Revolt
Yeah yeah
Ah
Jagga, Naseeb
Brampton connection
ਅੱਡ ਜ਼ਿੰਦਗੀ ਨੂ ਜੇਓਂਣ ਦਾ ਤਰੀਕਾ
ਜੱਟ ਦਾ ਜੱਟ ਦਾ ਜੱਟ ਦਾ
ਨਿਤ ਸਜਰਾ ਹੇ ਫਿਰਦਾ ਆਏ ਵੈਰ ਮੁੰਡਾ
ਖਟਦਾ ਖਟਦਾ ਖਟਦਾ
ਨਾ ਬੋਹਤਾ ਦੇਖ ਘੂਰ ਘੂਰ ਪੁੱਤ
ਪੇਜੂ ਘਰ ਡੋਰ ਪੈਣਾ ਲਾਖਾ ਚ ਇਲਾਜ਼
ਤੈਨੂ ਆਖ ਦਾ, ਆਖ ਦਾ
ਅੱਡ ਜ਼ਿੰਦਗੀ ਨੂ ਜੇਓਂ ਦਾ ਤਰੀਕਾ
ਜੱਟ ਦਾ ਜੱਟ ਦਾ ਜੱਟ ਦਾ
ਓ ਕ੍ਯਾ ਜਾਵੇ ਗਜਦਾ, ਜ਼ਮਾਨਾ ਆਜ ਦਾ
ਗੱਲਾਂ ਵੈਰ ਦਿਆ ਕਿਹੰਦੇ ਹੱਥ ਸੁੱਟਾ ਸਜਦਾ
ਹੁਣ ਕਾਟੋ ਭਜਦਾ, ਕੰਡਾ ਵਿਚ ਵਜਦਾ
ਵੇਖ ਮੌਤ ਦੇ ਸੌਦਾਗਰ ਨੂ ਫਿਰੇ ਨੱਚਦਾ
ਲੋਕਿ ਜਾਂਣ ਹਾਮੀ ਭਰਦੇ ਝੂਠੇ ਦਾ ਲੜ ਫੜਕੇ
ਸਚ ਦੇ ਪਾੜ ਵਰਖੇ, ਨਰਕਾ ਚ ਸੜ ਦੇ
ਕਰਦੇ ਆ ਪੂਜਾ ਪੈਸੇਯਾ ਦੀ ਉਠ ਤੜਕੇ
ਪੈਸਾ ਵੀ ਜ਼ਰੂਰੀ ਮੰਨਾ ਯਾਰਾ ਤੋ ਨਾ ਵਧਕੇ
ਇਕ ਵਾਰੀ ਮਿਲੇ ਮੌਕਾ, ਦੂਜਾ ਮਿਲੇ ਨਾ ਦੁਬਾਰਾ
ਵਡੇਯਾ ਨਾ ਸਿਖ ਖੂਨ ਬਣ ਓਨਾ ਦਾ ਸਹਾਰਾ
ਲੋਅਟ ਕਰਲੇ ਜੇ ਹੁੰਦਾ ਨੀ ਤਾ ਆਕੇ ਮੈਂ ਸੁਧਰਾ
ਜਿੰਨੇ ਜੋਗਾ ਓੰਨਾ ਬੋਲਾ ਲਾਵਾ ਵਾਧੂ ਨਾ ਕੋਈ ਲਾਰਾ
ਇਥੇ ਕੱਮ ਨਾ ਕਿ ਖਾਰ ਦਾ
ਦੋਸ਼ੀ ਤੂ ਹੇ ਹਾਰ ਦਾ
ਮੇਰੇ ਸਿਰ ਚੰਦਾ ਚੁਲੇਹੇ ਜੀਤ ਦੇ ਏਲਾਂ ਦਾ
ਕੋਈ ਲਬ ਤੇਰੇ ਹਾਣ ਦਾ ਏ,
ਖੇਡ ਬੰਦੇ ਖਾਨ ਦਾ
ਰਾਤ ਦੇ ਹਨੇਰੇਯਾ ਚ ਲਾਸ਼ਾ ਬਿਚਾਂ ਦਾ
ਮੇਰੇ ਨਾਲ ਨਾਲ ਤੁਰੇ ਟੋਲਾ ਯਾਰਾ ਦਾ
ਮੋਹ ਮਾਪੇਅ ਦਾ ਵਧ ਘਾਟ ਨਾਰਾ ਦਾ
ਸਾਨੂ ਫਰ੍ਕ ਨਾ ਪਵੇ ਬੋਹਤਾ ਵਾੜਾ ਦਾ
ਸਾਡਾ ਰੋਜ਼ ਸ਼ਨਿਵਾਰ ਤੇਯੋਹਰਾ ਜਾ
ਮੇਰੇ ਹੱਥ ਇਕ ਜਾਮ ਦਿਓ , ਸ਼ਰੇਆਮ ਦਿਓ
ਕਾਲੇ ਕਪੜੇ ਤੇ ਲਿਖ ਮੌਤ ਦਾ ਪੈਗਾਂ ਦਿਓ
ਸੀਧੇ ਹੋਏ ਜੱਟ ਨੂ ਇਕ ਹੇ ਇਨਾਂਮ ਦਿਓ
ਨੋਟ ਨਾਲ ਭਰੇ ਬਾਗ ਨਾਲ ਮੇਰੇ ਸਾੜ ਦਿਓ
ਮੌਤ ਦਾ ਪੈਗਾਂ ਦਿਓ
ਇਕ ਹੇ ਇਨਾਂਮ ਦਿਓ
ਨੋਟ ਨਾਲ ਭਰੇ ਬਾਗ ਨਾਲ ਮੇਰੇ ਸਾੜ ਦਿਓ
ਨਾਲ ਮੇਰੇ ਸਾੜ ਦਿਓ
ਅੱਡ ਜ਼ਿੰਦਗੀ ਨੂ ਜੇਓਂ ਦਾ ਤਰੀਕਾ
ਜੱਟ ਦਾ ਜੱਟ ਦਾ ਜੱਟ ਦਾ
ਨਿਤ ਸਜਰਾ ਹੇ ਫਿਰਦਾ ਆਏ ਵੈਰ ਮੁੰਡਾ
ਖਟਦਾ ਖਟਦਾ ਖਟਦਾ
ਨਾ ਬੋਹਤਾ ਦੇਖ ਘੂਰ ਘੂਰ ਪੁੱਤ
ਪੇਜੂ ਘਰ ਡੋਰ ਪੈਣਾ ਲਾਖਾ ਚ ਇਲਾਜ਼
ਤੈਨੂ ਆਖ ਦਾ, ਆਖ ਦਾ
ਅੱਡ ਜ਼ਿੰਦਗੀ ਨੂ ਜੇਓਂ ਦਾ ਤਰੀਕਾ
ਜੱਟ ਦਾ ਜੱਟ ਦਾ ਜੱਟ ਦਾ
ਕਲ ਜੱਮੇ ਨੇ ਜ ਬਣਦੇ ਨੇ ਰੈਪਰ
ਵਾਜ ਸੁਨ੍ਣ ਮੇਰੀ ਜਦ ਲਾਹ ਲਾਏ ਡੀਏਪੇੜ
ਫੇਰ ਕਿਹੰਦੇ ਕੇਟੋ ਹੋ ਜਾਵਾ ਮੈਂ hyper
ਡਂਗ ਦੇ ਹਿੱਕ ਤੇ ਸੇਯੇਲ ਬੰਦੇ ਨੇ wiper
ਪਰ ਗੱਲਾਂ ਬਾਤਾ ਖਾਸ ਮੇਰਿਆ ਹੇ ਗੱਲਾਂ ਸਾਫ
ਦੁਨੀਆ ਤੋ ਅੱਡ ਤਾਹਿ ਬੋਲਦੇ ਮੇਰੇ ਖਿਲਾਫ
ਲਿਖਣੀ ਚ ਪਾਸ਼ ਭੁਲਕੇ ਨਕਾਰਾ ਮਾਫ
ਮੌਤ ਨਾਲ ਬੱਤਰ ਮੈਂ ਕਰਕੇ ਛੱਡਦਾ ਹਾਲਾਤ
ਨਾਲ ਚਾਰ ਯਾਰ ਬਾਰੋ ਬਾਰ
ਗੇੜੇ ਲੌਂ ਵਿਚ ਜੈਗ੍ਵਾਰ
ਮੱਥੇ ਮੌਤ ਦੱਬ ਹਥਿਯਾਰ
ਮੁਕਦੇ ਨੀ ਵੈਰ ਕਿਥੋਂ ਪੁਗਣੇ ਪਿਆਰ
ਮੈਂ ਇਕੋ ਦੱਮ ਆਕੇ ਪਾਸੇ ਕਰਕੇ ਬੈਠਤੇ
ਕਰਕੇ ਬੈਠ ਤੇ ਪੁਠੇ ਘਰਾਂ ਨੂ ਭਜਾਤੇ
ਘਰਾਂ ਨੂ ਭਾਜਾਤੇ ਮੁੜੇ ਖਿਚਤੀ ਲਕੀਰ
ਖਿਚਤੀ ਲਕੀਰ ਕਿਹੰਦੀ ਦਬਦਾ ਨਾਈਬ ਹਾ
ਮੁੰਡਾ ਵੈਰਿਆ ਦੇ ਹੱਦਾ ਵਿਚ ਕੱਚ ਵਾਂਗੂ
ਜਾਂਦਾ ਰਚਦਾ ਰਚਦਾ ਰਚਦਾ
ਪੰਗਾ ਸਾਡੇ ਨਾਲ ਪਾਕੇ ਨੀ ਜਹਾਂ ਉੱਤੇ
ਕੋਈ ਬਚਦਾ ਬਚਦਾ ਬਚਦਾ
ਨਾ ਮੈਨੂ ਕਰ ਮਜਬੂਰ,
ਰਖ ਫਾਸਲਾ ਤੂ ਡੋਰ
ਸਮਾਹ ਚਲਦਾ ਨੀ ਪੁੱਤ ਤੇਰੇ ਹੱਕ ਦਾ ਹੱਕ ਦਾ
ਮੁੰਡਾ ਵੈਰਿਆ ਦੇ ਹੱਦਾ ਵਿਚ ਕੱਚ ਵਾਂਗੂ
ਜਾਂਦਾ ਰਚਦਾ ਰਚਦਾ ਰਚਦਾ
ਅੱਡ ਜ਼ਿੰਦਗੀ ਨੂ ਜੇਓਂ ਦਾ ਤਰੀਕਾ
ਜੱਟ ਦਾ ਜੱਟ ਦਾ ਜੱਟ ਦਾ
ਨਿਤ ਸਜਰਾ ਹੇ ਫਿਰਦਾ ਆਏ ਵੈਰ ਮੁੰਡਾ
ਖਟਦਾ ਖਟਦਾ ਖਟਦਾ
ਨਾ ਬੋਹਤਾ ਦੇਖ ਘੂਰ ਘੂਰ ਪੁੱਤ
ਪੇਜੂ ਘਰ ਦੂਰ ਪੈਣਾ ਲਖਾ ਚ ਇਲਾਜ਼
ਤੈਨੂ ਆਖ ਦਾ, ਆਖ ਦਾ
ਅੱਡ ਜ਼ਿੰਦਗੀ ਨੂ ਜੇਓਂ ਦਾ ਤਰੀਕਾ
ਜੱਟ ਦਾ ਜੱਟ ਦਾ ਜੱਟ ਦਾ