Khalsa (Baani Te Baanaa)

AMRIT SIDHU, RUPIN KAHLON

ਸਜ ਗਏ ਪੰਡਾਲ ਗੁਰਾਂ ਦੇ
ਸੰਗਤ ਸੀ ਨਾਲ ਗੁਰਾਂ ਦੇ
ਸਜ ਗਏ ਪੰਡਾਲ ਗੁਰਾਂ ਦੇ
ਸੰਗਤ ਸੀ ਨਾਲ ਗੁਰਾਂ ਦੇ
ਬਿਜਲੀ ਗੱਦਕੀ ਅਸਮਾਨੋ
ਕਢ ਕੇ ਕ੍ਰਿਪਾਨ ਮਿਆਨੋ
ਕੌਮ ਨੂੰ ਲੋੜ ਸਿਰਾਂ ਦੀ
ਕੌਮ ਨੂੰ ਲੋੜ ਸਿਰਾਂ ਦੀ
ਮੁਖੋ ਫਰਮਾਯਾ
ਖਾਲਸਾ ਸਜਾਇਆ ਗੋਬਿੰਦ ਖਾਲਸਾ ਸਜਾਇਆ
ਖਾਲਸਾ ਸਜਾਇਆ ਗੋਬਿੰਦ ਖਾਲਸਾ ਸਜਾਇਆ

ਘਰੋ ਮਿਲੇ ਸੌਦਾ ਤੇ ਦੁਕਾਨਾ ਤੇ ਨੀ ਜਾਈ ਦਾ
ਗਲ ਪਤਾ ਹੋਵੇ ਨਾ ਤੇ ਰੌਲਾ ਵੀ ਨੀ ਪਾਈ ਦਾ
ਬਾਣੀ ਨਾਲ ਬਾਣਾ ਦੇ ਗਿਆ
ਬਾਣੀ ਨਾਲ ਬਾਣਾ ਦੇ ਗਿਆ
ਰੂਹਾਂ ਦਾ ਗਾਣਾ ਦੇ ਗਿਆ
ਦਇਆ ਧਰਮ ਹਿੰਮਤ ਤੇ ਦ੍ਰਿੜਤਾ
ਦਇਆ ਧਰਮ ਹਿੰਮਤ ਤੇ ਦ੍ਰਿੜਤਾ
ਮੇਰੇ ਸਾਹਿਬ ਦਾ ਸਰਮਾਇਆ
ਖਾਲਸਾ ਸਜਾਇਆ ਗੋਬਿੰਦ ਖਾਲਸਾ ਸਜਾਇਆ
ਖਾਲਸਾ ਸਜਾਇਆ ਗੋਬਿੰਦ ਖਾਲਸਾ ਸਜਾਇਆ

ਬਾਹਰੋ ਵੈਦ ਦਾ ਢੂਢਣ ਤੁਰ ਜੀ
ਸਬ ਕੁਜ ਤੇਰੇ ਅੰਦਰ
ਆਂਦਰੇ ਚੋਰ ਫਕੀਰ ਵੀ ਆਂਦਰੇ
ਆਂਦਰੇ ਮਸਤ ਕਲੰਦਰ
ਬਾਹਰੋ ਵੈਦ ਦਾ ਢੂੰਢਨ ਤੁਰ ਜੀ
ਸਬ ਕੁਜ ਤੇਰੇ ਅੰਦਰ
ਆਂਦਰੇ ਚੋਰ ਫਕੀਰ ਵੀ ਆਂਦਰੇ
ਆਂਦਰੇ ਮਸਤ ਕਲੰਦਰ
ਨਗਮੇਯਾ ਵਿਚ ਵਸਦਾ ਪ੍ਰੀਤਮ
ਰਾਗ ਰਾਗ ਵਿਚ ਰਸਦਾ ਪ੍ਰੀਤਮ
ਬੂਟਾ ਦਾਸ ਕਿਡਾ ਸੂਖ ਜਾਉ
ਬੂਟਾ ਦਾਸ ਕਿਡਾ ਸੂਖ ਜਾਉ
ਜੋ ਗੁਰੂ ਨ ਲਾਇਆ
ਖਾਲਸਾ ਸਜਾਇਆ ਗੋਬਿੰਦ ਖਾਲਸਾ ਸਜਾਇਆ
ਖਾਲਸਾ ਸਜਾਇਆ ਗੋਬਿੰਦ ਖਾਲਸਾ ਸਜਾਇਆ
ਖਾਲਸਾ ਸਜਾਇਆ ਗੋਬਿੰਦ ਖਾਲਸਾ ਸਜਾਇਆ

ਮੰਜ਼ਿਲਾ ਨੇ ਦੂਰ ਸਿੱਖਾ ਸਿਦਕ ਕੰਮੋਂ ਦੀਆਂ
ਮੰਜ਼ਿਲਾ ਨੇ ਦੂਰ ਸਿੱਖਾ ਸਿਦਕ ਕੰਮੋਂ ਦੀਆਂ
ਮੰਜ਼ਿਲਾ ਨੇ ਦੂਰ ਮੰਜ਼ਿਲਾ ਨੇ ਦੂਰ ਮੰਜ਼ਿਲਾ ਨੇ ਦੂਰ ਮੰਜ਼ਿਲਾ ਨੇ ਦੂਰ

Músicas más populares de Kanwar Grewal

Otros artistas de Indian music