Jhanjar
ਬਾਲੀ ਨੀ demand ਜੱਟ ਦੀ,
ਪੇਰੀ ਝਾਂਜਰ ਪਾਓੋਨਾ ਚੌਨੇ ਆ
Red rose ਦੇਕੇ ਜੱਟੀ ਨੂ
ਆਪਣਾ ਬਣੋਣਾ ਛੋਹੁਣੇ ਆ
ਥੋਡੀ ਜ਼ਿੰਦਗੀ ਦੇ ਸਾਰੇ ਦੁਕੜੇ
ਨਾਮ ਆਪਣੇ ਲਵਓਨਾ ਛੋਹੁਣੇ ਆ
ਬਾਲੀ ਨੀ demand ਜੱਟ ਦੀ,
ਪੇਰੀ ਝਾਂਜਰ ਪਾਓੋਨਾ ਚੌਨੇ ਆ
ਜੀ ਪੇਰੀ ਝਾਂਜਰ ਪਾਓੋਨਾ ਚੌਨੇ ਆ
ਜੀ ਪੇਰੀ ਝਾਂਜਰ ਪਾਓੋਨਾ ਚੌਨੇ ਆ
ਸ਼ਾਯਾਰੀ ਵੀ ਕਰੇਯਾ ਕਰੂ
ਤੁਹਡੇ ਹੁਸ੍ਨ ਨੂ ਤਕ ਤਕ ਕ
ਜਾਂ ਦੇ ਦੂ ਜਾ ਮੈ ਜਾਂ ਕਢ ਲੌ
ਵੇਖੇ ਕੋਈ ਆਂਖ ਰਖ ਕੇ
ਤੁਹਣੂ ਦਿਲ ਵਾਲੀ ਗਲ ਕਿਹਣ ਲਈ
Paris ਘੁਮੋਣਾ ਚੌਨੇ ਆ
ਬਾਲੀ ਨੀ demand ਜੱਟ ਦੀ,
ਪੇਰੀ ਝਾਂਜਰ ਪਾਓੋਨਾ ਚੌਨੇ ਆ
ਜੀ ਪੇਰੀ ਝਾਂਜਰ ਪਾਓੋਨਾ ਚੌਨੇ ਆ
ਜੀ ਪੇਰੀ ਝਾਂਜਰ ਪਾਓੋਨਾ ਚੌਨੇ ਆ
ਨਖਰਾ ਪ੍ਯਾਰਾ ਬਾਡਾ ਲਗਦਾ
ਜਦੋ ਤੁੱਸੀ ਘੂਰੀ ਵੱਤਦੇ
ਉੱਤੋ ਬਸ ਕਰਾ ਲਾ ਲੇਯਾ
ਪਿਹਲਾ ਕਿ ਸੀ ਪੱਲੇ ਜੱਟ ਦੇ
ਨਖਰਾ ਪ੍ਯਾਰਾ ਬਾਡਾ ਲਗਦਾ
ਜਦੋ ਤੁੱਸੀ ਘੂਰੀ ਵੱਤਦੇ
ਉੱਤੋ ਬਸ ਕਰਾ ਲਾ ਲੇਯਾ
ਪਿਹਲਾ ਕਿ ਸੀ ਪੱਲੇ ਜੱਟ ਦੇ
ਜੂਟੇ ਨਾ ਕਰਾਰ ਕਰੇਯੋ
ਈ ਗਲ ਪਿਹਲਾ ਸਮਝੋਨਾ ਛੋਹੁਣੇ ਆ
ਬਾਲੀ ਨੀ demand ਜੱਟ ਦੀ,
ਪੇਰੀ ਝਾਂਜਰ ਪਾਓੋਨਾ ਚੌਨੇ ਆ
Red rose ਦੇਕੇ ਜੱਟੀ ਨੂ
ਆਪਣਾ ਬਣੋਣਾ ਛੋਹੁਣੇ ਆ
ਥੋਡੀ ਜ਼ਿੰਦਗੀ ਦੇ ਸਾਰੇ ਦੁਖਦੇ
ਨਾਮ ਆਪਣੇ ਲਵਓਨਾ ਛੋਹੁਣੇ ਆ
ਬਾਲੀ ਨੀ demand ਜੱਟ ਦੀ,
ਪੇਰੀ ਝਾਂਜਰ ਪਾਓੋਨਾ ਚੌਨੇ ਆ
ਜੀ ਪੇਰੀ ਝਾਂਜਰ ਪਾਓੋਨਾ ਚੌਨੇ ਆ
ਜੀ ਪੇਰੀ ਝਾਂਜਰ ਪਾਓੋਨਾ ਚੌਨੇ ਆ
ਓ ਦਿਲ ਗੁਮਰਾਹ ਜਿਹਾ ਲਗਦਾ
ਉੱਤੋ ਤੁੱਸੀ ਹੋਰ ਫਬ੍ਦੇ
ਕਰਦੇ ਫਿਕਰ ਕਿਯੂ ਨਾ ਜੱਸੇ ਦੀ
ਨੈਣ ਰਿਹਿੰਦੇ ਔਂਦੇ ਤੁਹਣੂ ਲ਼ਬ੍ਦੇ
ਦਿਲ ਗੁਮਰਾਹ ਜਿਹਾ ਲਗਦਾ
ਉੱਤੋ ਤੁੱਸੀ ਹੋਰ ਫਬ੍ਦੇ
ਕਰਦੇ ਫਿਕਰ ਕਿਯੂ ਨਾ ਜੱਸੇ ਦੀ
ਨੈਣ ਰਿਹਿੰਦੇ ਔਂਦੇ ਤੁਹਣੂ ਲਬਦੇ
ਮੰਗੇਯਾ ਨਾ ਵਧ ਕੁਜ ਮੈ
ਖਾਬ ਤੁਹਡੇ ਨਾ ਵਸੋਨਾ ਛੋਹੁਣੇ ਆ
ਬਾਲੀ ਨੀ demand ਜੱਟ ਦੀ,
ਪੇਰੀ ਝਾਂਜਰ ਪਾਓੋਨਾ ਚੌਨੇ ਆ
Red rose ਦੇਕੇ ਜੱਟੀ ਨੂ
ਆਪਣਾ ਬਣੋਣਾ ਛੋਹੁਣੇ ਆ
ਥੋਡੀ ਜ਼ਿੰਦਗੀ ਦੇ ਸਾਰੇ ਦੁਖਦੇ
ਨਾਮ ਆਪਣੇ ਲਵਓਨਾ ਛੋਹੁਣੇ ਆ
ਬਾਲੀ ਨੀ demand ਜੱਟ ਦੀ,
ਪੇਰੀ ਝਾਂਜਰ ਪਾਓੋਨਾ ਚੌਨੇ ਆ
ਝਾਂਜਰ ਪਾਓੋਨਾ ਚੌਨੇ ਆ