Badtmeeji

Jerry, Vitaminbeats

ਹਨ ਤੁਰਦੇ ਨੇ ਕਿੰਨੇ ਜਾਂ ਮੱਥੇ ਵੱਡ ਦੂ
ਚੜ੍ਹ ਜੀ ਨਾ ਜੱਟਾ ਕਿਸੇ ਭੈੜੇ ਹਥ ਨੂ
ਬੋਲ ਬਣੀ ਕੇ ਨੀ ਓ ਨਾਹ ਤਮੀਜ਼ ਜਾਂਦੇ
ਉੱਤੋ ਜੱਮੇ ਏ ਪਿਹਲਾ ਹੀ ਬੜੇ ਖੱਬੇ ਜੱਟ ਨੂ
ਰਹਿੰਦੇ ਸ਼ੋਕੀਨਾ ਐਵੇਂ ਲਾ ਨਾ ਸ੍ਕ੍ਮਾ
ਸ਼ਾਮੀ ਭਰ ਭਰ ਅਫੀਮਾ ਵਾਲੇ ਗੱਫੇ ਚਲਦੇ

ਓਏ ਟੱਲਜਾ ਤੂ ਵਿਰ ਮੇਰੇ ਤੱਤੇ ਚਲਦੇ
ਗੋਰੇ ਡੱਬਾ ਚ ਓ ਲਾਡ ਨਾਲ ਡੱਕੇ ਚਲਦੇ
ਟੱਲਜਾ ਤੂ ਵਿਰ ਮੇਰੇ ਤੱਤੇ ਚਲਦੇ

ਓ ਫੁਕਰਾਂ ਨਾਲ ਖੇਂਦਾ ਨੀ ਤੇ ਖਪਰਾ ਤੋਂ ਲੈਂਦਾ ਨੀ
ਮੈਂ ਲੂਸਿਫਰ ਵਰਗਾ ਸੁਬਾਹ ਰਖਾ ਏ
ਓ ਸਾਹ ਨਾਲ ਔਦੇ ਕਦੇ ਸਾਹ ਨੀ ਰਲ਼ੇ ਓਏ
ਧਰ ਧੋਣ ਉੱਤੇ ਗੋਡਾ ਜਿਹਦਾ ਤਾ ਰਖੇਯਾ
ਓ ਅੱਸੀ ਓਹ੍ਨਾ ਲਾਯੀ ਤਮੀਜ਼ਾ ਦੇ ਨੀ
ਦਾਯਰੇ ਵਿਚ ਰਹਿੰਦੇ ਜਿਹੜੇ
ਸੋਚਦੇ ਨੀ ਮੂਹੋ ਕੁਛ ਫੁੱਟਣ ਲਗੇ

ਓ ਬਡੀ ਬਤਮੀਜੀ ਕਰਦੇ ਆ ਕੁੱਟਣ ਲਗੇ
ਓ ਇਥੇ ਹੁੰਦਾ ਨੀ ਲਿਹਾਜ਼ ਜਿਥੇ ਮੁੱਕਂਣ ਲਗੇ
ਓ ਬਡੀ ਬਤਮੀਜ਼ੀ ਕਰਦੇ ਆ ਕੁੱਟਣ ਲਗੇ

ਮੁੱਛ ਤੋਡਦਿ ਭਰਮੀ ਤੇ ਅੱਖ ਰਿਹੰਦੀ ਖੜਮੀ
ਮਚਦੇ ਨੇ ਝੋਟੇ ਹੈ ਨੀ ਖੂਨ ਵਿਚ ਨਰਮੀ
24 ਘੰਟੇ ਡੱਬੇ ਵਾਲ੍ਕੇਨੋ ਵਾਂਗੂ ਰਿਹਾਨ
ਹੋ ਔਂਦੀ ਨਹੀ ਕੋਯੀ ਗਲ ਵੇ ਸਲੀਕੇ ਨਾਲ ਕਰਨੀ
ਹਨ ਜੀ ਏਕ ਗਲ ਦੱਸਾ ਮਾਨ ਕਰਦੀ ਏ ਲੱਤਾਂ
ਜਦੋ ਵਧੋਣ ਵਧੀ ਵੈਰ ਕੰਨੀ ਨੀਤੇ ਚਲਦੇ

ਓਏ ਟੱਲਜਾ ਤੂ ਵਿਰ ਮੇਰੇ ਤੱਤੇ ਚਲਦੇ
ਗੋਰੇ ਡੱਬਾ ਚ ਓ ਲਾਡ ਨਾਲ ਡੱਕੇ ਚਲਦੇ
ਟੱਲਜਾ ਤੂ ਵਿਰ ਮੇਰੇ ਤੱਤੇ ਚਲਦੇ

ਓ ਕਾੱਲੀਆਂ ਤੇ ਜੋਥੇਆ ਚ ਖਰੇਆ ਤੇ ਖੋਤੇਆ ਚ
ਝੂਠਾ ਤੇ ਝੋਟਿਆਂ ਚ ਪਾਡੇ ਡੋਂਗੇ ਅੰਤਰ ਨੇ
ਓ ਮੋਢੀ ਜੇ ਸਪੈਰ ਪਾਰ੍ਟ ਪ੍ਯਾਰ ਦੇ ਨੇ ਘਟ ਪਰ
ਮੰਨ ਨੇ ਲਯੀ ਹੱਡ ਬੜੇ ਕਿਸਮਾਤਾ ਦੇ ਨੇ
ਓ ਰੀਝ ਨਾਲ ਬਾਗਾਨੇ ਜਦੋਂ ਹਥ ਫੇਰਦੇ
ਓ ਮੈਂ ਖ੍ਯਾ ਰੀਝ ਨਾਲ ਬਾਗਾਨੇ ਜਦੋਂ ਹਥ ਫੇਰਦੇ
ਦੇਣ ਟੰਨ ਕੇ ਜਵਾਬ ਲੱਤਾਂ ਉਠਨ ਲਗੇ

ਓ ਬਡੀ ਬਤਮੀਜੀ ਕਰਦੇ ਆ ਕੁੱਟਣ ਲਗੇ
ਓ ਇਥੇ ਹੁੰਦਾ ਨੀ ਲਿਹਾਜ਼ ਜਿਥੇ ਮੁੱਕਂਣ ਲਗੇ
ਓ ਬਡੀ ਬਤਮੀਜ਼ੀ ਕਰਦੇ ਆ ਕੁੱਟਣ ਲਗੇ

ਓ ਮੁਢੋਂ ਅੱਸੀ ਵੀ ਬੰਦੂਕਾ ਦੇ ਪੁੱਤ ਪਾਲੇ ਨੇ
ਇੰਨਾ ਕਿਰਪਾਣਾ ਨਾਲ ਜੇ ਓ ਖੈਂਦੇ ਨੇ
ਓ ਨੀਂਭ ਕੇ ਪ੍ਯਾਰ ਨਾਲ ਗੱਲ ਟੁੱਰ ਜੇ
ਨਹੀ ਤਾਂ ਧਰਮ ਨਾਲ ਏਧਰਲੇ ਬੰਦੇ ਟੇਢੇ ਨੇ
ਓ ਪਤਾ ਤੈਨੂ ਵੀ ਰਿਪੋਰ੍ਟ ਸਾਡੀ ਮਾਡੀ ਬਾਜ ਦੀ
ਓ ਸਾਡੀ ਏਕ ਹਥ ਨਾਲ ਹੀ ਆ ਤਾਲੀ ਬਜਦੀ
ਸ਼ਰਾਫਤ’ਆਂ ਜੇ ਨਾਮ ਸੱਦਾ ਘਟ ਬਜਦਾ
ਨੀ ਭੈਡੀ ਮਿੱਠੀਏ ਨੀ ਸਾਡੀ ਆ ਗਰਾਰੀ ਬਜਦੀ

ਵੇ ਜੇਰ੍ਰੀ ਜੇਰ੍ਰੀ ਤੇਰੇ ਤੋਂ ਆ ਅਕਕੇ ਚਲਦੇ

ਓਏ ਟੱਲਜਾ ਤੂ ਵਿਰ ਮੇਰੇ ਤੱਤੇ ਚਲਦੇ
ਗੋਰੇ ਡੱਬਾ ਚ ਓ ਲਾਡ ਨਾਲ ਡੱਕੇ ਚਲਦੇ
ਟੱਲਜਾ ਤੂ ਵਿਰ ਮੇਰੇ ਤੱਤੇ ਚਲਦੇ ਵੇ

Curiosidades sobre la música Badtmeeji del Jerry

¿Quién compuso la canción “Badtmeeji” de Jerry?
La canción “Badtmeeji” de Jerry fue compuesta por Jerry, Vitaminbeats.

Músicas más populares de Jerry

Otros artistas de K-pop