Wakh Ho Jana [LoFi]

Gurnam Bhullar

ਏਹਨਾਂ ਨੈਣਾ ਨੂੰ
ਹੁਣ ਆਦਤ ਪੈ ਗਈ ਏ
ਤੈਨੂੰ ਨਿੱਤ ਤੱਕਣੇ ਦੀ
ਤੈਨੂੰ ਨਿੱਤ ਤੱਕਣੇ ਦੀ

ਤੇਰੇ ਨਾਲ ਨਾਲ ਰਹਿਕੇ
ਤੇਰੇ ਕੋਲ ਕੋਲ ਬਹਿ ਕੇ
ਤੇਰੀ ਖ਼ਬਰ ਜੇਹੀ ਰੱਖਣੇ ਦੀ
ਤੇਰੀ ਖ਼ਬਰ ਜੇਹੀ ਰੱਖਣੇ ਦੀ

ਕੁਛ ਸਾਲਾਂ ਬਾਅਦ ਯਾਰਾਂ
ਜੇ ਆਵੇ ਯਾਦ ਯਾਰਾਂ
ਅੱਖਾਂ ਤਾਂ ਭਰ ਲੈ ਵੇ

ਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ
ਬਸ ਸਬਰ ਜੇਹਾ ਕਰ ਲਈ ਵੇ

ਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ
ਬਸ ਸਬਰ ਜੇਹਾ ਕਰ ਲਈ ਵੇ

ਰੋਜ ਇਸ਼ਾਰੇ ਕਰਦੇ ਨੇ
ਨੈਣ ਨੈਣਾ ਨਾਲ ਲੜ ਦੇ ਨੇ
ਬੇਸ਼ਮਜ ਸ਼ਮਜ ਕੇ ਮਾਫ ਕਰੀ

ਮੇਰੇ ਦਿਲ ਅੰਦਰ ਇਸ਼ਕ ਸਮੰਦਰ
ਸੀਨੇ ਵਿਚ ਜੋ ਮੱਚ ਰਹੀ
ਬਲਦੀ ਅੱਗ ਨੂੰ ਭਾਫ ਕਰੀ

ਕਯਾ ਖੂਬ ਤੇਰਾ ਚੇਹਰਾ
ਤੂੰ ਕਾਸ਼ ਹੁੰਦਾ ਮੇਰਾ
ਪਛਤਾਵਾ ਕਰ ਲਈ ਵੇ
ਪਛਤਾਵਾ ਕਰ ਲਈ ਵੇ

ਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ
ਬਸ ਸਬਰ ਜੇਹਾ ਕਰ ਲਈ ਵੇ

ਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ
ਬਸ ਸਬਰ ਜੇਹਾ ਕਰ ਲਈ ਵੇ

ਧੁੱਪਾਂ ਨੂੰ ਕਈ ਗੁਸਤਾਖੀ ਹੋ ਗਈ
ਮੇਰੀਆਂ ਜ਼ੁਲਫ਼ਾਂ ਤੌ ਤੈਨੂੰ ਛਾਂਵਾ ਦੇ ਬੈਠੇ
ਸ਼ਾਮ ਨੂੰ ਕਈ ਗੁਸਤਾਖੀ ਹੋ ਗਈ
ਮੇਰੇ ਹਲਾਤਾਂ ਤੌ ਤੈਨੂੰ ਸ਼ਾਵਾ ਦੇ ਬੈਠੇ
ਤੈਨੂੰ ਬੜਾ ਤਰਸਾਂ ਗੇ
ਬਾਰਿਸ਼ ਬਣ ਬਰਸਾਂ ਗੇ
ਦਿਲ ਪੱਥਰ ਕਰ ਲਈ ਵੇ (ਓਏ ਹੋਏ)
ਓਏ ਸਾਈਆਂ
ਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ
ਬਸ ਸਬਰ ਜੇਹਾ ਕਰ ਲਈ ਵੇ

ਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ
ਬਸ ਸਬਰ ਜੇਹਾ ਕਰ ਲਈ ਵੇ

Músicas más populares de Gurnam Bhullar

Otros artistas de Film score