Proud To Be A Farmer

Jaggi Sanghera

ਵਾਹਿਗਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਸਾਧ ਸੰਗਤ ਜੀ ਦਿਲੀ ਨੂੰ ਜਾਨ ਵਾਲਿਆਂ
ਟਰਾਲੀਆਂ ਬਿਲਕੁਲ ਤਿਆਰ ਵਰ
ਤਿਆਰ ਖੜਿਆ ਨੇ
ਜੇ ਕਿਸੇ ਨੇ ਮਾਈ ਭਾਈ ਨੇ ਜਾਣਾ ਹੋਵੇ
ਗੁਰੂਦਵਾਰਾ ਸਾਹਿਬ ਦੇ ਗੇਟ ਦੇ ਸਾਮਣੇ
ਆਉਂਣ ਦੀ ਕਿਰਪਾਲਤਾ ਕਰੇ ਜੀ
ਕਿਸਾਨ ਵੀਰਾ ਵੱਲੋ

ਹੋ ਪਿੰਡੋ ਪਿੰਡੀ ਲੋਸਮਿੰਟਾ ਹੋਣ ਭਾਰੀਆਂ
ਰਾਜਧਾਨੀ ਸਾਡੀ ਕਰ ਗਈ ਗਦਾਰੀਆਂ
ਬੁੱਲ੍ਹੇ ਹਵਾ ਵਾਲੇ ਬਣ ਕੇ ਤੂਫ਼ਾਨ ਚੱਲ ਪਏ
ਹਾਂ ਦਿਲੀ ਵੱਲ ਦੇਸ਼ ਦੇ ਕਿਸਾਨ ਚੱਲ ਪਏ
ਹੋ ਬਾਬਿਆਂ ਦੇ ਨਾਲ ਨੌਜਵਾਨ ਚਲ ਪਏ
ਹੋ ਦਿਲੀ ਵੱਲ ਦੇਸ਼ ਦੇ ਕਿਸਾਨ ਚੱਲ ਪਏ

ਹੋ ਬਾਡਰਾਂ ਤੇ ਪੁੱਤ ਖੇਤਾਂ ਦੇ
ਕਿਤੇ ਪਿੰਡ ਹੀ ਵਸਾ ਨਾ ਲੈਣ ਨਿ
ਛੇਤੀ ਮੋੜ ਦੇ ਪਤੰਦਰਾ ਨੂੰ
ਕਿੱਤੇ ਪਕੇ ਘਰ ਪਾ ਨਾ ਲੈਣ ਨਿ
ਜੇ ਕੋਈ ਹੈਗਾ ਏ ਭੁਲੇਖਾ ਕੱਢ ਲੈ
ਇਨਾ ਪਕੇ ਤੰਬੂ ਲਏ ਹੋਏ ਨੇ
ਓ ਖਾਲੀ ਜਾਣੇ ਨਾ ਪ੍ਰਾਉਣੇ ਦਿੱਲੀਏ
ਜੇਹੜੇ ਹੱਕ ਲੈਣ ਆਏ ਹੋਏ ਨੇ
ਖਾਲੀ ਜਾਣੇ ਨਾ ਪ੍ਰਾਉਣੇ ਦਿੱਲੀਏ
ਜੇਹੜੇ ਹੱਕ ਲੈਣ ਆਏ ਹੋਏ ਨੇ

ਹੋ ਜੇ ਬਿੱਲ ਰੱਦ ਨਾ ਹੋਏ ਜਿਉਂਦੇ ਮੋਜਾਗੇ
ਆਪਣੇ ਖੇਤਾਂ ਵਿਚ ਹੀ ਨੌਕਰ ਹੋਜਾ ਗਏ
ਹਾਂ ਆਪਣੇ ਖੇਤਾਂ ਵਿਚ ਹੀ ਨੌਕਰ ਹੋਜਾ ਗਏ
ਕਰਨੀ ਪਉ ਗੁਲਾਮੀ ਚੁੱਪ ਕਰ ਬੈ ਗਏ ਜੇ
ਕੱਖ ਨਿ ਪੱਲੇ ਰਹਿਣਾ ਜ਼ਮੀਨਾਂ ਲੈ ਗਏ ਜੇ
ਕੱਖ ਨਿ ਪੱਲੇ ਰਹਿਣਾ ਜ਼ਮੀਨਾਂ ਲੈ ਗਏ ਜੇ

ਹੋ ਬਾਬੇ ਨਾਨਕ ਜੀ ਦੇ ਨਾਂਅ ਤੇ
ਚਲਦੇ ਲੰਗਰ ਨਿ ਥਾਂ ਥਾਂ ਤੇ
ਸਿੰਘ ਆਉਂਦੇ ਵਾਰਾ ਗਾਉਂਦੇ
ਆਉਂਦੇ ਨਾਲ ਜੈਕਾਰੇ ਲਾਉਂਦੇ
ਓ ਏਹ ਅੱਗ ਤੋਂ ਤਤੇ ਨੇਂ
ਏਹ ਅੱਗ ਤੋਂ ਤਤੇ ਨੇਂ
ਹੋ ਇਨਾ ਮੂਰੇ ਕਿ ਨੇ ਪਾਲੇ
ਮੈਂ ਕਿਹਾ ਤੇਰੀ ਹਿੱਕ ਤੇ ਨੱਚਦੇ ਨੇ
ਦਿੱਲੀਏ ਵੇਖ ਟਰਾਲੀਆਂ ਵਾਲੇ
ਤੇਰੀ ਹਿੱਕ ਤੇ ਨੱਚਦੇ ਨੇ
ਮੈਂ ਕਿਹਾ ਵੇਖ ਘੋੜੀਆਂ ਵਾਲੇ ਹੋ
Its Kanwer Singh on the
ਵੇਖ ਘੋੜੀਆਂ ਵੇਖ ਘੋੜੀਆਂ
ਵੇਖ ਟਰਾਲੀਆਂ
ਵੇਖ ਘੋੜੀਆਂ ਵਾਲੇ

ਓਨਾ ਸੱਚ ਦੇ ਮੁਰੀਦਾਂ ਨੂੰ ਜੀ
ਓਨਾ ਸੱਚ ਦੇ ਮੁਰੀਦਾਂ ਨੂੰ
ਹੱਕਾਂ ਲਈ ਜੋ ਜਾਨ ਦੇ ਗਏ

ਪ੍ਰਣਾਮ ਸ਼ਹੀਦਾਂ ਨੂੰ ਜੀ ,ਪ੍ਰਣਾਮ ਸ਼ਹੀਦਾਂ ਨੂੰ

ਦੇਖ ਸੜਕਾਂ ਵਿਚਾਲੇ ਫੁੱਟਪਾਥਾਂ ਨੂੰ
ਇਹ ਫਿਰਦੇ ਬਣਾਈ ਕਿਵੇਂ ਡੰਡੀਆਂ
ਇਹ ਕਾਫ਼ੀ ਆ ਸਗੇੜੇ ਪਿੰਡ ਵਾਲਿਆਂ
ਜਿੰਨਾ ਹੱਥ ਹਥਿਆਰਾਂ ਜੇਹੀਆਂ ਝੰਡੀਆਂ
ਸਾਡੇ ਬਾਬੇ ਬੈਠੇ 80 – 80 ਸਾਲ ਦੇ
ਬਾਬੇ ਬੈਠੇ 80 – 80 ਸਾਲ ਦੇ
ਨਵੀਂ ਪੀੜ੍ਹੀ ਵਿੱਚ ਭਰਦੇ ਜਨੂੰਨ ਨੂੰ
ਸਾਡੀ ਕੌਮ ਕਦੇ ਜ਼ੁਲਮ ਨਿ ਝੱਲਦੀ
ਇਹ ਬਖਸ ਮਿਲੀ ਆ ਸਾਡੇ ਖੂਨ ਨੂੰ
ਇਹ ਬਖਸ ਮਿਲੀ ਆ ਸਾਡੇ ਖੂਨ ਨੂੰ
ਇਹ ਬਖਸ ਮਿਲੀ ਆ ਸਾਡੇ ਖੂਨ ਨੂੰ ਨੂੰ ਹੋ

ਇਥੇ ਅੱਲਾ ਅੱਲਾ ਹੁੰਦੀ ਏ
ਇਥੇ ਰਾਮ ਰਾਮ ਵੀ ਕਰਦੇ ਨੇ
ਇਥੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ
ਹਰ ਕੌਮ ਦੇ ਲੋਕ ਵਿਚਰਦੇ ਨੇ
ਸਾਨੂੰ ਵੱਖ ਵੱਖ ਕਹਿ ਕੇ ਵੰਡੋ ਨਾ

ਸਾਨੂੰ ਵੱਖ ਵੱਖ ਕਹਿ ਕੇ ਵੰਡੋ ਨਾ
ਸੱਭ ਇਕ ਹਾਂ ਅਸੀ ਵਿਚਾਰਾ ਤੋਂ
ਸਾਡਾ ਦਿਲੀ ਨਾਲ ਕੋਈ ਵੈਰ ਨਹੀਂ
ਅਸੀ ਔਖੇ ਆ ਸਰਕਾਰਾਂ ਤੋਂ
ਔਖੇ ਆ ਸਰਕਾਰਾਂ ਤੋਂ
ਭਾਈ ਔਖੇ ਆ ਸਰਕਾਰਾਂ ਤੋਂ

Músicas más populares de Kanwar Grewal

Otros artistas de Indian music