Bapu Zimidar [Remix 1]

HAPPY RAIKOTI, JATINDER SHAH

ਮੈਂ ਤਾ ਚੇਤਕ ਲੇਯਾ ਪੱਲੇ ਅੱਡ ਕੇ
ਬੇਬੇ ਜੀ ਦੇ ਮੂਹਰੇ ਹਾੜੇ ਕੱਡ ਕੇ,
ਸੁਨੇਯਾ ਏ Lancer ਉਹਨੇ ਲੈ ਲੀ
ਏਕ time ਵਾਲੀ ਰੋਟੀ ਜਹੀ ਛੱਡ ਕੇ
ਰੱਬਾ ਏਡਾ ਵੱਡਾ ਫਾਸਲਾ ਕਿਊ ਸਾਡੇ ਵਿਚਕਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ,
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ,
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ

ਓ ਤਾ ਕਾੱਲੇਜ ਦੀ fees ਓਹਨੀ ਭਰਤੀ
ਸਾਡੇ ਆਰ੍ਤ ਤੇ ਜਿੰਨੇ ਪੈਸੇ ਪਾਏ ਨੇ,
ਖ਼ਾਬਾ ਵਾਲੇ ਮਿਹਲ ਉਸਾਰਡੀ
ਸਾਡੇ ਸਦਰਾ ਦੇ ਘੱਰ ਤਾਹਈਓ ਢਹੈ ਨੇ
ਹੁਣ ਦਸੋ ਕਿਵੇ ਜੁਡੂ ਸਾਡੇ ਦਿੱਲ ਵਾਲੀ ਤਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ

ਲੈ ਕੇ ਦੇਵੇ ਕਾਰ
ਓ ਤਾ ਵੱਡੇਯਾ ਚਾ ਪੱਲੀ ਮੱਤ ਹੋਰ ਏ
ਤਾਹੀ ਕਰ ਦੇਣਾ ਆਪਾ ignore ਏ
ਭੋਲਾ ਭੱਲਾ ਮੁਖ ਓਹਦਾ ਜਾਪਦਾ
ਪਰ ਲੱਗੇ ਮੈਨੂ ਦਿੱਲ ਵਿਚ ਚੋਰ ਏ,
ਸ਼ਡ Happy Raikoti ਕਰਣਾ ਨੀ ਇਸ਼ਹਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ
ਓਹੋ ਡੈਡੀ ਜੀ ਦੇ cash ਉਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ੀਮੀਦਾਰ ਕਿਤੋ ਲੈ ਕੇ ਦੇਵੇ ਕਾਰ

ਲੈ ਕੇ ਦੇਵੇ ਕਾਰ

Curiosidades sobre la música Bapu Zimidar [Remix 1] del Jassie Gill

¿Quién compuso la canción “Bapu Zimidar [Remix 1]” de Jassie Gill?
La canción “Bapu Zimidar [Remix 1]” de Jassie Gill fue compuesta por HAPPY RAIKOTI, JATINDER SHAH.

Músicas más populares de Jassie Gill

Otros artistas de Film score