Surma Kaala [Remix]

JASPREET SINGH MANIK, PARTEEK KUMAR

ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ

ਅੱਖਾਂ ਵਿੱਚ ਪਾ ਕੇ ਸੂਰਮਾ ਕਾਲਾ ਨੀ
ਮੇਰਾ ਪਿਛਾ ਕਰਦੀ ਬਾਲਾ ਨੀ
ਅੱਖਾਂ ਵਿੱਚ ਪਾ ਕੇ ਸੂਰਮਾ ਕਾਲਾ ਨੀ
ਮੇਰਾ ਪਿਛਾ ਕਰਦੀ ਬਾਲਾ ਨੀ
ਨਿੱਤ ਲੈਕੇ ਪਿਛੇ ਮੇਰੇ ਘੂਮਦੀ ਏ
ਤੂੰ ਮਿਹੰਗਿਆ ਮਿਹੰਗਿਆ ਕਾਰਾ ਨੀ
ਮੇਰੀ ਚੜਦੀ ਗੁੱਡੀ ਵੇਖ ਕੇ ਕ੍ਯੋਂ ਕੱਟੰਨ ਨੂ ਫਿਰਦੀ ਏ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੱਟਣ ਨੂ ਫਿਰਦੀ ਏ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੱਟਣ ਨੂ ਫਿਰਦੀ ਏ

ਕੱਲ ਲੈਕੇ ਗੱਡੀ ਕਾਲੀ ਨੀ
ਤੂੰ ਮੇਰੇ ਪਿਛੇ ਮੇਰੇ ਲਾ ਲੀ ਨੀ
ਕੱਲ ਲੈਕੇ ਗੱਡੀ ਕਾਲੀ ਨੀ
ਤੂੰ ਮੇਰੇ ਪਿਛੇ ਮੇਰੇ ਲਾ ਲੀ ਨੀ
ਮੈਂ ਸੁਨੇਯਾ ਮੇਰੇ ਨਾਮ ਵਾਲੀ ਤੂੰ ਗਾਨੀ ਗਲ ਵਿੱਚ ਪਾ ਲਈ ਨੀ
ਮੁੰਡਾ ਹੀਰੇ ਵਰਗਾ ਤੂੰ ਕੋਲ ਰਖਣ ਨੂ ਫਿਰਦੀ ਏ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੱਟਣ ਨੂ ਫਿਰਦੀ ਏ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੱਟਣ ਨੂ ਫਿਰਦੀ ਏ

London ਦੀ ਤੂੰ cream ਕੂੜੇ
ਮੁੰਡਾ Bollywood ਦਾ scene ਕੂੜੇ
London ਦੀ ਤੂੰ cream ਕੂੜੇ
ਮੁੰਡਾ Bollywood ਦਾ scene ਕੂੜੇ
ਮਾਨਕ ਦੇ ਅੱਗੇ ਘੂਮਦੀ ਏ ਤੂੰ ਬਣਕੇ ਬਡੀ ਹਸੀਨ ਕੂੜੇ
ਕ੍ਯੋਂ ਛੋਟੀ ਉਮਰੇ ਪਾਪ ਵੱਡਾ ਖੱਟਣ ਨੂ ਫਿਰਦੀ ਏ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੱਟਣ ਨੂ ਫਿਰਦੀ ਏ
ਪੁੱਤ ਜੱਟ ਦਾ ਹੋਇਆ ਜਵਾਨ ਕੁੜੀ ਪੱਟਣ ਨੂ ਫਿਰਦੀ ਏ

Curiosidades sobre la música Surma Kaala [Remix] del Jassie Gill

¿Quién compuso la canción “Surma Kaala [Remix]” de Jassie Gill?
La canción “Surma Kaala [Remix]” de Jassie Gill fue compuesta por JASPREET SINGH MANIK, PARTEEK KUMAR.

Músicas más populares de Jassie Gill

Otros artistas de Film score