Bomb Bae [Remix 1]

ALAN SAMPSON, ERDAL EREN, JAZ DHAMI, MUHAM USAMA BUTT

ਜਦ ਤੂਰਨੀ ਏ ਲੱਕ ਤੇਰਾ ਹਿੱਲੀ ਜਾਂਦਾ ਏ
ਕਾਹਨੂੰ ਤੂ ਕੱਢਣੀ ਏ ਜਾਂ
ਮੈਨੂ ਢਰ ਬਸ ਏਕ ਗਲ ਦਾ ਹੀ ਰਿਹੰਦਾ ਵੇ
ਮੈਥੋਂ ਨਾ ਹੋਜੇ ਕੋਈ ਗੁਨਾਹ
ਤੇਰੀ ਕਰਕੇ ਦੀਵਾਨੀ ਹੋਈ ਦੁਨੀਆਂ ਏ ਸਾਰੀ
ਮੈਨੂ ਏ ਗਲ ਦਾ ਪਤਾ
ਪਰ ਤੇਰੀ ਜ਼ਿੰਦਗੀ ਦੇ ਵਿਚ ਕਮੀ ਕੋਈ ਏ
ਓਹਨੂ ਮੈਂ ਕਰਦੂ ਪੂਰਾ ਰਾ ਰਾ...
ਥੋੜਾ ਨੇੜੇ ਨੇੜੇ ਨੇੜੇ ਮੇਰੇ ਆ
ਕਿਹੜੀ ਗਲ ਤੋਂ ਢਰ ਲਗਦਾ
ਨੇੜੇ ਨੇੜੇ ਨੇੜੇ ਮੇਰੇ ਆ
ਦੱਸ ਦੇ ਕਿੱਥੇ ਆਕੇ ਮੈਂ ਮਿਲਾ
ਨੀ ਕੁੜੀਏ ਤੂ Bomb Bae ਤੁਰਦਾ ਨੀ
ਝੂਕੇਯਾ ਸਾਰਾ Mumbai , ਸਿਰ ਤੇ
ਤੂ ਇਕ ਵਾਰੀ ਮੰਨ ਲੈ ਮੇਰੀ, ਗਲ ਨੂ
ਕਾਹਨੂੰ ਤੂ ਕਰੇ ਨਖਰੇ, ਛੱਡ ਦੇ
ਨੀ ਕੁੜੀਏ ਤੂ Bomb Bae ਤੁਰਦਾ ਨੀ
ਝੂਕੇਯਾ ਸਾਰਾ Mumbai , ਸਿਰ ਤੇ
ਤੂ ਇਕ ਵਾਰੀ ਮੰਨ ਲੈ ਮੇਰੀ, ਗਲ ਨੂ
ਕਾਹਨੂੰ ਤੂ ਕਰੇ ਨਖਰੇ, ਛੱਡ ਦੇ

ਰਖੂ ਬਣਾ ਕੇ ਨੀ ਤੈਨੂ ਮੈਂ ਹੂਰ
ਹਥ ਜੋ ਲਗ ਜੇ ਮੇਰੇ ਨੀ ਤੂ
ਫਿਕਰ ਕਰਨ ਦੀ ਤੈਨੂ ਨਾ ਲੋਡ
ਦੱਸ ਦੇ ਕੀ ਚਾਹੀਦਾ
ਦੱਸ ਦੇ ਕੀ ਚਾਹੀਦਾ
ਦੱਸ ਦੇ ਕੀ ਚਾਹੀਦਾ ਲੈ ਦਾ ਤੈਨੂ ਮੈਂ
ਜੋ ਵੀ ਦਿਲ ਵਿਚ ਏ ਮੰਗ ਲੈ
ਇੰਝ ਲੈ ਨਾ ਤੂ ਮੇਰਾ ਇੰਤੇਹਾਂ
ਅੱਗੇ ਨੀ ਮੁਸ਼ਕਿਲ ਅਝਹੇ ਹੀ ਪੇਯਾ ਮੈਂ
Let me talk to you baby
ਥੋੜਾ ਨੇੜੇ ਨੇੜੇ ਨੇੜੇ ਮੇਰੇ ਆ
ਕਿਹੜੀ ਗਲ ਤੋਂ ਢਰ ਲਗਦਾ
ਨੇੜੇ ਨੇੜੇ ਨੇੜੇ ਮੇਰੇ ਆ
ਦੱਸ ਦੇ ਕਿੱਥੇ ਆਕੇ ਮੈਂ ਮਿਲਾ
ਨੀ ਕੁੜੀਏ ਤੂ Bomb Bae ਤੁਰਦਾ ਨੀ
ਝੂਕੇਯਾ ਸਾਰਾ Mumbai , ਸਿਰ ਤੇ
ਤੂ ਇਕ ਵਾਰੀ ਮੰਨ ਲੈ ਮੇਰੀ, ਗਲ ਨੂ
ਕਾਹਨੂੰ ਤੂ ਕਰੇ ਨਖਰੇ, ਛੱਡ ਦੇ
ਨੀ ਕੁੜੀਏ ਤੂ Bomb Bae ਤੁਰਦਾ ਨੀ
ਝੂਕੇਯਾ ਸਾਰਾ Mumbai , ਸਿਰ ਤੇ
ਤੂ ਇਕ ਵਾਰੀ ਮੰਨ ਲੈ ਮੇਰੀ ਗਲ ਨੂ
ਕਾਹਨੂੰ ਤੂ ਕਰੇ ਨਖਰੇ, ਛੱਡ ਦੇ

ਥੋੜਾ ਨੇੜੇ ਨੇੜੇ ਨੇੜੇ ਮੇਰੇ ਆ
ਕਿਹੜੀ ਗਲ ਤੋਂ ਢਰ ਲਗਦਾ
ਨੇੜੇ ਨੇੜੇ ਨੇੜੇ ਮੇਰੇ ਆ
ਦੱਸ ਦੇ ਕਿੱਥੇ ਆਕੇ ਮੈਂ ਮਿਲਾ
ਨੀ ਕੁੜੀਏ ਤੂ Bomb Bae ਤੁਰਦਾ ਨੀ
ਝੂਕੇਯਾ ਸਾਰਾ Mumbai , ਸਿਰ ਤੇ
ਤੂ ਇਕ ਵਾਰੀ ਮੰਨ ਲੈ ਮੇਰੀ, ਗਲ ਨੂ
ਕਾਹਨੂੰ ਤੂ ਕਰੇ ਨਖਰੇ, ਛੱਡ ਦੇ
ਨੀ ਕੁੜੀਏ ਤੂ Bomb Bae ਤੁਰਦਾ ਨੀ
ਝੂਕੇਯਾ ਸਾਰਾ Mumbai , ਸਿਰ ਤੇ
ਤੂ ਇਕ ਵਾਰੀ ਮੰਨ ਲੈ ਮੇਰੀ ਗਲ ਨੂ
ਕਾਹਨੂੰ ਤੂ ਕਰੇ ਨਖਰੇ, ਛੱਡ ਦੇ

Curiosidades sobre la música Bomb Bae [Remix 1] del Jaz Dhami

¿Quién compuso la canción “Bomb Bae [Remix 1]” de Jaz Dhami?
La canción “Bomb Bae [Remix 1]” de Jaz Dhami fue compuesta por ALAN SAMPSON, ERDAL EREN, JAZ DHAMI, MUHAM USAMA BUTT.

Músicas más populares de Jaz Dhami

Otros artistas de Electro pop