Votan

Mintu Samra

ਹੋ ਪੀਂਦੇ ਜੇਡੇ ਦਾਰੂ ਨਾਲ ਖਾਂਦੇ ਗੀਰੀਯਾ
ਓ ਨੱਪਣ ਗੇ ਕਿਤੋਂ ਸੱਪਾ ਦਿਯਾ ਸੀਰੀਯਾ
ਓਹ੍ਨਾ ਤੋ record ਕਿਤੋਂ ਪੈਦਾ ਹੋਣ ਗੇ
ਲੌਂਦੇ ਜੇਡੇ ਨਿਤ ਤੜਕਾ refined ਦਾ
ਜਿਥੇ ਖੜ ਗਏ ਨੀ ਓਥੇ ਬਸ ਅੜ ਗਏ
ਕੋਈ ਤੋਡ਼ ਨਾਯੋ ਬਿੱਲੋ ਯਾਰਾਂ ਦੇ stand ਦਾ

ਵੋਟਾਂ ਆ ਗੈਯਾਨ ਦਿਹਾੜੀ ਰਿਹ ਗਯੀ ਕਲ ਦੀ
ਸਾਰੇ ਕਾਲੇਜ ਦੀ ਹਵਾ ਸਾਡੇ ਵਲ ਦੀ
ਵੋਟਾਂ ਆ ਗੈਯਾਨ ਦਿਹਾੜੀ ਰਿਹ ਗਯੀ ਕਲ ਦੀ
ਸਾਰੇ ਕਾਲੇਜ ਦੀ ਹਵਾ ਸਾਡੇ ਵਲ ਦੀ
ਹਾਰ ਵੇਖ ਕੇ ਜੇ 19-21 ਕੀਤੀ
ਨੀ ਕਰ ਦਿਆਗੇ ਅਸਲੇ ਦੀ ਸ਼ਾਨ
ਇਕ ਕਾਲੇਜ ਦੀ ਲੈਣੀ ਪਰਧਾਨਗੀ
ਤੇ ਇਕ ਤੇਰੇ
ਇਕ ਕਾਲੇਜ ਦੀ ਲੈਣੀ ਪਰਧਾਨਗੀ
ਤੇ ਇਕ ਤੇਰੇ ਦਿਲ ਵਿਚ ਥਾ
ਕਾਲੇਜ ਦੀ ਲੈਣੀ ਪਰਧਾਨਗੀ
ਤੇ ਇਕ ਤੇਰੇ ਦਿਲ ਵਿਚ ਥਾ

ਜਦੋਂ ਪਰਚਾ ਲਯਾ ਮੈਂ main gate ਤੇ
ਸਾਲੇ 3-5 ਕਰਤੇ ਸੀ ਸੇਕ ਤੇ
ਜਦੋਂ ਪਰਚਾ ਲਯਾ ਮੈਂ main gate ਤੇ
ਸਾਲੇ 3-5 ਕਰਤੇ ਸੀ ਸੇਕ ਤੇ
ਮੁੰਡੇ ਹੋਏ suspend ਜੇਡੇ ਕਾਲੇਜ-ਓਂ
ਨੀ ਸਾਡਾ ਓਸ list ਚ ਨਾ
ਇਕ ਕਾਲੇਜ ਦੀ ਲੈਣੀ ਪਰਧਾਨਗੀ
ਤੇ ਇਕ ਤੇਰੇ ਦਿਲ ਵਿਚ ਥਾ
ਕਾਲੇਜ ਦੀ ਲੈਣੀ ਪਰਧਾਨਗੀ
ਤੇ ਇਕ ਤੇਰੇ ਦਿਲ ਵਿਚ ਥਾ

ਕਿਵੇ ਜੂਡੇਯਾ ਹਜੂਮ ਆਕੇ ਤਕ ਲਾ
ਤੁਵੀ ਸਾਡੇ ਨਾ ਦਾ ਝੰਡਾ ਬਿੱਲੋ ਚਕ ਲਾ
ਕਿਵੇ ਜੂਡੇਯਾ ਹਜੂਮ ਆਕੇ ਤਕ ਲਾ
ਤੁਵੀ ਸਾਡੇ ਨਾ ਦਾ ਝੰਡਾ ਬਿੱਲੋ ਚਕ ਲਾ
ਮੇਰੇ ਨਾਲ ਤੁਵੀ ਕਰੇ capaign ਜੇ ਨੀ
ਗਲ ਸਿਰੇ ਲਗਨੀ ਏ ਤਾਂ
ਇਕ ਕਾਲੇਜ ਦੀ ਲੈਣੀ ਪਰਧਾਨਗੀ
ਤੇ ਇਕ ਤੇਰੇ ਦਿਲ ਵਿਚ ਥਾ
ਕਾਲੇਜ ਦੀ ਲੈਣੀ ਪਰਧਾਨਗੀ
ਤੇ ਇਕ ਤੇਰੇ ਦਿਲ ਵਿਚ ਥਾ

ਸ਼ੌਂਕ ਸ਼ੁਰੂ ਤੋਹ ਹੀ ਲੀਡਰੀ ਦਾ ਰਖਦਾ
ਓ ਮਿਨਟੂ ਸਮਰਾ ਮੁਰੀਦ ਤੇਰੀ ਅੱਖ ਦਾ
ਸ਼ੌਂਕ ਸ਼ੁਰੂ ਤੋਹ ਹੀ ਲੀਡਰੀ ਦਾ ਰਖਦਾ
ਓ ਮਿਨਟੂ ਸਮਰਾ ਮੁਰੀਦ ਤੇਰੀ ਅੱਖ ਦਾ
ਜੇਡਾ ਬਨੇਯਾ ਆੜਿਕਾ ਸਾਡੇ ਰਾਹ ਦਾ
ਨੀ ਕਰ ਦੇਣਾ ਓਸ ਨੂ ਪਰਾਂ
ਇਕ ਕਾਲੇਜ ਦੀ ਲੈਣੀ ਪਰਧਾਨਗੀ
ਤੇ ਇਕ ਤੇਰੇ ਦਿਲ ਵਿਚ ਥਾ
ਕਾਲੇਜ ਦੀ ਲੈਣੀ ਪਰਧਾਨਗੀ
ਤੇ ਇਕ ਤੇਰੇ ਦਿਲ ਵਿਚ ਥਾ
ਕਾਲੇਜ ਦੀ ਲੈਣੀ ਪਰਧਾਨਗੀ
ਤੇ ਇਕ ਤੇਰੇ ਦਿਲ ਵਿਚ ਥਾ

Curiosidades sobre la música Votan del Gurnam Bhullar

¿Quién compuso la canción “Votan” de Gurnam Bhullar?
La canción “Votan” de Gurnam Bhullar fue compuesta por Mintu Samra.

Músicas más populares de Gurnam Bhullar

Otros artistas de Film score