Rihai

Vari Rai

ਤੁਸੀਂ ਸਾਡੀ ਕੌਮ ਦੇ ਖਿਲਾਫ ਚੱਲ ਰਹੇ ਓ
ਜੀ ਪੈਰਾਂ ਹੇਠ ਲੈਕੇ ਇਨਸਾਫ ਚੱਲ ਰਹੇ ਓ
ਹਾਂ ਤੁਸੀਂ ਸਾਡੀ ਕੌਮ ਦੇ ਖਿਲਾਫ ਚੱਲ ਰਹੇ O
ਜੀ ਪੈਰਾਂ ਹੇਠ ਲੈਕੇ ਇਨਸਾਫ ਚੱਲ ਰਹੇ ਓ
ਹੱਥ ਕਾਤੋਂ ਘੁੱਟਦੇ ਓ ਡਰ ਕਿਹੜੀ ਗੱਲ ਦਾ
ਹੱਥ ਕਾਤੋਂ ਘੁੱਟਦੇ ਓ ਡਰ ਕਿਹੜੀ ਗੱਲ ਦਾ
ਅਸੀਂ ਕਿਹੜਾ ਤੁਹਾਥੋਂ ਬਾਦਸ਼ਾਹੀ ਮੰਗ ਰਹੇ ਆਂ
ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆਂ
ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆਂ
ਰਿਹਾਈ ਮੰਗ ਰਹੇ ਆਂ

ਚਾਹੀਦਾ ਜਵਾਬ ਤੁਸੀਂ ਭਜੋ ਨਾ ਸਵਾਲ ਤੋਹ
ਜਦੋਂ ਸਜਾ 14 ਸਾਲ ਦੀ ਕਿਯੂ ਕੈਦ 26 ਸਾਲ ਤੋਹ
ਹਾਂ ਚਾਹੀਦਾ ਜਵਾਬ ਤੁਸੀਂ ਭਜੋ ਨਾ ਸਵਾਲ ਤੋਹ
ਜਦੋਂ ਸਜਾ 14 ਸਾਲ ਦੀ ਕਿਯੂ ਕੈਦ 26 ਸਾਲ ਤੋਹ
ਜਿਹਨਾਂ ਸਾਡੀ ਪਿਠ ਉੱਤੇ ਅੱਤਵਾਦ ਲਿਖਿਆ
ਮਾੜਿਆ ਖ਼ਿਆਲਾ ਦੀ ਸਫਾਈ ਮੰਗ ਰਹੇ ਆਂ
ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆਂ
ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆਂ
ਰਿਹਾਈ ਮੰਗ ਰਹੇ ਆਂ
ਸਾਡੇ ਇਤਿਹਾਸ ਉੱਤੇ ਕਲਾਮਾਂ ਚਾਲਾਂਦੇ ਕਿਯੂ
ਝੂਠ ਕਾਤੋਂ ਛਾਪਦੇ ਓ ਸੱਚ ਨੂੰ ਮਿੱਟਉਂਦੇ ਕਿਯੂ
ਹਾਂ ਸਾਡੇ ਇਤਿਹਾਸ ਉੱਤੇ ਕਲਾਮਾਂ ਚਾਲਾਂਦੇ ਕਿਯੂ
ਝੂਠ ਕਾਤੋਂ ਛਾਪਦੇ ਓ ਸੱਚ ਨੂੰ ਮਿੱਟਉਂਦੇ ਕਿਯੂ
ਆਉਣ ਵਾਲੀ ਪੀੜ੍ਹੀ ਜਦੋਂ ਪੜ੍ਹੋਗੀ ਕਿਤਾਬ ਨੂੰ
ਕੱਲੇ ਕੱਲੇ ਪੰਨੇ ਤੇ ਸੱਚਾਈ ਮੰਗ ਰਹੇ ਆਂ
ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆਂ
ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆਂ
ਰਿਹਾਈ ਮੰਗ ਰਹੇ ਆਂ
ਜਾਣਦੇ ਨੀ ਤੁਸੀਂ ਸਾਡੇ ਕੀ ਕੀ ਬੀਤੀ ਹੋਯੀ ਐ
ਸਾਡੇ ਨਾਲ ਮੁੜ ਤੋਂ ਹੀ ਓਏ ਰਾਜਨੀਤੀ ਹੋਯੀ ਐ
ਅਸੀਂ ਕਦੋ ਆਖਿਆ ਇਹ ਫੈਸਲੇ ਨਾਜਾਇਜ ਕਰੋ
ਅਸੀਂ ਕਦੋ ਆਖਿਆ ਇਹ ਫੈਸਲੇ ਨਾਜਾਇਜ ਕਰੋ
ਜਾਇਜ ਗੱਲ ਆਖੀ ਐ ਥਾਇਆ ਮੰਗ ਰਹੇ ਆਂ
ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆਂ
ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆਂ
ਰਿਹਾਈ ਮੰਗ ਰਹੇ ਆਂ

Músicas más populares de Kanwar Grewal

Otros artistas de Indian music