Roi Na-Maahi Ve
ਤੁਝੇ ਚਾਹਿਆ ਰਬ ਸੇ ਭੀ ਜ਼ਯਾਦਾ
ਫਿਰ ਭੀ ਨਾ ਤੁਝੇ ਪਾ ਸਕੇ
ਰਹੇ ਤੇਰੇ ਦਿਲ ਮੇ ਮਗਰ
ਤੇਰੀ ਧੜਕਨ ਤਕ ਨਾ ਜਾ ਸਕੇ
ਸਹਾਰਾ ਕੋਯੀ ਦੇਵੇ ਤਾਂ ਏਹ੍ਸ਼ਾਨ ਨਾ ਲਈ
ਦੁਖ ਪੂਛੇ ਜੇ ਕੋਯੀ ਤੈਨੂੰ ਮੇਰਾ ਨਾਮ ਨਾ ਲਈ
ਵੇ ਤੇਰੇ ਬਿਨਾ ਜਯੂੰਦੇ ਜੀ ਨਾ ਮਰ ਜਾਇ ਵੇ
ਮਾਹੀ ਵੇ ਮੁਹੱਬਤਾਂ ਸਚਿਆ ਨੇ ਮੰਗ੍ਦਾ ਨਸੀਬਾ ਕੁਛ ਹੋਰ ਹੈ
ਓ ਮਾਹੀ ਵੇ ਮੁਹੱਬਤਾਂ ਸਾਚਿਆ ਨੇ ਮੰਗ੍ਦਾ ਨਸੀਬਾ ਕੁਛ ਹੋਰ ਹੈ
ਮਾਹੀ ਵੇ ਮਾਹੀ ਵੇ
ਵੈਸੇ ਤਾਂ ਖ੍ਯਾਲ ਵੇ ਤੂੰ ਆਪਣਾ ਮੇਰੇ ਬਿਨਾ ਰਖਣਾ ਸਿਖੇਯਾ ਨਈ
ਜਦੋਂ ਮੇਰੇ ਬਿਨਾ ਰਿਹਨਾ ਪੈਣਾ ਏ ਹਾਲੇ ਓ ਵਕ਼ਤ ਤੈਨੂੰ ਦੇਖਯਾ ਨਈ
ਨਾ ਰਹੇ ਤਨਹਾਯੋਨ ਕਾ ਹੈ ਜੋ ਦੌਰ ਵੇ
ਕਿਸਕੋ ਸੁਣਾਏ ਜਾ ਕੇ ਟੂਟੇ ਦਿਲ ਕਾ ਸ਼ੋਰ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ
ਤੂਝਕੋ ਬਣਾ ਕਰ ਜ਼ਿੰਦਗੀ ਮੈਨੇ ਤੋਹ ਹਰ ਪਾਲ ਸਾਂਸ ਲੀ
ਤੂ ਫਾਂਸ੍ਲੋਂ ਪੇ ਹੈ ਤੋਹ ਡੋਰ ਦਿਲ ਸੇ ਧੜ੍ਕਣ ਹੈ ਕਹਿਣ
ਪਰ ਮੇਰੀ ਸੁਣੀ ਨਾ ਅੱਲਾਹ ਗੈਰ ਹੋ ਗਿਆ
ਉੱਤੋਂ ਦੁਨਿਯਾ ਦਾ ਸਾਡੇ ਨਾਲ ਵੈਰ ਹੋ ਗਿਆ
ਵੇਖੀ ਕੱਲੇਯਾ ਕਿੱਤੇ ਨਾ ਰੁਲ ਜਾਇ ਵੇ
ਮਾਹੀ ਵੇ ਮੁਹੱਬਤਾਂ ਸਚਿਆ ਨੇ ਮੰਗ੍ਦਾ ਨਸੀਬਾ ਕੁਛ ਹੋਰ ਹੈ
ਓ ਮਾਹੀ ਵੇ ਮੁਹੱਬਤਾਂ ਸਾਚਿਆ ਨੇ ਮੰਗ੍ਦਾ ਨਸੀਬਾ ਕੁਛ ਹੋਰ ਹੈ
ਰੋਈ ਨਾ
ਮਾਹੀ ਵੇ ਮਾਹੀ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ
ਮਾਹੀ ਵੇ ਮਾਹੀ ਵੇ