Mere Naina Vich-Rehan De
ਹਾ ਹਾ ਹਾ
ਤੂੰ ਪੁਛਦੀ ਏ ਕੱਲਾ ਕੀ ਕਰਦਾ ਹਾਂ ਰਹਿੰਦਾ
ਤੂੰ ਸੋਚ ਭਲਾ ਕੱਲਾ ਕੀ ਕਰਦਾ ਹੋਵਾਂਗਾ
ਹਾਂ … ਤੂੰ ਪੁਛਦੀ ਆਏ ਕੱਲਾ ਕੀ ਕਰਦਾ ਹਾਂ ਰਹਿੰਦਾ
ਤੂੰ ਸੋਚ ਭਲਾ ਕੱਲਾ ਕੀ ਕਰਦਾ ਹੋਵਾਂਗਾ
ਤੂੰਹੀਓਂ ਸੋਚ, ਜ਼ਰਾ ਸੋਚ
ਕੇ ਮੈਂ ਕ੍ਯੋਂ ਨੀ ਹੱਸਿਆ
ਤੂੰਹੀਓਂ ਸੋਚ, ਜ਼ਰਾ ਸੋਚ
ਕੇ ਮੈਂ ਕ੍ਯੋਂ ਨੀ ਹੱਸਿਆ
ਦੁਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ
ਦੱਸਿਆ ਤੇ ਕੀ ਦੱਸਿਆ
ਰਹਿਣ ਦੇ ਨੀ, ਰਹਿਣ ਦੇ ਨੀ, ਰਹਿਣ ਦੇ
ਜਿਸ ਹਾਲ ਚ ਅੱਸੀ ਆ ਸਾਨੂੰ ਰਹਿਣ ਦੇ
ਰਹਿਣ ਦੇ ਨੀ, ਰਹਿਣ ਦੇ ਨੀ, ਰਹਿਣ ਦੇ
ਜਿਸ ਹਾਲ ਚ ਅੱਸੀ ਆ ਸਾਨੂੰ ਰਹਿਣ ਦੇ
ਝੂਠੀਆਂ ਤਸਲੀਆਂ ਨਾ ਦੇ
ਝੂਠੀਆਂ ਤਸਲੀਆਂ ਨਾ ਦੇ
ਸਾਨੂੰ ਰੋਂਦਿਆਂ ਜਵਾਨੀ ਕੱਟ ਲੈਣ ਦੇ
ਝੂਠੀਆਂ ਤਸਲੀਆਂ ਨਾ ਦੇ
ਚਲੋ ਲਿਖਿਆ ਜੋ ਭਾਗਾਂ ਵਿੱਚ ਹੋਣਾ ਨੀ
ਤੇਰੇ ਹਿੱਸੇ ਆਇਆ ਹਾਸਾ , ਸਾਡੇ ਰੋਣਾ ਨੀ
ਚਲੋ ਲਿਖਿਆ ਜੋ ਭਾਗਾਂ ਵਿੱਚ ਹੋਣਾ ਨੀ
ਤੇਰੇ ਹਿੱਸੇ ਆਇਆ ਹਾਸਾ , ਸਾਡੇ ਰੋਣਾ ਨੀ
ਦੁਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ
ਦੁਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ
ਝੂਠੀਆਂ ਤਸਲੀਆਂ ਨਾ ਦੇ
ਝੂਠੀਆਂ ਤਸਲੀਆਂ ਨਾ ਦੇ
ਸਾਡੇ ਪੂਂਜ ਨਾ ਤੂੰ ਹੰਜੂ ਡਿੱਗ ਪੈਣ ਦੇ
ਝੂਠੀਆਂ ਤਸਲੀਆਂ ਨਾ ਦੇ
ਮੇਰੇ ਨੈਨਾ ਵਿੱਚ ਵੇਖ ਤੇ ਤੂੰ ਗਲ ਬੂਝ ਲੈ
ਸਾਰੇ ਉਲਝੇ ਸਵਾਲਾਂ ਦੇ ਵੀ ਹੱਲ ਬੂਝ ਲੈ
ਮੇਰੇ ਨੈਨਾ ਵਿੱਚ ਵੇਖ ਤੇ ਤੂੰ ਗਲ ਬੂਝ ਲੈ
ਸਾਰੇ ਉਲਝੇ ਸਵਾਲਾਂ ਦੇ ਵੀ ਹੱਲ ਬੂਝ ਲੈ
ਸੁਖ ਚੈਨ ਮੇਰੇ ਦਿਲ ਦਾ ਤੂੰ ਖੋ ਲਿਆ
ਹਾਏ ਨੀ ਪ੍ਯਾਰ ਮੇਰਾ ਪੈਰਾਂ ਚ ਮਦੋਲਯਾ
ਹੋ
ਸੁਖ ਚੈਨ ਮੇਰੇ ਦਿਲ ਦਾ ਤੂੰ ਖੋ ਲਿਆ
ਹਾਏ ਨੀ ਪ੍ਯਾਰ ਮੇਰਾ ਪੈਰਾਂ ਚ ਮਦੋਲਯਾ
ਹੋ ਓਹਨਾ ਵਿਚੋਂ ਇਕ ਤੇ ਹੈ ਤੇਰਾ ਸਰਨਾਵਾ ਨੀ
ਮੁੱਲ ਦੀ ਹੀ ਰੁਖ ਜਿਹਦੇ ਦਿੰਦੇ ਨੇ ਛਾਵਾਂ ਨੀ
ਦੁਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ
ਦੱਸਿਆ ਤੇ ਕੀ ਦੱਸਿਆ
ਰਹਿਣ ਦੇ ਨੀ, ਰਹਿਣ ਦੇ ਨੀ, ਰਹਿਣ ਦੇ
ਜਿਸ ਹਾਲ ਚ ਅੱਸੀ ਆ ਸਾਨੂੰ ਰਹਿਣ ਦੇ
ਰਹਿਣ ਦੇ ਨੀ, ਰਹਿਣ ਦੇ ਨੀ, ਰਹਿਣ ਦੇ
ਜਿਸ ਹਾਲ ਚ ਅੱਸੀ ਆ ਸਾਨੂੰ ਰਹਿਣ ਦੇ
ਮੇਰੇ ਨੈਨਾ ਵਿੱਚ ਵੇਖ ਤੇ ਤੂੰ ਗਲ ਬੂਝ ਲੈ
ਸਾਰੇ ਉਲਝੇ ਸਵਾਲਾਂ ਦੇ ਵੀ ਹੱਲ ਬੂਝ ਲੈ
ਸਾਨੂੰ ਰੋਂਦਿਆਂ ਜਵਾਨੀ ਕੱਟ ਲੈਣ ਦੇ
ਝੂਠੀਆਂ ਤਸਲੀਆਂ ਨਾ ਦੇ
ਸਾਨੂੰ ਰੋਂਦਿਆਂ ਜਵਾਨੀ ਕੱਟ ਲੈਣ ਦੇ
ਝੂਠੀਆਂ ਤਸਲੀਆਂ ਨਾ ਦੇ