Dil Tutda [Remix]

NIRMAAN, GOLD BOY

ਰੋ ਰੋ ਕੇ ਕੁਝ ਨਈ ਬਣਨਾ ਰੋਣਾ ਛੱਡ ਦੇ
ਜਿਹਦਾ ਪਿਆਰ ਹੈ ਨੀ ਨਸੀਬ ਚ ਦਿਲ ਚੋ ਕੱਡ ਦੇ
ਗੱਲ ਮਨ ਲੈ ਝੱਲਿਆ (ਗੱਲ ਮਨ ਲੈ ਝੱਲਿਆ)
ਰੋਵੇਂਗਾ ਕੱਲਿਆ (ਰੋਵੇਂਗਾ ਕੱਲਿਆ)
ਗੱਲ ਮਨ ਲੈ ਝੱਲਿਆ
ਰੋਵੇਂਗਾ ਕੱਲਿਆ
ਹੋਵੇ ਇਲਾਜ ਨਾ ਦਿਲ ਤੇ ਲੱਗੀ ਹੋਈ ਸੱਟ ਦਾ
ਲੱਗੀ ਹੋਈ ਸੱਟ ਦਾ
ਦਿਲ ਜਿਹਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁਟਦਾ ਓਹਦੋ ਹੀ ਪਤਾ ਲਗਦਾ
ਦਿਲ ਜਿਹਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁਟਦਾ ਓਹਦੋ ਹੀ ਪਤਾ ਲਗਦਾ

ਆਸਾਨ ਨਈ ਦਿਲ ਦੀ ਸੱਟ ਨੂੰ ਇੰਝ ਹੀ ਸਹਿਣਾ
ਅੱਗ ਦਾ ਦਰਿਆ ਡੁਬ ਕੇ ਜਾਣਾ ਏ ਪੈਣਾ
ਤਿੱਖੇ ਤਿੱਖੇ ਨੈਨਾ ਦੇ ਜਾਲ ਨੇ ਭੈੜੇ
ਪਿਛੇ ਪੈ ਜਾਣ ਤਾਂ ਛੱਡਦੇ ਨੀ ਖੈੜੇ
ਗਿਣ ਗਿਣ ਕੇ ਤਾਰੇ (ਗਿਣ ਗਿਣ ਕੇ ਤਾਰੇ)
ਓਹਦੀ ਯਾਦ ਸਹਾਰੇ (ਓਹਦੀ ਯਾਦ ਸਹਾਰੇ)
ਗਿਣ ਗਿਣ ਕੇ ਤਾਰੇ
ਓਹਦੀ ਯਾਦ ਸਹਾਰੇ (ਓਹਦੀ ਯਾਦ ਸਹਾਰੇ)
ਦਿਨ ਕਟਦਾ ਬੰਦਾ ਨੀ ਕਦੇ ਥੱਕਦਾ (ਬੰਦਾ ਨੀ ਕਦੇ ਥੱਕਦਾ)
ਦਿਲ ਜਿਹਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁਟਦਾ ਓਹਦੋ ਹੀ ਪਤਾ ਲਗਦਾ
ਦਿਲ ਜਿਹਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁਟਦਾ ਓਹਦੋ ਹੀ ਪਤਾ ਲਗਦਾ

ਜੋ ਰੋਕ ਲਵੇ ਦਿਲ ਦੀ ਧੜਕਨ ਨੂੰ ਤੇਰੀ
ਓਹੀ ਬਣਨਾ ਮਕਸਦ ਜੀਣੇ ਦਾ ਤੇਰੀ
ਦਿਲ ਦੇ ਵਿਚ ਤੀਰ ਫਿਰ ਵੱਜਦੇ ਨੇ ਆ ਆ ਕੇ
ਪੁੱਛਣਗੇ ਹਾਲ ਲੋਕੀ ਘਰ ਵਿਚ ਜਾ ਜਾ ਕੇ
ਨਿਰਮਾਣ ਦੇ ਵਰਗੇ (ਨਿਰਮਾਣ ਦੇ ਵਰਗੇ)
ਪਲ ਪਲ ਨੇ ਮਰਦੇ (ਪਲ ਪਲ ਨੇ ਮਰਦੇ)
ਨਿਰਮਾਣ ਦੇ ਵਰਗੇ
ਪਲ ਪਲ ਨੇ ਮਰਦੇ (ਪਲ ਪਲ ਨੇ ਮਰਦੇ)
12 ਸਾਲ ਜਿਵੇਂ ਸੀ ਰਾਂਝਾ ਰਿਹਾ ਕਟਦਾ (ਰਾਂਝਾ ਰਿਹਾ ਕਟਦਾ)
ਦਿਲ ਜਿਹਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁਟਦਾ ਓਹਦੋ ਹੀ ਪਤਾ ਲਗਦਾ
ਦਿਲ ਜਿਹਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ
ਤੇ ਜਦੋਂ ਟੁਟਦਾ ਓਹਦੋ ਹੀ ਪਤਾ ਲਗਦਾ

Curiosidades sobre la música Dil Tutda [Remix] del Jassie Gill

¿Quién compuso la canción “Dil Tutda [Remix]” de Jassie Gill?
La canción “Dil Tutda [Remix]” de Jassie Gill fue compuesta por NIRMAAN, GOLD BOY.

Músicas más populares de Jassie Gill

Otros artistas de Film score