Jind Mahi
ਪਤਾ ਨਹੀਂ ਤੇਰੇ ਦਿਲ ਚ ਕਿ ਚਲਦਾ ਹੈ
ਤੂੰ ਤੇ ਕੁੱਜ ਕਹਿੰਦਾ ਹੀ ਨੀ
ਆ ਬੈਠੀਏ ਕਦੀ ਇਕ ਇਕ cup ਚਾਹ ਦਾ ਪੀਂਦੇ ਆ
ਪਰ ਕਮਲੀਆਂ ਤੂੰ ਤੇ ਬਹਿੰਦਾ ਹੀ ਨਹੀਂ
ਜਾਮੀ ਨਾ ਜਾਮੀ ਨਾ ਮੈਨੂੰ ਕੱਲਿਆਂ ਨੂੰ ਛੱਡ ਕੇ ਹੋ ਹੋ
ਜਾਮੀ ਨਾ ਜਾਮੀ ਨਾ ਮੈਨੂੰ ਕੱਲਿਆਂ ਨੂੰ ਛੱਡ ਕੇ
ਅੱਜ ਆ ਹੋਵੇ ਕਲ ਤੇਰੇ ਨਾਲ ਬੀਤੇ ਪਲ
ਤੇਰੇ ਨਾਲ ਕਟਾ ਮੈ ਰਾਤਾਂ
ਨਹੀਂ ਦੂਰ ਰਹੀ ਇਥੇ ਦੋਵੇ ਹੱਥ ਅਡਕੇ ਹੋ ਹੋ
ਜਾਮੀ ਨਾ ਜਾਮੀ ਨਾ ਮੈਨੂੰ ਕੱਲਿਆਂ ਨੂੰ ਛੱਡ ਕੇ
ਪਿਆਰ ਰੂਹਾਂ ਦਾ ਮੇਲ ਹੈ ਤੈਨੂੰ ਵੀ ਪਤਾ ਹੈ
ਬੈਠਾ ਦੂਰ ਕਾਤੋਂ ਮੇਰੇ ਤੋਂ ਦਸ ਕਿ ਖਤਾ ਹੈ
ਤੇਰੇ ਬਾਜੋ ਹੋ ਜਾਉ ਝੱਲੀ ਮਰ ਜੁ ਜੇ ਰਹਿ ਜਾਉ ਕਲੀ
ਤੇਰੇ ਬਾਜੋ ਹੋ ਜਾਉ ਝੱਲੀ ਮਰ ਜੁ ਜੇ ਰਹਿ ਜਾਉ ਕਲੀ
ਕੱਟੂ ਦਸ ਕਿਵੇਂ ਪ੍ਰਭਾਤਾ
ਨਿੱਕੀ ਜਿਹੀ ਜਿੰਦੜੀ ਨੂੰ ਫਿਕਰਾਂ ਚ ਛੱਡਕੇ ਹੋ ਹੋ
ਜਾਮੀ ਨਾ ਜਾਮੀ ਨਾ ਮੈਨੂੰ ਕੱਲਿਆਂ ਨੂੰ ਛੱਡ ਕੇ
ਇਹ ਤਾਰੇ ਤਾਰੇ ਸਾਡੀ ਪਿਆਰ ਦੇ ਗਵਾਹ ਹੈ
ਇਹ ਸਾਰੇ ਸਾਰੇ ਲੋਣ ਹੁਣ ਐਵੇ
ਤੂੰ ਲਾਰੇ ਲਾਰੇ ਦੇ ਜਾਇ ਨਾ ਕਿਦੇ ਤੂੰ ਦਗਾ
ਮਾਹੀ ਕਹਿ ਦੇ ਕਹਿ ਦੇ ਦੁਨੀਆਂ ਚ ਨਾਂ ਮੇਰਾ ਲੈ ਦੇ ਲੈ ਦੇ
ਇਸ਼ਕੇ ਚ ਦੇਖੀ ਦੇ ਨੀ ਫਾਇਦੇ ਫਾਇਦੇ
ਦੇਜਾ ਕੋਈ ਜੀਣ ਦੀ ਵਜ੍ਹਾ