Tere Thumke

Bhatti Bharhiwala

ਲਾਲ ਲਾਲ ਚੂੜਾ ਲਿਹਂਗਾ ਕਾਲੇ ਰੰਗ ਦਾ
ਲੱਕ ਦਾ ਹੁਲਾਰਾ ਹਾਏ ਨੀ ਦਿਲ ਡੰਗਦਾ
ਲਾਲ ਲਾਲ ਚੂੜਾ ਲਿਹਂਗਾ ਕਾਲੇ ਰੰਗ ਦਾ
ਲੱਕ ਦਾ ਹੁਲਾਰਾ ਹਾਏ ਨੀ ਦਿਲ ਡੰਗਦਾ
ਜਦੋਂ ਨੱਚੀ ਸਾਰਾ India ਨਚਾ ਕੇ ਰੱਖਤਾ
ਤੇਰੇ ਠੁਮਕੇ ਨੇ
ਤੇਰੇ ਠੁਮਕੇ ਨੇ India ਹਿਲਾਂ ਕੇ ਰੱਖਤਾ
ਨੀ ਤੇਰੇ ਠੁਮਕੇ ਨੇ
ਤੇਰੇ ਠੁਮਕੇ ਨੇ India ਹਿੱਲਾ ਕੇ ਰੱਖਤਾ
ਨੀ ਤੇਰੇ ਠੁਮਕੇ ਨੇ
ਤੇਰੇ ਠੁਮਕੇ ਨੇ India ਹਿੱਲਾ ਕੇ ਰੱਖਤਾ
ਨੀ ਤੇਰੇ ਠੁਮਕੇ ਨੇ

ਗੁੱਤ ਦਾ ਪਰਾਂਦਾ ਪਟਿਆਲੇ ਤੋ ਲਿਆਂਦਾ
ਲੱਕ ਦੇ ਦਵਾਲੇ ਨੀ ਹਜਾਰਾਂ ਵੱਲ ਖਾਂਦਾ
ਗੁੱਤ ਦਾ ਪਰਾਂਦਾ ਪਟਿਆਲੇ ਤੋ ਲਿਆਂਦਾ
ਲੱਕ ਦੇ ਦਵਾਲੇ ਨੀ ਹਜਾਰਾਂ ਵੱਲ ਖਾਂਦਾ
ਦਿੱਲੀ ਘੂਮਦੀ ਭੁਲੇਖਾ ਜਿਹਾ ਪਾ ਕੇ ਰੱਖਤਾ
ਤੇਰੇ ਠੁਮਕੇ ਨੇ
ਤੇਰੇ ਠੁਮਕੇ ਨੇ India ਹਿੱਲਾ ਕੇ ਰੱਖਤਾ
ਨੀ ਤੇਰੇ ਠੁਮਕੇ ਨੇ
ਤੇਰੇ ਠੁਮਕੇ ਨੇ India ਹਿੱਲਾ ਕੇ ਰੱਖਤਾ
ਨੀ ਤੇਰੇ ਠੁਮਕੇ ਨੇ

ਦੂਰੀ ਤੀਰੀ ਚੋਰੀ ਹੋਕੇ ਜਦੋਂ ਨੱਚਦੀ
ਛਣ ਛਣ ਛਣਕੇ ਨੀ ਵੰਗ ਕੱਚ ਦੀ
ਦੂਰੀ ਤੀਰੀ ਚੋਰੀ ਹੋਕੇ ਜਦੋਂ ਨੱਚਦੀ
ਛਣ ਛਣ ਛਣਕੇ ਨੀ ਵੰਗ ਕੱਚ ਦੀ
ਤੇਰੇ ਚੱਕਰਾਂ ਨੇ ਚਕਰਾਂ ਚ ਪਾ ਕੇ ਰੱਖਤਾ
ਤੇਰੇ ਠੁਮਕੇ ਨੇ
ਤੇਰੇ ਠੁਮਕੇ ਨੇ India ਨਚਾ ਕੇ ਰੱਖਤਾ
ਨੀ ਤੇਰੇ ਠੁਮਕੇ ਨੇ
ਤੇਰੇ ਠੁਮਕੇ ਨੇ India ਹਿੱਲਾ ਕੇ ਰੱਖਤਾ
ਨੀ ਤੇਰੇ ਠੁਮਕੇ ਨੇ

ਠੁਮਕ ਠੁਮਕ ਜਦੋਂ ਠੁਮਕੇ ਤੁੰ ਲਾਵੇ
ਨੱਚ ਨੱਚ ਪੱਬਾਂ ਵਿਚ ਹਨੇਰੀਆਂ ਲਿਆਵੇ
ਠੁਮਕ ਠੁਮਕ ਜਦੋਂ ਠੁਮਕੇ ਤੁੰ ਲਾਵੇ
ਨੱਚ ਨੱਚ ਪੱਬਾਂ ਵਿਚ ਹਨੇਰੀਆਂ ਲਿਆਵੇ
Bhatti Bharhiwala ਸ਼ਾਇਰ ਬਣਾ ਕੇ ਰੱਖਤਾ
ਤੇਰੇ ਠੁਮਕੇ ਨੇ
ਤੇਰੇ ਠੁਮਕੇ ਨੇ India ਨਚਾ ਕੇ ਰੱਖਤਾ
ਨੀ ਤੇਰੇ ਠੁਮਕੇ ਨੇ
ਤੇਰੇ ਠੁਮਕੇ ਨੇ India ਹਿੱਲਾ ਕੇ ਰੱਖਤਾ
ਨੀ ਤੇਰੇ ਠੁਮਕੇ ਨੇ

Curiosidades sobre la música Tere Thumke del Jasbir Jassi

¿Quién compuso la canción “Tere Thumke” de Jasbir Jassi?
La canción “Tere Thumke” de Jasbir Jassi fue compuesta por Bhatti Bharhiwala.

Músicas más populares de Jasbir Jassi

Otros artistas de Asiatic music