Vekhi Ni Vekhi
ਹੋ ਹੋ
ਵੇਖੀ ਨੀ ਵੇਖੀ ਅੜੀਏ
ਵੇਖੀ ਨੀ ਵੇਖੀ ਅੜੀਏ
ਅੰਦਰ ਬੋਲੇ ਕੌਣ ?
ਬਾਹਰ ਜਿੰਨਾ ਨੂੰ ਲੱਭਦੀ ਐ
ਕਿੱਤੇ ਉਹੀ ਸੱਜਣ ਨਾ ਹੋਣ
ਬਾਹਰ ਜਿੰਨਾ ਨੂੰ ਲੱਭਦੀ ਐ
ਕਿੱਤੇ ਉਹੀ ਸੱਜਣ ਨਾ ਹੋਣ
ਵੇਖੀ ਨੀ ਵੇਖੀ ਅੜੀਏ
ਕੀ ਦੱਸਾਂ ਨੀ ਤੈਨੂੰ ਰਹੀਏ
ਯਾਰ ਨਾ ਸੌਖੇ ਲਭਦੇ ਨੀ
ਸਬ ਕੁਜ ਦਾ ਤੇ ਲਾਕੇ ਆਪਣਾ
ਤਾਨੇ ਸਹਿਣੇ ਜੱਗ ਦੇ ਨੀ
ਕਰਨੀ ਸੌਖੀ ਨਈ ਫ਼ਕੀਰੀ
ਤੇ ਬਹਾਨੇ ਮੰਨ ਨੇ ਰੱਬ ਦੇ ਨੀ
ਕੰਜਰੀ ਬੰਨ ਨਾ ਕਹਿਣਾ ਸੌਖਾ ਪਰ
ਵੱਸ ਨਹੀਂ ਐ ਸਬ ਦੇ ਨੀ
ਜਿਹੜੇ ਯਾਰ ਦੇ ਲੇਖੇ ਲੱਗਣ
ਜਿਹੜੇ ਯਾਰ ਦੇ ਲੇਖੇ ਲੱਗਣ
ਓਹਿਯੋ ਪੂਰੇ ਹੋਣ
ਬਾਹਰ ਜਿੰਨਾ ਨੂੰ ਲੱਭਦੀ ਐ
ਕਿੱਤੇ ਉਹੀ ਸੱਜਣ ਨਾ ਹੋਣ
ਬਾਹਰ ਜਿੰਨਾ ਨੂੰ ਲੱਭਦੀ ਐ
ਕਿੱਤੇ ਉਹੀ ਸੱਜਣ ਨਾ ਹੋਣ
ਵੇਖੀ ਨੀ ਵੇਖੀ ਅੱਡੀਏ
ਤੈਨੂੰ ਲੱਭਣ ਤੁੱਰ ਪੈ ਸੱਜਣਾ
ਚਾਣੇ ਜੰਗਲ ਬੇਲੇ ਮੈਂ
ਖੋਰੇ ਕਿਸੇ ਚੋਂ ਨਜ਼ਰੀ ਆ ਜਾਏ
ਵੇਖ਼ੇ ਜੱਗ ਦੇ ਮੇਲੇ ਮੈਂ
ਰੋਡੇ ਕਿਥੇ ਮਾਲਾ ਫੇਰੀ
ਪੂਜਾ ਪਾਠ ਚ ਬੇਲੇ ਨੀ
ਡਰ ਡਰ ਜਾਕੇ ਮੱਥੇ ਰਗੜੇ
ਮੁੱਲ ਪਏ ਨਾ ਥੈਲੇ ਨੀ
ਫੇਰ ਪੁੱਠੀ ਮੁੱਢ ਪੈ ਘਰ ਦੇ ਵੱਲ ਨੂੰ
ਸੱਚੀ ਜਾਣੀ ਤੂੰ ਮੇਰੀ ਗੱਲ ਨੂੰ
ਆਂ ਵੇਖਿਆ ਉਹ ਤਾਂ ਮੇਰੀ
ਕੁਹਲੀ ਦੇ ਵਿਚ ਖੇਲੇ ਨੀ
ਮੈਂ ਕੈਟਰੀਨਾ ਨੂੰ ਸੀਨੇਂ ਲਾ ਲਿਆ
ਮੈਂ ਕਮਲੀ ਨੂੰ ਸੀਨੇਂ ਲਾ ਲਿਆ
ਫੁੱਟ ਫੁੱਟ ਲੱਗੀ ਰੌਣਕ
ਬਾਹਰ ਜਿੰਨਾ ਨੂੰ ਲੱਭਦੀ ਐ
ਕਿਥੇ ਉਹੀ ਸੱਜਣ ਨਾ ਹੋਣ
ਬਾਹਰ ਜਿੰਨਾ ਨੂੰ ਲੱਭਦੀ ਐ
ਕਿਥੇ ਉਹੀ ਸੱਜਣ ਨਾ ਹੋਣ
ਵੇਖੀ ਨੀ ਵੇਖੀ ਅੜੀਏ
ਵਸਲ ਦਾ ਧਾਗਾ
ਸੁਇ ਯਾਦਾਂ ਦੀ
ਵੇਲ ਅਸਾਂ ਦੀ ਪਾਵਾ ਨੀ
ਰੀਝਾਂ ਨਾਲ ਬੈਠੀ
ਬਾਗ਼ ਮੈਂ ਕੱਢਣ
ਰਹਿਣ ਨਾ ਖਾਲੀ ਥਾਵਨ ਨੀ
ਦਾਜ ਮੈਂ ਆਪਣਾ ਪੂਰਾ ਕਰ ਲਾ
ਤਾ ਮਾਹੀ ਡਰ ਜਾਵਾਂ ਨੀ
ਬੈਠ ਕੁਲੀ ਵਿਚ ਤੰਦ ਇਸ਼ਕ ਦੇ
ਬੈਠ ਕੁਲੀ ਵਿਚ ਤੰਦ ਇਸ਼ਕ ਦੇ
ਚਰਖੇ ਲੱਗੀ ਪਾਉਣ
ਬਾਹਰ ਜਿੰਨਾ ਨੂੰ ਲੱਭਦੀ ਐ
ਕਿੱਤੇ ਉਹੀ ਸੱਜਣ ਨਾ ਹੋਣ
ਬਾਹਰ ਜਿੰਨਾ ਨੂੰ ਲੱਭਦੀ ਐ
ਕਿੱਤੇ ਉਹੀ ਸੱਜਣ ਨਾ ਹੋਣ
ਓ ਓ ਓ
ਵੇਖੀ ਨੀ ਵੇਖੀ ਅੜੀਏ
ਵੇਖੀ ਨੀ ਵੇਖੀ ਅੜੀਏ
ਵੇਖੀ ਨੀ ਵੇਖੀ ਅੜੀਏ
ਵੇਖੀ ਨੀ ਵੇਖੀ ਅੜੀਏ