Mata Gujri Ne
Jagjit Singh
ਮਾਤਾ ਗੁਜਰੀ ਨੇ ਝਲੇ ਦੁੱਖ ਡਾਢੇ
ਇਮਤਿਹਾਨ ਹੋਰ ਲੈਣ ਲੱਗਾ
ਇਕ ਜੋੜਾ ਮਾਸੂਮਾਂ ਦਾ ਰਹਿ ਗਿਆ ਸੀ
ਅੱਜ ਦੀਹਦਾ ਨਹੀਂ ਉਹਵੀ ਰਹਿਣ ਲੱਗਾ
ਵੱਡੇ ਪੋਤਰੇ ਦਾਦੇ ਦੇ ਕੋਲ ਤੁਰ ਗਏ
ਛੋਟਾ ਆਸਰਾ ਉਹ ਵੀ ਹੁਣ ਢਹਿਣ ਲਗਾ
ਇਟਾ ਵੱਡਿਆਂ ਨੇ ਜਿੰਦਾ ਨਿੱਕੀਆਂ ਨੇ
ਪੂਰੇ ਚੰਦ ਨੂੰ ਲੱਗਣ ਗ੍ਰਹਿਣ ਲਗਾ