Mehboob
ਮੇਰੀ ਜ਼ਿੱਲਤ ਮੇਰਾ ਮਾਜ਼ਿਹ
ਮੇਰੀ ਅਰਥੀ ਤੇ ਲਾਣਤ ਹੈ
ਮੇਰਾ ਇਹੀ ਹਸ਼ਰ ਬੰਨ ਦਾ ਏ
ਮੇਰੀ ਇਹੀ ਅਮਾਨਤ ਹੈ
ਮੇਰੇ ਕਾਤਿਲ ਵੀ
ਮੇਰੀ ਆਰਜ਼ੂ ਤੇ ਤਰਸ ਖਾ ਬੈਠੇ
ਮੇਰੀ ਹਸਤੀ ਮੇਰਾ ਰੁਤਬਾ
ਜਿੰਨਾ ਨੇ ਖਾਕ ਕਿੱਤਾ ਹੈ
ਮੇਰੇ ਮਿਹਬੂਬ ਨੇ ਮੈਨੂ
ਜਦੋਂ ਵੀ ਯਾਦ ਕੀਤਾ ਹੈ
ਕਦੇ ਆਬਾਦ ਕੀਤਾ ਹੈ
ਕਦੇ ਬਰਬਾਦ ਕੀਤਾ ਹੈ
ਜੁਰਮ ਕੀਤੇ ਬੇਸ਼ਕ ਕੀਤੇ
ਬੇਸ਼ਕ ਸ਼ਰ-ਏ-ਆਮ ਨੇ ਕਿੱਤੇ
ਆਸਾ ਤੇਰੇ ਵਾਂਗ ਪਰ
ਏ ਸਿਲਸਿਲੇ ਬਦਨਾਮ ਨਹੀ ਕਿੱਤੇ
ਮੇਰੇ ਮਾਤਮ ਮਨਾਵਣ ਦਾ
ਤੇਰਾ ਕੋਈ ਹੱਕ ਤੇ ਨਹੀ ਬੰਨ ਦਾ
ਜੇ ਨੂਰਾ ਯਾਦ ਵੀ ਕਿੱਤਾ ਹੈ
ਮਰਨ ਤੋਂ ਬਾਦ ਕਿੱਤਾ ਹੈ
ਮੇਰੇ ਮਿਹਬੂਬ ਨੇ ਮੈਨੂ
ਜਦੋਂ ਵੀ ਯਾਦ ਕੀਤਾ ਹੈ
ਕਦੇ ਆਬਾਦ ਕੀਤਾ ਹੈ
ਕਦੇ ਬਰਬਾਦ ਕੀਤਾ ਹੈ
ਕਯਾਮਤ ਵੀ ਕਵੱਲੀ ਸੀ
ਜਹੰਨਮ ਵੀ ਕਵਾਲਾਂ ਸੀ
ਕਯਾਮਤ ਵੀ ਕਵੱਲੀ ਸੀ
ਜਹੰਨਮ ਵੀ ਕਵਾਲਾਂ ਸੀ
ਮੇਰੇ ਮਰਦੇ ਦੇ ਹੋਠਾਂ ਤੇ
ਸਿਰਫ ਅੱਲਾਹ ਹੀ ਅੱਲਾਹ ਸੀ
ਮਲਾਲ-ਏ-ਇਸ਼ਕ ਦੀ ਰੰਜਿਸ਼ ਜਿਹੀ
ਮੈਨੂ ਜੇਯੋਨ ਕਿੰਝ ਦੇਂਦੀ
ਓਹਦੀ ਤਲਖੀ ਦਾ ਹਰ ਮੱਸਲਾ
ਆਸਾਨ ਇਰਸ਼ਾਦ ਕਿੱਤਾ ਹੈ
ਓਹਦੀ ਤਲਖੀ ਦਾ ਹਰ ਮੱਸਲਾ
ਆਸਾਨ ਇਰਸ਼ਾਦ ਕਿੱਤਾ ਹੈ
ਮੇਰੇ ਮਿਹਬੂਬ ਨੇ ਮੈਨੂ
ਜਦੋਂ ਵੀ ਯਾਦ ਕੀਤਾ ਹੈ
ਕਦੇ ਆਬਾਦ ਕੀਤਾ ਹੈ
ਕਦੇ ਬਰਬਾਦ ਕੀਤਾ ਹੈ