਨੀਂ ਵੈਰੀ ਕੱਖ ਨੀਂ
Game ਘੁੰਮਦੀ ਆ ਬੈਠੇ ਫ਼ੋਨ ਚੱਕ ਨੀਂ
ਪਿੱਛੇ ਜੱਗ ਨੀਂ ਲਾਈ ਲੱਗ ਨੀਂ
ਲੱਗੀ ਕਈਆਂ ਦੇ ਉੱਤੇ ਤਕ ਅੱਗ ਨੀਂ
ਹਾਂ ਕੌੜਾ ਲੱਗਦਾ ਸੁਬਹ
ਪੁੱਛੀ ਜਰਾ ਜਾਕੇ ਨਾਮ ਚੱਲੇ ਥਾਂ ਥਾਂ
ਜੱਟ ਤਾਂ ਪਹਿਲੀ ਮੱਲੀ ਬੈਠਾ ਥਾਂ
ਅੱਗੇ ਕਦੇ ਆ ਭੁਲੇਖੇ ਕਈ ਵਾਰੀ ਕਈ ਵਾਰੀ
ਜੇ ਕੌਈ ਸ਼ਕ਼ ਨੀਂ ਕਰੀ check ਨੀਂ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ jack ਨੀਂ ਵੱਡੇ check ਨੀਂ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ
ਜੇ ਕੌਈ ਸ਼ਕ਼ ਨੀਂ ਕਰ check ਨੀਂ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ jack ਨੀਂ ਵੱਡੇ check ਨੀਂ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ

ਲਾਈ ਬੈਠਾ ਲਾਈ ਬੈਠਾ

ਜੁੱਸਾ ਮਾਰਦਾ ਐ ਠਾਠਾਂ ਗੱਭਰੂ ਜਵਾਨ ਦਾ
ਤੂਤੀ ਬੋਲਦੀ ਐ ਜੱਗ ਤੇ ਜ਼ਮਾਨਾ ਜਾਨ ਦਾ
ਸਾਡਾ ਰੁਤਬਾ ਹੀ ਦੇਖ ਵੈਰੀ ਸੀਨਾ ਸੜਦਾ
ਬਾਬਾ ਬਿਨਾਂ ਹੀ ਤਾਲਾਵਨ ਜਾਂਦਾ ਗੁੱਡੀ ਚਾੜ ਦਾ

ਜੁੱਸਾ ਮਾਰਦਾ ਐ ਠਾਠਾਂ ਗੱਭਰੂ ਜਾਵਾਂ ਦਾ
ਤੂਤੀ ਬੋਲਦੀ ਐ ਜੱਗ ਤੇ ਜ਼ਮਾਨਾ ਜਾਨ ਦਾ
ਸਾਡਾ ਰੁਤਬਾ ਹੀ ਦੇਖ ਵੈਰੀ ਸੀਨਾ ਸੜਦਾ
ਬਾਬਾ ਬਿਨਾਂ ਹੀ ਤਾਲਾਵਨ ਜਾਂਦਾ ਗੁੱਡੀ ਚਾੜ ਦਾ
ਤੂੰ ਨਾ ਜਾਂਦੀ ਕਾਰੋਬਾਰ ਨੀਂ
ਜਾਲੀ number plate ਲੱਗੀ car ਦੀ
ਸਾਰੇ ਯਾਰ ਨੀਂ ਬੈਠੇ ਬਾਹਰ ਨੀਂ
ਕੱਦੇ ਜਾਨ ਨੀਂ ਜੋ ਲੱਗਾ ਡੱਬ ਨਾਲ ਨੀਂ

ਹਾਂ face ਉੱਤੇ ਆ glow
ਪੁੱਛੀ ਨਾ ਟਕਾਣੇ ਸਾਰੇ ਰਹਿੰਦੇ ਆ ਨੀਂ low
1k ਦੋ copy ਕਰਦੇ flow
ਠੰਡੇ ਕਰਤੇ ਆ ਬਿੱਲੋ ਕਾਹਦੀ ਕੀਤੀ ਕਲਾਕਾਰੀ
ਜੇ ਕੌਈ ਸ਼ਕ਼ ਨੀਂ ਕਰ check ਨੀਂ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ jack ਨੀਂ ਵੱਡੇ check ਨੀਂ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ
ਜੇ ਕੌਈ ਸ਼ਕ਼ ਨੀਂ ਕਰ check ਨੀਂ
ਬੀਬਾ ਜੱਟ ਦੀ ਆ ਚੱਲੇ ਸਰਦਾਰੀ
ਲੱਗੇ jack ਨੀਂ ਵੱਡੇ check ਨੀਂ
ਉੱਤੇ ਆਲੇ ਨਾਲ ਲਾਈ ਬੈਠਾ ਯਾਰੀ

ਚਲੇ ਸਰਦਾਰੀ
ਲਾਈ ਬੈਠਾ ,ਲਾਈ ਬੈਠਾ

Músicas más populares de Kaushal Shekhawat

Otros artistas de Indian music