Kari Phone
ਨੀ ਮੈਂ ਖੜ ਕੇ ਹਜ਼ਾਰਾ
ਨਾਲ ਤੱਕਿਆ ਸ਼ੀਸ਼ੇ ਮੂਹਰੇ
ਨੀ ਜਿੰਨਾ ਤੇਰੇ ਨਾਲ ਸੀ ਜਚਦਾ
ਹੋਰ ਨਾਲ ਜਚਿਆ ਹੀ ਨਈ
ਹਰ ਕਿਸੇ ਕੀਤਾ ਮੈਂ ਤੂ ਸ਼ਿਕਵਾ
ਪ੍ਯਾਰ ਮੈਂ ਨਹੀ ਕਰਦਾ
ਐੱਂਨਾ ਕਰਤਾ ਮੈਂ ਤੈਨੂ
ਕਿਸੇ ਲਯੀ ਬਚਿਆ ਹੀ ਨਈ
ਹੁਣ ਕੀਹਦੇ ਨਾਲ ਮੰਗੀ ਤੇ
ਵਿਆਹੀ ਹੋਯੀ ਹੈ
ਕਰੀ ਫੋਨ ਜੇ ਤੂ ਚੰਡੀਗੜ੍ਹ
ਆਯੀ ਹੋਯੀ ਏ
ਕਰੀ ਫੋਨ ਜੇ ਤੂ ਚੰਡੀਗੜ੍ਹ
ਆਯੀ ਹੋਯੀ ਏ
ਆਯੀ ਹੋਯੀ ਏ
ਕਰੀ ਫੋਨ ਜੇ ਤੂ ਚੰਡੀਗੜ੍ਹ
ਨੀ ਮੇਰੀ ਟੇਚੀ ਦੇ ਵਿਚ
ਕੱਡਗੀ ਨਾਲ ਕਯੀ ਮੀਲ ਗੋਰੀਏ ਨੀ
ਇਕ ਤੇਰੀ ਟੁੱਟੀ ਵੰਗ ਇਕ ਤੇਰੀ ਹੀਲ ਗੋਰੀਏ ਨੀ
ਕਿ ਕਿ ਕਰਦਾ ਬੰਦਾ ਵੀ ਕਯੀ ਵਾਰ ਜਯੋਂ ਲਯੀ
ਨੀ ਮੈਂ ਸ਼ਹਿਰਾਂ ਦੇ ਬਿੱਲੋ ਸ਼ਹਿਰਾਂ ਛਾਨਤੇ ਇਕ perfume ਲਯੀ
ਬਿੱਲੋ ਤੇਰੇ perfume ਲਯੀ
ਕੀਤੇ ਤੂ ਵੀ ਮੇਰੇ ਵਾਂਗੂ ਨੀ
ਸ਼ੂਦਾ ਯੀ ਹੋਯੀ ਏ
ਕਰੀ ਫੋਨ ਜੇ ਤੂ ਚੰਡੀਗੜ੍ਹ
ਆਯੀ ਹੋਯੀ ਏ
ਕਰੀ ਫੋਨ ਜੇ ਤੂ ਚੰਡੀਗੜ੍ਹ
ਆਯੀ ਹੋਯੀ ਏ
ਆਯੀ ਹੋਯੀ ਏ
ਕਰੀ ਫੋਨ ਜੇ ਤੂ
ਵੀਰੇ ਕਬਰਾਂ ਤਕ ਜਾਂਦੀ ਰੀਝ
ਦੂਰੀ ਲਾਵਾਂ ਲੈਣੇ ਦੀ
ਆਦਤ ਕੀਤੇ ਛੁਟਣੀ ਏ
ਇੰਨਾ ਨਾਲ ਰਿਹਣੇ ਦੀ
ਰਿਹ ਜਾਂਦੀ ਆ ਯਾਦਾਂ ਚ
ਯਾ ਸ਼੍ਰੀ ਬਰਾੜਾਂ ਫਿਰ
ਹਂਜੂਆ ਯਾ ਤਸਵੀਰਾਂ ਚ
ਪਰ ਜੋ ਦਿਲਾਂ ਚ ਹੁੰਦੀਯਾ ਨੇ
ਨਹੀ ਹੁੰਦੀਯਾ ਤਕਦੀਰਾਂ ਚ
ਪਰ ਜੋ ਦਿਲਾਂ ਚ ਹੁੰਦੀਯਾ ਨੇ
ਨਹੀ ਹੁੰਦੀਯਾ ਤਕਦੀਰਾਂ ਚ
ਤੈਨੂ ਬਾਹਵਾਂ ਵਿਚ ਲੇਕੇ
ਓਹਨੇ ਸਂਝਾਤੀ ਹੋਣੀ ਏ
ਹੁਣ ਤਕ ਤਾਂ ਯਾਦ ਮੇਰੀ
ਵੀ ਤੂ ਨੀ ਭੁਲਾਤੀ ਹੋਣੀ ਏ
ਕਾਸ਼ ਮੇਰੇ ਵਾਂਗੂ ਆ ਜਾਏ
ਇਕ ਤੇ ਰਬ ਚੀਟ ਤੇ
ਲੰਘਾ ਦਾ ਸਾਰੀ ਜ਼ਿੰਦਗੀ
ਤੇਰੇ ਨਾਲ ਰਿਪੀਟ ਤੇ
ਵੇ ਤੂ ਤੋੜ ਜੇ ਨੀ ਸੋਹ ਕਿਸੇ ਪਵਾਯੀ ਹੋਯੀ ਏ
ਕਰੀ ਫੋਨ ਜੇ ਤੂ ਚੰਡੀਗੜ੍ਹ
ਆਯੀ ਹੋਯੀ ਏ
ਕਰੀ ਫੋਨ ਜੇ ਤੂ ਚੰਡੀਗੜ੍ਹ
ਆਯੀ ਹੋਯੀ ਏ
ਆਯੀ ਹੋਯੀ ਏ
ਕਰੀ ਫੋਨ ਜੇ ਤੂ ਚੰਡੀਗੜ੍ਹ
ਚਲ ਮੰਨੇਯਾ ਅੱਜ ਤੂ ਦੂਰ ਕੀਤਾ
ਪਰ ਕਦੇ ਤਾਂ ਤੇਰੇ ਨੇੜੇ ਸੀ
ਤੇ ਜਿਹਦੇ ਤੇਰੇ ਪਿਛਹੇ ਆਪਾਂ ਛੱਡਤੇ
ਓ ਵੀ ਸੱਜਣਾ ਚਿਹਰੇ ਸੀ
ਕਿੰਨੇ ਮਿਲੇ ਤੇਰੇ ਜਾਂ ਪਿਚਹੋਂ
ਤੇ ਕਿੰਨੇ ਹੀ ਮੰਨ ਤੋਂ ਲੇ ਗਏ
ਸਾਥੋਂ ਤੇਰੇ ਜਿਹਾ ਨਈ ਬਣ ਹੋਇਆ
ਹਨ ਪਰ ਤੇਰੇ ਬਣਕੇ ਰਿਹ ਗਏ
ਜਿੰਨੇ ਖੁਸ਼ ਰਹੇ ਤੇਰੇ ਨਾਲ ਰਹੇ
ਲਗੀ ਦੁਨਿਯਾ ਤੇਰੇ ਤੋਂ ਵੱਡੀ ਨੀ
ਸਾਡੇ ਹੱਸੇ ਖੋ ਲੇ ਜਾਂ ਵਾਲ਼ੀਏ
ਤੂ ਸਾਡੇ ਸ਼ਿਅਰ ਦੀ ਰੋਣਕ ਵੀ ਛਡਿ ਨਈ