Naa Ji Naa

JAANI, B PRAAK

ਤੁਸੀ ਛੱਡੋ ਨਾ ਜੀ ਦਿਲ ਤੁਹਾਨੂੰ ਛੱਡ ਕੇ ਨੀ ਜਾਂਦੇ
ਰਹੋ ਬੇਖੌਫ ਜ਼ਿੰਦਗੀ ਚੋ ਕੱਢ ਕੇ ਨੀ ਜਾਂਦੇ
ਨਾ ਜੀ ਨਾ
ਨਾ ਨਾ ਨਾ, ਨਾ ਨਾ
ਓ ਐਂਵੇ ਅੱਖੀਆਂ ਨਾ ਭਰ ਲੈਣਾ
ਤੁਸੀ ਜਿੱਦਾਂ ਕਹਿਣਾ ਜੀ ਲੈਣਾ
ਤੁਸੀ ਜਿੱਦਾਂ ਕਹਿਣਾ ਮੱਰ ਲੈਣਾ
ਤੁਸੀ ਕਰੋ ਤੇ ਇਸ਼ਾਰਾ ਯਾਰਾ
ਆਪਾ ਤੇ ਓਦਾਂ ਕਰ ਲੈਣਾ
ਤੁਸੀ ਜਿੱਦਾਂ ਕਹਿਣਾ ਜੀ ਲੈਣਾ
ਤੁਸੀ ਜਿੱਦਾਂ ਕਹਿਣਾ ਮੱਰ ਲੈਣਾ
ਤੁਸੀ ਕਰੋ ਤੇ ਇਸ਼ਾਰਾ ਯਾਰਾ
ਆਪਾ ਤੇ ਓਦਾਂ ਕਰ ਲੈਣਾ

ਚੁੱਕੀ ਕਲਮ ਤੇ ਹੋਇਆ ਸ਼ਾਇਰ
ਜਾਨੀ ਪਿਆਰ ‘ਚ ਪਤਾ ਏ ਸਭ ਨੂੰ
ਕਿੱਥੇ ਜਾਵਾਂਗੇ ਢੱਗਾ ਕਰਕੇ
ਕੀ ਕੀ ਦੇਵਾਂਗੇ ਜਵਾਬ ਰੱਬ ਨੂੰ
ਇਸ ਧਰਤੀ ਤੇ ਮਿਲਣੀ ਨੀ ਥਾਂ
ਏ ਭੁਲ ਕੇ ਨੀ ਪਾਪ ਕਰਨਾ
ਮੁੱਖ ਮੋਡ ਕੇ ਤੁਹਾਡੇ ਮੁੱਖ ਤੋ
ਮੁੱਕ ਸਕਦੇ ਨੀ ਅੱਸੀ ਤਾਂ ਵਿੱਖਾ ਜੱਗ ਨੂੰ
ਸਾਂਹ ਚ ਸਾਹਾ
ਸਾਂਹ ਜੀ ਸਾਹਾ
ਸਾਂਹ ਸਾਂਹ
ਸਾਡੇ ਬਿਨਾ ਨਈਓਂ ਡਰ ਲੈਣਾ
ਤੁਸੀ ਜਿੱਦਾਂ ਕਹਿਣਾ ਜੀ ਲੈਣਾ
ਤੁਸੀ ਜਿੱਦਾਂ ਕਹਿਣਾ ਮੱਰ ਲੈਣਾ
ਤੁਸੀ ਕਰੋ ਤੇ ਇਸ਼ਾਰਾ ਯਾਰਾ
ਆਪਾ ਤੇ ਓਦਾਂ ਕਰ ਲੈਣਾ
ਆਪਾ ਤੇ ਓਦਾਂ ਕਰ ਲੈਣਾ

ਤੁਸੀ ਜਿੱਦਾਂ ਕਹਿਣਾ ਜੀ ਲੈਣਾ
ਤੁਸੀ ਜਿੱਦਾਂ ਕਹਿਣਾ ਮੱਰ ਲੈਣਾ
ਤੁਸੀ ਕਰੋ ਤੇ ਇਸ਼ਾਰਾ ਯਾਰਾ
ਆਪਾ ਤੇ ਓਦਾਂ ਕਰ ਲੈਣਾ

Curiosidades sobre la música Naa Ji Naa del Himanshi Khurana

¿Quién compuso la canción “Naa Ji Naa” de Himanshi Khurana?
La canción “Naa Ji Naa” de Himanshi Khurana fue compuesta por JAANI, B PRAAK.

Músicas más populares de Himanshi Khurana

Otros artistas de