Whose Like Me?

Kptaan

ਓਵੇ ਰੱਖਦਾ ਚੜਾਕੇ ਕਹਿੰਦਾ ਅੱਖ ਨੀ
ਜਿਵੇੰ ਜੱਟ ਨੀ ਜਿਵੇੰ ਜੱਟ ਨੀ
ਓਵੇ ਕੇਹੜਾ ਲੱਛਕਾਕੇ ਰੱਖੇ ਕਾਰ ਨੀ
ਜਿਵੇੰ ਯਾਰ ਨੀ ਜਿਵੇੰ ਯਾਰ ਨੀ
ਓਵੇ ਰੱਖੇ ਕਹਿੰਦਾ ਗੱਡੀਆਂ ਦਾ ਕਾਫਲਾ
ਓਵੇ ਰੱਖੇ ਕਹਿੰਦਾ ਗੁਡੀਆਂ ਤੋਂ ਫੈਸਲਾ
ਓਵੇ ਕਹਿੰਦਾ ਕਰੇ ਵੈਰੀ ਨਾ ਮੁਕਾਬਲਾ
ਓਵੇ ਜੱਚਦਾ ਐ ਕੀਹਦੇ ਰੰਗ ਸਾਂਵਲਾ
ਓਵੇ ਕਹਿੰਦਾ ਬਿੱਲੋ ਸ਼ੱਕ ਕੇ ਨੀ ਟੋਲਾ ਆਵੇ
ਓਵੇ ਕਹਿੰਦਾ ਬਿੱਲੋ ਬਣਕੇ ਵਾਰੋਲਾ ਆਵੇ
ਓਵੇ ਕਰਦਾ ਖੜਾਕਾ ਕਿਹੜਾ ਬੋਲਾ ਬਿੱਲੋ
ਓਵੇ ਦੱਬ ਲਾ ਕੇ ਕਹਿੰਦਾ ਕਾਲਾ ਬੋਲਾ ਆਵੇ
ਦਿਨੇ ਦਿਨੇ ਬਿੱਲੋ ਵੈਰੀ ਖੜਕਾਯੀ ਦੇ
ਸ਼ਾਮੀ ਕੰਚਨ ਨੀ ਸ਼ਾਮੀ ਕੰਚਨ ਨੀ
ਓਵੇ ਕਿਹਾ ਕੁੜੇ ਟੋਹਰੀ ਤੂ ਮੁੱਛ ਨੀ
ਜਿਵੇੰ ਜੱਟ ਨੀ ਜਿਵੇੰ ਜੱਟ ਨੀ
ਕਹਿੰਦਾ ਰੂਮਾ ਉੱਤੇ ਉਡਾਵੇ ਲੱਖ ਲੱਖ ਨੇ
ਜਿਵੇੰ ਜੱਟ ਨੀ ਜਿਵੇੰ ਜੱਟ ਨੀ

ਓਵੇ ਕੇਹੜਾ ਪਾਉਂਦਾ ਕੁੜਤਾ ਪਜਾਮਾ ਬਿੱਲੋ
ਓਵੇ ਕੀਹਦੇ ਥੱਲੇ ਨਬੀ ਰੰਗਾਂ ਯਮਹਾਂ ਬਿੱਲੋ
ਨੀ ਜਿਵੇੰ ਕਪਟਨ ਕਪਟਨ ਨੂੰ
ਓਵੇ ਕਿਹਨੂੰ ਦੱਸ ਹੁੰਦੀਆਂ ਸਲਾਮਾਂ ਬਿੱਲੋ
ਓਵੇ ਕਿਹੜਾ ਮੁੱਛ ਉੱਤੇ ਹੱਥ ਫਿਰੇ
ਨੀ ਓਵੇ ਕਿਹੜਾ ਧੁੱਪ ਵਾਂਗੂ ਲਕ ਕਹਿੰਦੇ
ਨੀ ਕਿਹੜਾ ਆ ਬੈਟਿੰਡੇ ਆਲੇ ਵਰਗਾ
ਬਥੇਰੀ ਤੁਰੀ ਧਰਤੀ ਤੇ ਖੱਚ ਫਿਰੇ
ਆਂਟੀ ਬੜੇ ਆਂਟੀ ਡਾਟ ਜੱਟ ਦਾ
ਕਿੱਤੇ ਹੈ ਨੀ ਕਿੱਤੇ ਹੈ ਨੀ
ਓਵੇ ਕਹਿੰਦਾ ਜਾਂਦਾ ਜਾਦਾ ਵਿਚ ਬਹਿ ਨੀ
ਜਿਵੇੰ ਮੈਂ ਨੀ ਜਿਵੇੰ ਮੈਂ ਨੀ
ਓਵੇ ਕਹਿੰਦਾ ਇੰਨਾ ਖੜ੍ਹਾ ਦੇਖ ਲਈ ਨੀ
ਜਿਵੇੰ ਮੈਂ ਨੀ ਜਿਵੇੰ ਮੈਂ ਨੀ

ਓਵੇ ਯਾਰ ਕੀਹਦੇ ਬੰਬ ਪਰ ਥੋਡੇ ਬਿੱਲੋ
ਓਵੇ Elbow ਟਾਇ ਕੀਹਨੇ ਚੂਫ਼ ਮੋਢੇ ਬਿੱਲੋ
ਓਵੇ ਕੀਹਨੇ Off Roading ਤੇ ਬੱਲੀਏ
ਗੱਡੀਆਂ ਤੇ ਗੱਡੀਆਂ ਦੇ Tyre ਤੋੜੇ ਬਿੱਲੋ
ਨੀ ਓਵੇ ਕਹਿੰਦਾ ਤੀਰ ਵਾਂਗੂ ਸਿੱਧਾ ਆਵੇ
ਨੀ ਘੋੜਾ ਲੈਕੇ ਤੇਰੀ ਗੁੱਟ ਜਿੱਦਾਂ ਆਵੇ
ਨੀ ਜਿਥੇ ਖਾਦੇ ਖੱਡੀਆਂ ਕ੍ਰੀਜ਼ਾਂ ਆਲਾ
ਨੀ ਓਥੇ ਬਿੱਲੋ ਹੜ੍ਹ ਵੈਲੀ ਗਿੱਦ੍ਹਾ ਪਾਵੇ
ਬਹੁਤੇ ਯਾਰ ਸਾਡੇ ਐਂਡ ਨੇ ਗੋਰੀਏ
ਥੋਡੇ ਬਾਹਰ ਨੀ ਥੋਡੇ ਬਾਹਰ ਨੀ
ਓਵੇ ਕੇਹੜਾ ਰਹਿੰਦਾ ਤਿਆਰ ਬਾਰ ਤਿਆਰ ਨੀ
ਜਿਵੇੰ ਯਾਰ ਨੀ ਜਿਵੇੰ ਯਾਰ ਨੀ
ਓਵੇ ਕੇਹੜਾ ਰੱਖੇ ਜੁੱਤੀ ਝਾੜ ਝਾੜ ਨੀ
ਜਿਵੇੰ ਯਾਰ ਨੀ ਜਿਵੇੰ ਯਾਰ ਨੀ

Curiosidades sobre la música Whose Like Me? del Gurnam Bhullar

¿Quién compuso la canción “Whose Like Me?” de Gurnam Bhullar?
La canción “Whose Like Me?” de Gurnam Bhullar fue compuesta por Kptaan.

Músicas más populares de Gurnam Bhullar

Otros artistas de Film score