Sangdi

Inder Chahal

ਨੰਦ ਕਾਰਜ਼ ਕਰਾ ਕੇ ਜਦੋਂ ਆਵਾਂਗੇ,
ਫੇਰ ਲੋਕਾਂ ਕੋਲੋਂ ਵਾਰਨੇ ਪੁਵਵਾਂਗੇ
ਨੰਦ ਕਾਰਜ਼ ਕਰਾ ਕੇ ਜਦੋਂ ਆਵਾਂਗੇ,
ਫੇਰ ਲੋਕਾਂ ਕੋਲੋਂ ਵਾਰਨੇ ਪੁਵਵਾਂਗੇ
ਖੁਸ਼ੀ ਹੋਊ ਨਾਮ ਤੋਡਦੇ ਨਾਲ ਜੂਡੇਯਾ,
ਸੁਨੂੰਗੀ ਜਦੋਂ ਬੋਲੂਗਾ ਬੁਲਾਰਾ, ਪਰਚੀ ਚੋ ਪੜ੍ਹ ਕੇ,
ਉਂਝ ਤੋਨੂ ਵੀ ਪਤਾ ਏ, ਜੀ ਮੈਂ ਕਿਨਾ ਸੰਗਦੀ ਆ,
ਪਰ ਓਢੇ ਪਕਾ ਨਚੁ ਤੋਹਾਡੀ ਬਾਹ ਫਡ ਕੇ
ਤੋਨੂ ਵੀ ਪਤਾ ਏ, ਜੀ ਮੈਂ ਕਿਨਾ ਸੰਗਦੀ ਆ,
ਪਰ ਓਢੇ ਪਕਾ ਨਚੁ ਤੋਹਾਡੀ ਬਾਹ ਫਡ ਕੇ

ਰਾਜਾ ਸ਼ੇਰਵਾਨੀ ਪਾਕੇ ਵੇ ਤੂ ਲਗਨਾ,
ਮੈਂ ਵਾਂਗ ਰਾਣਿਯਾ ਦੇ ਹੋਣਾ ਏ ਤੇਯਰ ਵੇ,
ਹੋ ਵੱਡਾ ਪੈਲੇਸ ਕਾਰਾਯਾ ਬੁਕ dad ਨੇ,
ਜਿਨੇ ਸਦਨੇ ਨੇ ਸਧ ਲਵੀ ਯਾਰ ਵੇ,
ਦਾਰੂ ਪੀਣੇਯਾ ਦੀਆ ਕੰਨੀ ਗੱਲ ਕੱਢ ਦੀ,
ਵੇ ਜੱਟਾ ਖੋਰੂ ਪੌਣ ਨਾ ਵੇ ਐਂਵੇ ਕਿਸੇ ਨਾਲ ਲੜ ਕੇ,
ਉਂਝ ਤੋੰਣੂ ਵੀ ਪਤਾ ਏ, ਜੀ ਮੈਂ ਕਿਨਾ ਸੰਗਦੀ ਆ,
ਪਰ ਓਢੇ ਪਕਾ ਨਚੁ ਤੋਹਾਡੀ ਬਾਹ ਫਡ ਕੇ
ਤੋੰਣੂ ਵੀ ਪਤਾ ਏ, ਜੀ ਮੈਂ ਕਿਨਾ ਸੰਗਦੀ ਆ,
ਪਰ ਓਢੇ ਪਕਾ ਨਚੁ ਤੋਹਾਡੀ ਬਾਹ ਫਡ ਕੇ

ਦੋਵੇ ਰਲ ਕੇ ਕਟਾ ਗੇ ਪਰਿਵਾਰ ਨਾਲ,
ਥੋਡੇ ਮੁਹ ‘ਚ ਪਔਣ ਚਮਚੇ ਮੈਂ cake ਦੇ,
ਓ ਮੈਨੂ ਫੈਡ ਕੇ floor ਉੱਤੇ ਲੇ ਜਿਉ
ਮੁਹ ਅੱਡੇ ਰਿਹ ਜਾਂ ਗੇ ਹਰੇਕ ਦੇ,
ਗਾਣਾ ਲਿਖਿਆ ਸੰਘੇੜੇ ਪਿੰਡ ਵਾਲੇ ਦਾ,
ਵੇ ਜੱਗੀ ਤੇਤੋ ਜੱਟੀ ਨੇ ਗਵੌਉਣਾ, ਜ਼ੀਦ ਨਾਲ ਅੜ ਕੇ.
ਉਂਝ ਤੋੰਣੂ ਵੀ ਪਤਾ ਏ, ਜੀ ਮੈਂ ਕਿਨਾ ਸੰਗਦੀ ਆ,
ਪਰ ਓਢੇ ਪਕਾ ਨਚੁ ਤੋਹਾਡੀ ਬਾਹ ਫਡ ਕੇ
ਥੋਨੂੰ ਵੀ ਪਤਾ ਏ, ਜੀ ਮੈਂ ਕਿਨਾ ਸੰਗਦੀ ਆ,
ਪਰ ਓਢੇ ਪਕਾ ਨਚੁ ਤੋਹਾਡੀ ਬਾਹ ਫਡ ਕੇ
ਥੋਨੂੰ ਵੀ ਪਤਾ ਏ, ਜੀ ਮੈਂ ਕਿਨਾ ਸੰਗਦੀ ਆ,
ਪਰ ਓਦੋ ਪਕਾ ਨਚੁ ਤੋਹਾਡੀ ਬਾਹ ਫਡ ਕੇ

Músicas más populares de Inder Chahal

Otros artistas de Indian music