Koka

Kaptaan

ਓ ਬਿੱਲੀ ਬਿੱਲੀ ਅੱਖ ਚਾਰ ਚੰਨ ਲਾਵੇ ਸੂਰਮਾ
ਮੋਰ ਕਾਪੀ ਕਰਦੇ ਨੇ ਤੇਰਾ ਤੁਰਨਾ
ਓ ਕਹਿਦੇ ਕਲਕੱਤੇ ਤੌ ਬਣਾਇਆ
ਡੇਢ ਲੱਖ ਲਾਈਆਂ ਤਾਹਿ ਤਾਂ ਬਿੱਲੋ ਸੂਲੀ ਟੰਗ ਦਾ
ਨੀ ਕਾਲੀ ਕਾਲੀ ਕਾਲੀ ਚੁੰਨੀ ਚੋ ਲੁਕਾਲੇ
ਨੀ ਮੁੱਖ ਗੋਰਾ ਗੋਰਾ
ਨੀ ਕੋਕਾ ਤੇਰਾ ਜਾਨ ਮੰਗ ਦਾ
ਨੀ ਕੋਕਾ ਤੇਰਾ ਜਾਨ ਮੰਗ ਦਾ

ਸੂਟ ਕਰੇ ਸੂਟ ਤੈਨੂੰ ਹੋਰ ਕਰੇ cute
ਨੀ ਥੋਡੀ ਥੱਲੇ ਬਲੈਕ ਤਿਲ ਖਾਸ ਨੀ
ਨੱਕ ਤਲਵਾਰ ਪਾ ਦੁ ਜੱਟ ਰਾਣੀਹਾਰ
ਲੱਕ ਗੋਲ ਗੋਲ ਕੱਚ ਦਾ ਗਲਾਸ ਨੀ
ਸੂਟ ਕਰੇ ਸੂਟ ਤੈਨੂੰ ਹੋਰ ਕਰੇ cute
ਨੀ ਥੋਡੀ ਥੱਲੇ ਬਲੈਕ ਤਿਲ ਖਾਸ ਨੀ
ਨੱਕ ਤਲਵਾਰ ਪਾ ਦੁ ਜੱਟ ਰਾਣੀਹਾਰ
ਲੱਕ ਗੋਲ ਗੋਲ ਕੱਚ ਦਾ ਗਲਾਸ ਨੀ
ਹੋ ਮੱਥੇ ਉੱਤੇ ਟਿੱਕਾ ਤੂੰ ਸਜਾਇਆ
ਚੰਨ ਚੜ ਆਇਆ ਹਾਏ ਨੀ ਗੋਲਡਨ ਰੰਗ ਦਾ
ਓ ਕਾਲੀ ਕਾਲੀ ਕਾਲੀ ਚੁੰਨੀ ਚੋ ਲੁਕਾਲੇ
ਨੀ ਮੁੱਖ ਗੋਰਾ ਗੋਰਾ
ਨੀ ਕੋਕਾ ਤੇਰਾ ਜਾਨ ਮੰਗ ਦਾ
ਨੀ ਕੋਕਾ ਤੇਰਾ ਜਾਨ ਮੰਗ ਦਾ

ਕਪਤਾਨ ਕਪਤਾਨ ਲਿਆ ਕੀਲ
ਤੇਰੀ ਫੀਲ ਲੈਕੇ ਗੀਤਾਂ ਵਿਚ ਲਿੱਖਦਾ ਰੋਮਾਂਸ ਨੀ
ਸਮਝੀ ਨਾ ਲੋਫਰ ਆ ਮੇਰੇ ਵੱਲੋ ਆਫ਼ਰ ਆ
ਲੈਜੂ ਤੈਨੂੰ ਪੈਰਿਸ ਫਰਾਂਸ ਨੀ
ਕਪਤਾਨ ਕਪਤਾਨ ਲਿਆ ਕੀਲ
ਤੇਰੀ ਫੀਲ ਲੈਕੇ ਗੀਤਾਂ ਵਿਚ ਲਿੱਖਦਾ ਰੋਮਾਂਸ ਨੀ
ਸਮਝੀ ਨਾ ਲੋਫਰ ਆ ਮੇਰੇ ਵੱਲੋ ਆਫ਼ਰ ਆ
ਲੈਜੂ ਤੈਨੂੰ ਪੈਰਿਸ ਫਰਾਂਸ ਨੀ
ਓ ਜਿਹੜਾ ਤੈਨੂੰ ਤੱਕੇ ਹੋ ਜਾਂਦਾ ਮੂਹਰੇ
ਪਰ ਤੇਰੇ ਕੋਲੋਂ ਸੰਗ ਦਾ
ਆ ਕਾਲੀ ਕਾਲੀ ਕਾਲੀ ਚੁੰਨੀ ਚੋ ਲੁਕਾਲੇ
ਨੀ ਮੁੱਖ ਗੋਰਾ ਗੋਰਾ
ਨੀ ਕੋਕਾ ਤੇਰਾ ਜਾਨ ਮੰਗ ਦਾ ਸੋਹਣੀਏ
ਨੀ ਕੋਕਾ ਤੇਰਾ ਜਾਨ ਮੰਗ ਦਾ

Curiosidades sobre la música Koka del Jassie Gill

¿Quién compuso la canción “Koka” de Jassie Gill?
La canción “Koka” de Jassie Gill fue compuesta por Kaptaan.

Músicas más populares de Jassie Gill

Otros artistas de Film score