Ishq Bulleh Nu [Remix]

Kanwar Grewal

ਇਸ਼੍ਕ਼ ਬੁੱਲੇ ਨੂ ਨਚਾਵੇ ਯਾਰ ਤੇ ਨਚਨਾ ਪੈਂਦਾ ਐ
ਇਸ਼੍ਕ਼ ਬੁੱਲੇ ਨੂ ਨਚਾਵੇ ਯਾਰ ਤੇ ਨਚਨਾ ਪੈਂਦਾ ਐ
ਸਾਮਣੇ ਹੋਵੇ ਯਾਰ ਤੇ ਨਚਨਾ ਪੈਂਦਾ ਐ
ਸਾਮਣੇ ਹੋਵੇ ਯਾਰ ਤੇ ਨਚਨਾ ਪੈਂਦਾ ਐ
ਆਜਾ ਯਾ ਆ ਆ ਆ ਰ ਦੇ ਦੀਦਾਰ
ਆਜਾ ਯਾਰ ਦੇ ਦੀਦਾਰ

ਇਸ਼੍ਕ਼ ਬੁੱਲੇ ਦੇ ਵੇਹੜੇ ਵੜਿਆ, ਅੰਦਰ ਭਾਮਬੜ ਮਚਯਾ
ਇਸ਼੍ਕ਼ ਦੇ ਗੂੰਗਰੂ ਪਾਕੇ ਬੁੱਲ੍ਹਾ ਯਾਰ ਦੇ ਵਿਹੜੇ ਨਚਯਾ
ਓ ਬੁੱਲ੍ਹਾ ਯਾਰ ਦੇ ਵਿਹੜੇ ਨਚਯਾ
ਓ ਬੁੱਲਿਆਂ, ਯਾਰ ਦੇ ਵਿਹੜੇ ਨਚਯਾ
ਹਾਏ ਇਸ਼੍ਕ਼ ਬੁੱਲੇ ਦੇ ਵੇਹੜੇ ਵੜਿਆ, ਅੰਦਰ ਭਾਮਬੜ ਮਚਯਾ
ਇਸ਼੍ਕ਼ ਦੇ ਗੂੰਗਰੂ ਪਾਕੇ ਬੁੱਲ੍ਹਾ ਯਾਰ ਦੇ ਵਿਹੜੇ ਨਚਯਾ
ਓ ਬੁੱਲ੍ਹਾ ਯਾਰ ਦੇ ਵਿਹੜੇ ਨਚਯਾ
ਓ ਬੁੱਲਿਆਂ, ਯਾਰ ਦੇ ਵਿਹੜੇ ਨਚਯਾ
ਗਾਲ ਹੋਜੇ ਵੱਸੋ ਬਾਰ ਤੇ ਨਚਨਾ ਪੈਂਦਾ ਐ
ਹੋਜੇ ਵੱਸੋ ਬਾਰ ਤੇ ਨਚਨਾ ਪੈਂਦਾ ਐ
ਸਾਮਨੇ ਹੋਵੇ ਯਾਰ ਤੇ ਨਚਨਾ ਪੈਂਦਾ ਐ
ਸਾਮਨੇ ਹੋਵੇ ਯਾਰ ਤੇ ਨਚਨਾ ਪੈਂਦਾ ਐ
ਆਜਾ ਯਾ ਆ ਆ ਆ ਰ ਦੇ ਦੀਦਾਰ
ਆਜਾ ਯਾਰ ਦੇ ਦੀਦਾਰ

ਆ ਆ ਆ ਆ ਅੱਲਾਹ

ਬੁੱਲ੍ਹਾ ਭੁਲਾ ਪੀਰ ਨੂੰ ਜਦ ਦਿਲ ਵਿਚ ਹੈਰਤ ਆਈ
ਕੰਜਰੀ ਬਣਿਆ ਇਜ਼ਤ ਨਾ ਕਟ ਦੀ ਨਚ ਕੇ ਯਾਰ ਮਨਾਈ
ਬੁੱਲਿਆਂ ਨਚ ਕੇ ਯਾਰ ਮਨਾਈ
ਓ ਬੁੱਲਿਆਂ ਨਚ ਕੇ ਯਾਰ ਮਨਾਈ
ਹਾਏ ਬੁੱਲ੍ਹਾ ਭੁਲਾ ਪੀਰ ਨੂੰ ਜਦ ਦਿਲ ਵਿਚ ਹੈਰਤ ਆਈ
ਕੰਜਰੀ ਬਣਿਆ ਇਜ਼ਤ ਨਾ ਕਟ ਦੀ ਨਚ ਕੇ ਯਾਰ ਮਨਾਈ
ਓ ਬੁੱਲਿਆਂ ਨਚ ਕੇ ਯਾਰ ਮਨਾਈ
ਓ ਬੁੱਲਿਆਂ ਨਚ ਕੇ ਯਾਰ ਮਨਾਈ
ਜਦ ਅੱਖੀਆਂ ਹੋ ਜਾਣ ਚਾਰ ਤੇ ਨਚਨਾ ਪੈਂਦਾ ਐ
ਅੱਖੀਆਂ ਹੋ ਜਾਣ ਚਾਰ ਤੇ ਨਚਨਾ ਪੈਂਦਾ ਐ
ਸਾਮਨੇ ਹੋਵੇ ਯਾਰ ਤੇ ਨਚਨਾ ਪੈਂਦਾ ਐ
ਸਾਮਨੇ ਹੋਵੇ ਯਾਰ ਤੇ ਨਚਨਾ ਪੈਂਦਾ ਐ
ਆਜਾ ਯਾ ਆ ਆ ਆ ਰ ਦੇ ਦੀਦਾਰ (ਮੌਲਾ ਮੌਲਾ ਮੇਰੇ ਮੌਲਾ ਮੌਲਾ)
ਆਜਾ ਯਾਰ ਦੇ ਦੀਦਾਰ, ਹੋ ਹੋ (ਮੌਲਾ ਮੌਲਾ ਮੇਰੇ ਮੌਲਾ ਮੌਲਾ)

Músicas más populares de Kanwar Grewal

Otros artistas de Indian music