She Loves You

Mani Longia

ਹੋ ਤੇਰੇ ਲਯੀ stand ਲੈਂਦੀ ਦੇਖੀ ਮੈਂ
ਓਹੋ ਤਾਂ ਬੜਾ ਚੰਗਾ ਕਿਹੰਦੀ ਦੇਖੀ ਮੈਂ
ਹੋ ਤੇਰੇ ਲਯੀ stand ਲੈਂਦੀ ਦੇਖੀ ਮੈਂ
ਓਹੋ ਤਾਂ ਬੜਾ ਚੰਗਾ ਕਿਹੰਦੀ ਦੇਖੀ ਮੈਂ
ਹੋ ਤੇਰੇ ਅੱਗੇ ਉਕਚਾ ਬੋਲ ਬੋਲੇਯਾ ਨਾ ਕ੍ਦੇ
ਪਰ ਤੇਰਾ ਗੁੱਸਾ ਰੋਜ ਸਿਹੰਦੀ ਵੇਖੀ ਮੈਂ
ਹੋ ਕਿੱਤੇ ਓਹਨੂ ਦਿਲਸ਼ਾ ਫੋਕ ਨਾ ਡੈ
ਓ ਤੈਨੂ ਪ੍ਯਾਰ ਕਰਦੀ ਈ
ਓ ਦੇਖੀ ਦਿਲਾ ਓਹਨੂ ਧੋਖਾ ਨਾ ਡੈ
ਓਹੋ ਤੈਨੂ ਪ੍ਯਾਰ ਕਰਦੀ ਈ
ਓ ਦੇਖੀ ਦਿਲਾ ਓਹਨੂ ਧੋਖਾ ਨਾ ਡੈ
ਓਹੋ ਤੈਨੂ ਪ੍ਯਾਰ ਕਰਦੀ ਈ

ਹਾਏ ਸਚੀ ਕਿੰਨਾ ਕਰਦੇ ਈ ਓਹੀਓ ਤੇਰਾ
ਹੈਵੋ ਵਧ ਮੋਹ ਤੇਰਾ
ਤੇਰਾ ਵੀ ਫ਼ਰਜ਼ ਬਣੇ ਪ੍ਯਾਰ ਕਰੇ ਓਹਨੂ
ਸਾਰਾ ਕੁਝ ਓਡਾ ਜੁ ਜੁ ਕੁਝ ਤੇਰਾ
ਓ ਦਿਲੋ ਚੌਣ ਵਲੇਯਾ ਨੂ ਇੰਨਾ
ਨੀ ਸਤਾਯੀ ਦਾ
ਮੰਨ ਲੇ ਸੋਹਣੇਯਾ ਓ ਯਾਰ ਨੀ ਰੁਬਈ ਦਾ
ਰਬ ਨਾਲੋ ਪਿਹਲਾਂ ਨਾਮ ਥੋਡਾ ਲੈਂਦਾ ਹੋਵੇ
ਸਚੀ ਐਸੀ ਯਾਰ ਨੂ ਜਾਣੋ ਵਧ ਕਹਿ ਦਾ
ਪਾਣੀ ਅਖਾਂ ਚ ਲਾਯਨ ਦਾ ਮੋਕਾ ਨਾ ਡੈ
ਓ ਤੈਨੂ ਪ੍ਯਾਰ ਕਰਦੀ ਈ
ਓ ਦੇਖੀ ਦਿਲਾ ਓਹਨੂ ਧੋਖਾ ਨਾ ਡੈ
ਓਹੋ ਤੈਨੂ ਪ੍ਯਾਰ ਕਰਦੀ ਈ
ਓ ਦੇਖੀ ਦਿਲਾ ਓਹਨੂ ਧੋਖਾ ਨਾ ਡੈ
ਓਹੋ ਤੈਨੂ ਪ੍ਯਾਰ ਕਰਦੀ ਈ

ਕਰੀ ਦੀ ਹੁੰਦੇ ਈ respect ਪ੍ਯਾਰ ਦੀ
ਓ ਜਾਂਣ ਨੀ ਕੱਢੀ ਦੀ ਹੁੰਦੀ ਇਹਦਾ ਕਰ ਨਾਰ ਦੀ
ਤੇਰੀ ਗੱਲ ਸਹੇ ਓਧਧਾ ਪ੍ਯਾਰ ਬਦਲੇ
ਓ ਏਡਾ ਨਹੀਂਓ ਗੱਲ ਬਣੇ ਪੱਕੇ ਇਕਰਾਰ ਦੀ
ਓ ਦੇਖੀ ਦਿਲਾਂ ਦੇਖੀ ਓਹਨੂ use ਨਾ ਕਰੀ
ਉਹਨੂ ਛੱਡ ਹੋਰ ਕੋਈ ਚੂਸ ਨਾ ਕਰੀ
ਮੰਨ ਭਰ ਗੇਯਾ ਏਹਟੋ ਕਿ ਹੈ ਲੈਣਾ
ਏਹੇ ਗੱਲਾਂ ਸੋਚ ਲੂਸ ਨਾ ਕਰੀ
ਮਨੀ ਲੋਣਗਆ ਭਾਵੇ ਕੋਕਾ ਨਾ ਡੈ
ਪਰ ਓ ਤੈਨੂ ਪ੍ਯਾਰ ਕਰਦੀ ਈ
ਓ ਦੇਖੀ ਦਿਲਾ ਓਹਨੂ ਧੋਖਾ ਨਾ ਡੈ
ਓਹੋ ਤੈਨੂ ਪ੍ਯਾਰ ਕਰਦੀ ਈ
ਓ ਦੇਖੀ ਦਿਲਾ ਓਹਨੂ ਧੋਖਾ ਨਾ ਡੈ
ਓਹੋ ਤੈਨੂ ਪ੍ਯਾਰ ਕਰਦੀ ਈ

Curiosidades sobre la música She Loves You del Jassie Gill

¿Quién compuso la canción “She Loves You” de Jassie Gill?
La canción “She Loves You” de Jassie Gill fue compuesta por Mani Longia.

Músicas más populares de Jassie Gill

Otros artistas de Film score