Raanjheya Ve

DESI CREW, KALA NIZAMPURI, KULVIDER SINGH HUNDAL, JATINDER SINGH KAHLON, SATPAL SINGH

ਅੱਖਾਂ ਬੰਦ ਕਰ ਤਕੇਯਾ ਅੱਖਾਂ ਬੰਦ ਕਰ ਤਕੇਯਾ
ਤਸਵੀਰ ਬਣੀ ਤੇਰੀ ਵੇ ਤੈਨੂੰ ਰਾਂਝਾ ਜਾਂ ਲੇਯਾ
ਵੇ ਮੈਂ ਹੀਰ ਬਣੀ ਤੇਰੀ,
ਵੇ ਤੈਨੂੰ ਰਾਂਝਾ ਜਾਂ ਲੇਯਾ ਵੇ ਮੈਂ ਹੀਰ ਬਣੀ ਤੇਰੀ
ਰਾਂਝੇਯਾ ਵੇ ਰਾਂਝੇਯਾ ਵੇ ਰਾਂਝੇਯਾ ਵੇ ਰਾਂਝੇਯਾ ਵੇ
ਲਖਾਂ ਰੰਗ ਤਮਾਸ਼ੇ ਨੇ ਲਖਾਂ ਰੰਗ ਤਮਾਸ਼ੇ ਨੇ
ਲਖ ਦੁਨਿਯਾ ਦਾਰੀ ਹੈ
ਮੈਨੂ ਇਸ਼੍ਕ਼ ਲੱਗਾ ਤੇਰਾ ਤੇਰੀ ਚੜੀ ਖੁਮਾਰੀ ਹੈ

ਸਾਹਾਂ ਦੇ ਸੁਧਗ੍ੜਾ ਵੇ ਸਾਹਾਂ ਦੇ ਸੁਧਗ੍ੜਾ ਵੇ
ਮੈਂ ਵਜ਼ੀਰ ਬਣੀ ਤੇਰੀ
ਵੇ ਤੈਨੂੰ ਰਾਂਝਾ ਜਾਂ ਲੇਯਾ ਵੇ ਮੈਂ ਹੀਰ ਬਣੀ ਤੇਰੀ
ਵੇ ਤੈਨੂੰ ਰਾਂਝਾ ਜਾਂ ਲੇਯਾ ਵੇ ਮੈਂ ਹੀਰ ਬਣੀ ਤੇਰੀ
ਰਾਂਝੇਯਾ ਵੇ ਰਾਂਝਯਾ ਵੇ ਰਾਂਝੇਯਾ ਵੇ ਰਾਂਝਯਾ ਵੇ

ਨਚ ਦਾ ਫਕੀਰ ਟੁਮਬੇ ਵਾਲੀ ਤਾਰ ਤੇ ਨਚ ਦੀ ਏ ਬੇਬੇ ਟੁਮਬੇ ਵਾਲੀ
ਨਚ ਦਾ ਫਕੀਰ ਟੁਮਬੇ ਵਾਲੀ ਤਾਰ ਤੇ ਨਚ ਦੀ ਏ ਮੀਰ੍ਰਾ ਟੁਮਬੇ ਵਾਲੀ
ਤੂ ਸਖੀ ਬਹਾਰਾਂ ਦਾ ਤੇਰੇ ਹਾ ਕਾਸੇ ਨੇ
ਮੈਂ ਫੰਡ ਹਨ ਡਰਦਾ ਦੀ ਤੇਰੇ ਹਥ ਹਾਸੇ ਨੇ
ਤੂ ਮਾਲਕ ਮਰਜੀ ਦਾ ਤੂ ਮਾਲਕ ਮਰਜੀ ਦਾ
ਮੈਂ ਫਕੀਰ ਬਣੀ ਤੇਰੀ ਵੇ
ਵੇ ਤੈਨੂੰ ਰਾਂਝਾ ਜਾਂ ਲੇਯਾ ਵੇ ਮੈਂ ਹੀਰ ਬਣੀ ਤੇਰੀ
ਵੇ ਤੈਨੂੰ ਰਾਂਝਾ ਜਾਂ ਲੇਯਾ ਵੇ ਮੈਂ ਹੀਰ ਬਣੀ ਤੇਰੀ

ਮਰ ਮਰ ਮਿਲਦੀ ਏ ਸਜ੍ਣਾ ਵੇ ਮੰਜ਼ਲ ਫਕੀਰਾਂ ਵਾਲੀ

ਬਡੀ ਔਖੀ ਏ ਸਜ੍ਣਾ ਬਡੀ ਔਖੀ ਏ ਸਜ੍ਣਾ ਓ ਬਡੀ ਔਖੀ ਏ ਸਜ੍ਣਾ
ਓ ਬਡੀ ਔਖੀ ਏ ਸਜ੍ਣਾ ਵੇ ਮੰਜ਼ਲ ਫਕੀਰਾ ਵਾਲੀ
ਮਰ ਮਰ ਮਿਲਦੀ ਏ ਸਜ੍ਣਾ ਵੇ ਮੰਜ਼ਲ ਫਕੀਰਾਂ ਵਾਲੀ

ਨਚ ਦਾ ਫਕੀਰ ਟੁਮਬੇ ਵਾਲੀ ਤਾਰ ਤੇ ਨਚ ਦੀ ਏ ਬੇਬੇ ਟੁਮਬੇ ਵਾਲੀ
ਨਚ ਦਾ ਫਕੀਰ ਟੁਮਬੇ ਵਾਲੀ ਤਾਰ ਤੇ ਨਚ ਦੀ ਏ ਮੀਰ੍ਰਾ ਟੁਮਬੇ ਵਾਲੀ

ਹਰ ਪੈਸੇ ਤੂ ਦਿਸ੍ਦਾ ਜਿਧੇਰ ਵ ਦੇਖਨ ਮੈਂ
ਮੈਂ ਪਾਯਾ ਰੁਤਬਾ ਕੰਜਰੀ ਦਾ ਨਿਤ ਤਾਣੇ ਸੇਕਾ ਮੈਂ
ਮੈਂ ਸਿਡਕੋ ਡੋਲਨਾ ਨਈ ਦਿਲ ਜਿਯਰ ਬਣੀ ਤੇਰੀ ਵੇ
ਵੇ ਤੈਨੂੰ ਰਾਂਝਾ ਜਾਂ ਲੇਯਾ ਵੇ ਮੈਂ ਹੀਰ ਬਣੀ ਤੇਰੀ
ਵੇ ਤੈਨੂੰ ਰਾਂਝਾ ਜਾਂ ਲੇਯਾ ਵੇ ਮੈਂ ਹੀਰ ਬਣੀ ਤੇਰੀ

ਰਾਂਝੇਯਾ ਵੇ ਰਾਂਝੇਯਾ ਵੇ ਰਾਂਝੇਯਾ ਵੇ ਰਾਂਝੇਯਾ ਵੇ
ਨਚ ਦਾ ਫਕੀਰ ਟੁਮਬੇ ਵਾਲੀ ਤਾਰ ਤੇ ਨਚ ਦੀ ਏ ਬੇਬੇ ਟੁਮਬੇ ਵਾਲੀ
ਨਚ ਦਾ ਫਕੀਰ ਟੁਮਬੇ ਵਾਲੀ ਤਾਰ ਤੇ ਨਚ ਦੀ ਏ ਮੀਰ੍ਰਾ ਟੁਮਬੇ ਵਾਲੀ
ਨਚ ਦਾ ਫਕੀਰ ਟੁਮਬੇ ਵਾਲੀ ਤਾਰ ਤੇ ਨਚ ਦੀ ਏ ਬੇਬੇ ਟੁਮਬੇ ਵਾਲੀ
ਨਚ ਦਾ ਫਕੀਰ ਟੁਮਬੇ ਵਾਲੀ ਤਾਰ ਤੇ ਨਚ ਦੀ ਏ ਮੀਰ੍ਰਾ ਟੁਮਬੇ ਵਾਲੀ
ਨਚ ਦਾ ਫਕੀਰ ਟੁਮਬੇ ਵਾਲੀ ਤਾਰ ਤੇ ਨਚ ਦੀ ਏ ਬੇਬੇ ਟੁਮਬੇ ਵਾਲੀ
ਨਚ ਦਾ ਫਕੀਰ ਟੁਮਬੇ ਵਾਲੀ ਤਾਰ ਤੇ ਨਚ ਦੀ ਏ ਮੀਰ੍ਰਾ ਟੁਮਬੇ ਵਾਲੀ

Músicas más populares de Kanwar Grewal

Otros artistas de Indian music