KINNIA CHORIYAN

Romey Maan, Sulfa

ਵੇ ਕੰਦ ਉੱਤੇ ਲੱਗੀ ਤੇਰੀ
ਫੋਟੋ ਵੇਖਣ ਯਾਰਾਂ ਦੀ
ਵੇ ਮੈਂ ਨੀ ਤੈਨੂ ਪ੍ਯਾਰੀ ਸੀ ਵੇ
ਤੂ ਹੀ ਮੈਨੂ ਪ੍ਯਾਰਾ ਨੀ
ਕਿਤਾਬ ਦੇ ਪੰਨੇ ਤੇ
ਲਿਖਣ story ਆ ਤੂ ਰਖਿਯਾਨ ਮੇਰੇ ਤੋਂ
ਕਿੰਨਿਆ ਚੋਰਿਯਾ
ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ

ਨਾ ਪਾਣੀ ਚੰਗਾ ਲੱਗੇ ਮੈਨੂ
ਨਾ ਹੀ ਮਾਨਾ ਰੋਟੀ ਵੇ
ਵੇ ਘਰ ਤਾਂ ਸੀ ਵੱਡਾ ਤੇਰਾ
ਸੋਚ ਸੀਗੀ ਛੋਟੀ ਵੇ
ਨਾ ਪਾਣੀ ਚੰਗਾ ਲੱਗੇ ਮੈਨੂ
ਨਾ ਹੀ ਮਾਨਾ ਰੋਟੀ ਵੇ
ਵੇ ਕਾਰ ਤਾਂ ਸੀ ਵੱਡੀ ਤੇਰੀ
ਸੋਚ ਸੀਗੀ ਛੋਟੀ ਵੇ
ਬ੍ਰਾਉਨ ਜਿਹੇ ਰੰਗ ਦੀ ਮੈਂ
ਤੂ ਪੱਟ ਲੈਯਾਨ ਗੋਰਿਯਾ
ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ
ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ

Snapchat ਉੱਤੇ ਦੱਸ
ਕਿੰਨੇ ਪ੍ਯਾਰ ਕਿੱਤੇ ਆ
ਸਮੇ ਸਾਰਿਯਾ ਲਯੀ
ਤੂ ਸ੍ਲੈਂਗ ਤੈਇਯਰ ਕਿੱਤੇ ਆ

Snapchat ਉੱਤੇ ਦੱਸ
ਕਿੰਨੇ ਪ੍ਯਾਰ ਕਿੱਤੇ ਆ
ਸਮੇ ਸਾਰਿਯਾ ਲਯੀ
ਤੂ ਸ੍ਲੈਂਗ ਤੈਇਯਰ ਕਿੱਤੇ ਆ
ਮੈਂ ਅੱਜ ਗੱਲਾਂ ਬੋਲੂਗੀ
ਕੋਰਿਯਾ ਕੋਰਿਯਾ
ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ
ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ

ਤੁਮ ਜੋ ਭੀ ਕਰਤੇ ਹੋ
ਅਚਹਾ ਨਹੀ ਕਰਤੇ
ਦੁਨਿਯਾ ਕੋ ਛੋਡੋ
ਅੱਲਾਹ ਸੇ ਨਹੀ ਡਰਤੇ
ਤੁਮ ਜੋ ਭੀ ਕਰਤੇ ਹੋ
ਅਚਹਾ ਨਹੀ ਕਰਤੇ
ਦੁਨਿਯਾ ਕੋ ਛੋਡੋ
ਅੱਲਾਹ ਸੇ ਨਹੀ ਡਰਤੇ
ਅੱਜ ਹੁੰਨ ਤੇਰੇ ਨਾਲ
ਚੰਗਿਆ ਹੋਰਿਯਾ
ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ
ਤੂ ਰਖਿਯਾ ਮੇਰੇ ਤੋਂ ਕਿੰਨਿਆ ਚੋਰਿਯਾ

Curiosidades sobre la música KINNIA CHORIYAN del Inder Chahal

¿Quién compuso la canción “KINNIA CHORIYAN” de Inder Chahal?
La canción “KINNIA CHORIYAN” de Inder Chahal fue compuesta por Romey Maan, Sulfa.

Músicas más populares de Inder Chahal

Otros artistas de Indian music