Kangna Tera Ni

Pihu Panwar

ਕੰਗਣੇ ਦੇ ਵਿਚ ਲਗੇ ਨਗ ਸੱਤ ਰੰਗ ਨੀ
ਕਲੇ ਕਲੇ ਆਸ਼ਿਕ਼ਾਂ ਤੋ ਦਿਲ ਇਹੇ ਮੰਗੇ ਨੀ
ਕੰਗਣੇ ਦੇ ਵਿਚ ਲਗੇ ਨਗ ਸੱਤ ਰੰਗ ਨੀ
ਕਲੇ ਕਲੇ ਆਸ਼ਿਕ਼ਾਂ ਤੋ ਦਿਲ ਇਹੇ ਮੰਗੇ ਨੀ
ਆਪਣੇ ਇਸ ਕੰਗਣੇ ਨੂ ਸਾਭ ਕੇ ਰਖ ਮੁਟਿਯਾਰੇ
ਆਪਣੇ ਇਸ ਕੰਗਣੇ ਨੂ ਸਾਭ ਕੇ ਰਖ ਮੁਟਿਯਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ

ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਅੱਡੀਯਾ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ

Curiosidades sobre la música Kangna Tera Ni del Insane

¿Quién compuso la canción “Kangna Tera Ni” de Insane?
La canción “Kangna Tera Ni” de Insane fue compuesta por Pihu Panwar.

Músicas más populares de Insane

Otros artistas de