Mithi Mithi

Ashu Sidhu

ਹੋ ਮਿੱਠੀ ਮਿੱਠੀ ਤੂੰ ਪਤਲੋ
ਜਿਵੇ ਹੁੰਦੀ ਖੰਡ ਬੱਲੀਏ
ਹੋ ਮਿੱਠੀ ਮਿੱਠੀ ਤੂੰ ਪਤਲੋ
ਜਿਵੇ ਹੁੰਦੀ ਖੰਡ ਬੱਲੀਏ
ਲੱਗੇ ਗੋਲੀ ਜਿਹੀ ਯਾਰ ਨੂੰ
ਤੇ ਤੈਨੂੰ ਜੱਟ ਲੱਗੇ ਬੰਬ ਬੱਲੀਏ
ਲੱਗੇ ਗੋਲੀ ਜਿਹੀ ਯਾਰ ਨੂੰ
ਤੇ ਤੈਨੂੰ ਜੱਟ ਲੱਗੇ ਬੰਬ ਬੱਲੀਏ
ਹੋ ਮਿੱਠੀ ਮਿੱਠੀ ਤੂੰ ਪਤਲੋ
ਜਿਵੇ ਹੁੰਦੀ ਖੰਡ ਬੱਲੀਏ
ਪਾਕੇ ਆਈ ਸੂਟ ਤੂੰ ਕਾਲਾ
ਤਾਹਿ ਹੋ ਗਈ ਲਾਲਾ ਲਾਲਾ
ਬਿੱਲੀ ਅੱਖ ਚ ਕੱਜਲ਼ ਪਾਇਆ
ਸਾਰਾ ਸ਼ਹਿਰ ਤੂੰ ਪਿੱਛੇ ਲਾਇਆ
ਖੱਬੀ ਸੀਟ ਉੱਤੇ ਤੂੰ ਹੁਣੀ ਏ
ਤੇ ਤੇਰੇ ਉੱਤੇ ਸੰਗ ਬੱਲੀਏ
ਲੱਗੇ ਗੋਲੀ ਜਿਹੀ, ਗੋਲੀ ਜਿਹੀ ਤੂੰ ਯਾਰ ਨੂੰ
ਤੇ ਤੈਨੂੰ ਜੱਟ ਲੱਗੇ ਬੰਬ ਬੱਲੀਏ
ਲੱਗੇ ਗੋਲੀ ਜਿਹੀ ਤੂੰ ਯਾਰ ਨੂੰ
ਤੇ ਤੈਨੂੰ ਜੱਟ ਲੱਗੇ ਬੰਬ ਬੱਲੀਏ
ਹੋ ਮਿੱਠੀ ਮਿੱਠੀ ਤੂੰ ਪਤਲੋ
ਜਿਵੇ ਹੁੰਦੀ ਖੰਡ ਬੱਲੀਏ

ਓ ਆਰੀ ਆਰੀ ਆਰੀ
ਆਰੀ ਆਰੀ ਆਰੀ
ਨੀ ਲੋਰੇਅਲ ਲਾਵੇ ਬਾਲਾਂ ਤੇ
ਲੋਰੇਅਲ ਲਾਵੇ ਬਾਲਾਂ ਤੇ
ਨੀ ਤੈਨੂੰ ਫੈਸ਼ਨ ਦੀ ਉਪਡੈਟ ਸਾਰੀ
ਲੋਰੇਅਲ ਲਾਵੇ ਬਾਲਾਂ ਤੇ

ਤੇਰੇ ਰੂਪ ਹੈ ਜੇਠ ਦੁਪਹਿਰ
ਤਾਹਿ ਮੁੰਡਿਆਂ ਉੱਤੇ ਕੇਹਰ
ਲੱਕ ਪਤਲਾ ਗਰਦਾਨ ਗੋਰੀ
ਕੁੜੀਏ ਤੂੰ ਗੰਨੇ ਦੀ ਪੋਰੀ
ਸਾਲ ਸੋਲਵਾ ਤੂੰ ਟੱਪ ਗਈ
ਤੇ ਗਿੱਲ ਵੀ ਏ young ਬੱਲੀਏ
ਲੱਗੇ ਗੋਲੀ ਜਿਹੀ, ਗੋਲੀ ਜਿਹੀ ਤੂੰ ਯਾਰ ਨੂੰ
ਤੇ ਤੈਨੂੰ ਜੱਟ ਲੱਗੇ ਬੰਬ ਬੱਲੀਏ
ਲੱਗੇ ਗੋਲੀ ਜਿਹੀ ਤੂੰ ਯਾਰ ਨੂੰ
ਤੇ ਤੈਨੂੰ ਜੱਟ ਲੱਗੇ ਬੰਬ ਬੱਲੀਏ
ਹੋ ਮਿੱਠੀ ਮਿੱਠੀ ਤੂੰ ਪਤਲੋ
ਜਿਵੇ ਹੁੰਦੀ ਖੰਡ ਬੱਲੀਏ

Curiosidades sobre la música Mithi Mithi del Jassie Gill

¿Quién compuso la canción “Mithi Mithi” de Jassie Gill?
La canción “Mithi Mithi” de Jassie Gill fue compuesta por Ashu Sidhu.

Músicas más populares de Jassie Gill

Otros artistas de Film score