Heer
GHULAM ALI SH, WARIS SHAH
ਕੇ ਹੀਰ ਦੀ ਕਰੇ ਤਾਰੀਫ ਸ਼ਾਇਰ
ਮਥੇ ਚਮਕਦਾ ਹੁੱਸਨ ਮੇਹਤਾਬ ਦਾ ਦੀ
ਆਆ
ਖੂਨੀ ਝਉਂਦੀਆਂ ਰਾਤ ਜਿਯੋ ਚੰਦ ਦਵਾਲੇ
ਹਾਆ
ਸੁਰਖ਼ ਰੰਗ ਜਿਯੋ ਰੰਗ ਸਹਾਬ ਦਾ ਜੀ
ਨੈਣ ਨਰਗ ਸੀ ਮਿਰਗ ਮਰੀਓਲਡੇ ਦੇ
ਗੱਲਾਂ ਟੇਕਿਆ ਫੁੱਲ ਗੁਲਾਬ ਦਾ ਜੀ
ਨੈਣ ਨਰਗ ਸੀ ਨੈਣ
ਨੈਣ ਨਰਗ ਸੀ ਮਿਰਗ ਮਾਰੀਓਲਡੇ ਦੇ
ਗੱਲਾਂ ਟੇਕਿਆ ਫੁੱਲ ਗੁਲਾਬ ਦਾ ਜੀ
ਪੁਆ ਵਾਂਗ ਕਮਾਨ ਲਾਹੋਰ ਦਿਸਣ
ਓ
ਕੋਈ ਹੁੱਸਨ ਨਾ ਅੰਤ ਹਿਸਾਬ ਦਾ ਜੀ
ਹੋ ਸਈਆਂ ਨਾਲ ਲਟਕਦੀ ਆਵਾਦੀ
ਪਰ ਝੂਲਦਾ ਜਿਵੇ ਓਕਾਬ ਦਾ ਜੀ
ਸੂਰਮਾ ਨੈਨਾ ਦੀ ਧਾਰ ਵਿਚ ਫਬ ਰਿਹਾ
ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ
ਰੇ
ਚਲੋ ਲੈਲਾ ਧੁੰਨਕਾ ਦਰ ਦੀ ਕਰੋ ਸਿਯਰਤ
ਹਾਆ
ਵਰਿਸ਼ ਸ਼ਾਹਾ ਏ ਕੱਮ ਸਵਾਬ ਦਾ ਜੀ