Tainu Neend Ni Aauni
ਹੋ ਤੈਨੂੰ ਨੀਂਦ ਨੀ ਔਣੀ
ਹੋ ਤੇਰਾ ਦਿਲ ਨਈਓਂ ਲਗਨਾ
ਤੈਨੂੰ ਮੇਰੇ ਵਰਗਾ ਕੋਈ ਹੋਰ ਨੀ ਲਭਣਾ
ਇਕ ਦਿਨ ਤੇਰਾ ਚੈਨ ਵੈਨ ਸਬ ਖੋ ਜਾਣਾ
ਤੇਰਾ ਮੂਡ ਕੇ ਔਣਾ ਜ਼ਰੂਰੀ ਹੋ ਜਾਣਾ
ਤੇਰਾ ਮੂਡ ਕੇ ਔਣਾ ਜ਼ਰੂਰੀ ਹੋ ਜਾਣਾ
ਤੇਰਾ ਮੂਡ ਕੇ ਔਣਾ ਜ਼ਰੂਰੀ ਹੋ ਜਾਣਾ
ਤੇਰਾ ਮੂਡ ਕੇ ਔਣਾ ਜ਼ਰੂਰੀ ਹੋ ਜਾਣਾ
ਸੇਕ ਦੁਖਾਂ ਦਾ ਜਦੋਂ ਵੀ ਤੈਨੂ ਲਗੇਯਾ ਵੇ
ਮੇਰੀ ਜ਼ੁਲਫਾਂ ਦੀ ਚੇਨ ਤੈਨੂ ਯਾਦ ਔਣੀ ਹਾਏ
ਐਨ ਮੋਡ ਤੇ ਆਕੇ ਕਿਸੇ ਨੇ ਛਡੇਯਾ ਵੇ
ਜਿਥੇ ਮੈਨੂ ਛਡੇਯਾ ਓ ਤਾਂ ਯਾਦ ਅਔਉਣੀ
ਓ ਤੇਰੇ ਨੈਨਾ ਵਿਚੋਂ ਓ ਵਾਗ ਹਂਜੁਆ ਦਾ ਵਗਣਾ
ਹੋ ਐਸਾ ਵਜਨਾ ਥੀਡਾ ਤੈਨੂ ਕਿਸੇ ਨਾ ਚੁਕਣਾ
ਜਦੋ ਕਿਸੇ ਨਾ ਪੁਛੇਯਾ ਹਾਲ ਤਾ ਛਡਕੇ ਓ ਜਾਣਾ
ਤੇਰਾ ਮੂਡ ਕੇ ਔਣਾ ਜ਼ਰੂਰੀ ਹੋ ਜਾਣਾ
ਤੇਰਾ ਮੂਡ ਕੇ ਔਣਾ ਜ਼ਰੂਰੀ ਹੋ ਜਾਣਾ
ਤੇਰਾ ਮੂਡ ਕੇ ਔਣਾ ਜ਼ਰੂਰੀ ਹੋ ਜਾਣਾ
ਤੇਰਾ ਮੂਡ ਕੇ ਔਣਾ ਜ਼ਰੂਰੀ ਹੋ ਜਾਣਾ
ਪ੍ਯਾਰ ਦੇ ਬਦਲੇ ਪ੍ਯਾਰ ਜਦੋਂ ਤੈਨੂ ਮਿਲੇਯਾ ਨਾ
ਕਿੱਤਾ ਨਾ ਕਿਸੇ ਗੌਰ ਓਦੋਂ ਤੂ ਰੋਵੇਂਗਾ ਹਾਏ
ਓ ਤੇਰੀ ਹਰ ਇਕ ਗਲਤੀ ਨੂ ਹਾਏ ਠੀਕ ਮੈਂ ਮੰਨਦੀ ਰਹੀ
ਮੰਨੀ ਨਾ ਕੋਈ ਹੋਰ ਓਹ੍ਡੋਂ ਤੂ ਰੋਵੇਂਗਾ ਹਾਏ
ਹੋ ਤੈਨੂੰ ਚੰਦਰਾ ਸਰਾ ਏ , ਪਛਹਤਵਾ ਹੋਣਾ
ਮਿਹਿਸੂਸ ਕਰੇਂਗਾ, ਮੇਰਾ ਚੇਤਾ ਔਣਾ
ਗੈਰਾਂ ਵਲੋਂ ਖਤਮ ਤੇਰਾ ਹੋ ਮੋਹ ਜਾਣਾ
ਤੇਰਾ ਮੂਡ ਕੇ ਔਣਾ ਜ਼ਰੂਰੀ ਹੋ ਜਾਣਾ
ਤੇਰਾ ਮੂਡ ਕੇ ਔਣਾ ਜ਼ਰੂਰੀ ਹੋ ਜਾਣਾ
ਤੇਰਾ ਮੂਡ ਕੇ ਔਣਾ ਜ਼ਰੂਰੀ ਹੋ ਜਾਣਾ