Waqt

GURTEJ Grewal, Hiten

ਕਈ ਸਾਲ ਹੋਗੇ ਤੇਰੇ ਨਾਲੋ ਟੁੱਟੀਆਂ ਨੂੰ
ਯਾਦਾਂ ਦੀ diary ਚੋਂ ਯਾਦਾਂ ਮੁੱਕਿਆਂ ਨੂੰ
ਕਈ ਸਾਲ ਹੋਗੇ ਤੇਰੇ ਨਾਲੋ ਟੁੱਟੀਆਂ ਨੂੰ
ਯਾਦਾਂ ਦੀ diary ਚੋਂ ਯਾਦਾਂ ਮੁੱਕਿਆਂ ਨੂੰ
ਸੂਲੀ ਉੱਤੇ ਟੰਗ ਕੇ ਮੂਡ ਨਈ ਉੱਤਰੀਦਾ
ਤੇਰੇ ਪਿੱਛੋਂ ਰੋ-ਰੋ ਕੇ ਵਕਤ ਗੁਜ਼ਰੀਦਾ
ਤੂੰ ਕੀ ਜਾਣੇ ਮੁੱਲ ਯਾਰਾ ਹੁੰਦਾ ਕੀ ਏ ਯਾਰੀ ਦਾ
ਕੀ ਜਾਣੇ ਮੁੱਲ ਯਾਰਾ ਹੁੰਦਾ ਕੀ ਏ ਯਾਰੀ ਦਾ

ਚਾਹ ਕੇ ਵੀ ਸਾਥੋਂ ਭੁਲਾਇਆ ਜਾਣਾ ਨਈ
ਨੈਣਾ ਵਿਚੋਂ ਪੀਤੀਆਂ ਨੂੰ ਲਹਿਯਾ ਜਾਣਾ ਨਈ
ਚਾਹ ਕੇ ਵੀ ਸਾਥੋਂ ਭੁਲਾਇਆ ਜਾਣਾ ਨਈ
ਨੈਣਾ ਵਿਚੋਂ ਪੀਤੀਆਂ ਨੂੰ ਲਹਿਯਾ ਜਾਣਾ ਨਈ
ਦਿਲ ਵਿਚ ਰਿਹ ਕੇ ਸੱਜਣਾ ਦੇ
ਦਿਲ ਨਹੀਓ ਸਾੜੀਦਾ
ਤੇਰੇ ਪਿੱਛੋਂ ਰੋ-ਰੋ ਕੇ ਵਕਤ ਗੁਜ਼ਰੀਦਾ
ਤੂੰ ਕੀ ਜਾਣੇ ਮੁੱਲ ਯਾਰਾ ਹੁੰਦਾ ਕੀ ਏ ਯਾਰੀ ਦਾ
ਕੀ ਜਾਣੇ ਮੁੱਲ ਯਾਰਾ ਹੁੰਦਾ ਕੀ ਏ ਯਾਰੀ ਦਾ

ਸਾਥ ਨਿਭਾਉਂਦੇ ਅੱਜ ਕਾਲ ਓ ਟਾਵੇਂ -ਟਾਂਵੇਂ ਨੇ
Grewal ਦੀ ਜ਼ਿੰਦਗੀ ਦੇ ਪਲ ਤੇਰੇ ਨਾਵੇਂ ਨੇ
ਸਾਥ ਨਿਭਾਉਂਦੇ ਅੱਜ ਕਾਲ ਓ ਟਾਵੇਂ -ਟਾਂਵੇਂ ਨੇ
Grewal ਦੀ ਜ਼ਿੰਦਗੀ ਦੇ ਪਲ ਤੇਰੇ ਨਾਵੇਂ ਨੇ
ਇਸ਼੍ਕ਼ ਨਈ ਸਾਹੁੰ ਦੁਖ ਕਦੇ ਵ ੇਦਾਂ ਮਰੀਦਾ
ਤੇਰੇ ਪਿੱਛੋਂ ਰੋ-ਰੋ ਕੇ ਵਕਤ ਗੁਜ਼ਰੀਦਾ
ਤੂੰ ਕੀ ਜਾਣੇ ਮੁੱਲ ਯਾਰਾ ਹੁੰਦਾ ਕੀ ਏ ਯਾਰੀ ਦਾ
ਤੇਰੇ ਪਿੱਛੋਂ ਰੋ-ਰੋ ਕੇ ਵਕਤ ਗੁਜ਼ਰੀਦਾ
ਤੂੰ ਕੀ ਜਾਣੇ ਮੁੱਲ ਯਾਰਾ ਹੁੰਦਾ ਕੀ ਏ ਯਾਰੀ ਦਾ
ਯਾਰੀ ਦਾ
ਯਾਰੀ ਦਾ
ਯਾਰੀ ਦਾ
ਯਾਰੀ ਦਾ
ਯਾਰੀ ਦਾ
ਯਾਰੀ ਦਾ
ਯਾਰੀ ਦਾ
ਯਾਰੀ ਦਾ

Otros artistas de Alternative hip hop