Sawarga Da Jhoota

MixSingh, Gurnam Bhullar

Mixsingh In The House!

ਤਕਦੇ ਹੀ ਰਹੀਏ ਤੈਨੂ
ਨੈਨਾ ਨੂ ਸਬਰ ਨਾ ਆਵੇ
ਨੀਂਦਨ ਫੇਰ ਕਿਤੋਂ ਆਵਾਂ
ਜੇ ਤੇਰੀ ਕੋਯੀ ਖਬਰ ਨਾ ਆਵੇ
ਮੈਨੂ ਭੀਡ ਚੋਂ ਕੱਲੀ ਕਿੱਤਾ ਏ
ਤੇਰੀ ਲੋੜ ਨੇ ਟੱਲੀ ਕਿੱਤਾ ਏ
ਮਿਹਕਾਂ ਹੁਣ ਲੱਗੇਯਾ ਏ
ਤੇਰੇ ਇਸ਼੍ਕ਼ ਦਾ ਬੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ

ਤੂ ਸੇ ਹੋਵੇ ਕੋਯੀ ਦੁਨਿਯਾ ਦੀ
ਤੈਨੂ ਮੁਟਠੀ ਦੇ ਵਿਚ ਬੰਦ ਕਰਲਾਂ
ਤੇਰੇ ਲਯਿਂ ਪੀਣਾ ਪੀ ਜਾਵੇ
ਜ਼ੇਹਰ ਨੂ ਵੀ ਮੈਂ ਖੰਡ ਕਰਲਾਂ
ਤੂ ਸੇ ਹੋਵੇ ਕੋਯੀ ਦੁਨਿਯਾ ਦੀ
ਤੈਨੂ ਮੁਠੀ ਦੇ ਵਿਚ ਬੰਦ ਕਰਲਾਂ
ਤੇਰੇ ਲਯਿਂ ਪੀਣਾ ਪੀ ਜਾਵੇ
ਜ਼ੇਹਰ ਨੂ ਵੀ ਮੈਂ ਖੰਡ ਕਰਲਾਂ
ਮੈਨੂ ਐੱਨਾ ਨਾ ਤੜਪਯਾ ਕਰ
ਕਦੀ ਸ਼ਿਅਰ ਮੇਰੇ ਵੀ ਆਯਾ ਕਰ
ਅਬ ਔਰ ਨਾ ਕਰ ਬਰਬਾਦ ਮੁਝੇ
ਮੇਰਾ ਸਬਰ ਹੈ ਟੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ

ਤੈਨੂ ਗਲ ਨਾਲ ਲੌਣਾ ਕਿ ਹੁੰਦਾ
ਬਾਹਾਂ ਨੂ ਪੁਛਲਾ
ਤੈਥੋਂ ਬਿਨਾ ਕ੍ਯੂਂ ਨੀ ਜੀ ਹੁੰਦਾ
ਸਾਹਾਂ ਨੂ ਪੌਚਲਾ
ਤੈਨੂ ਗਲ ਨਾਲ ਲੌਣਾ ਕਿ ਹੁੰਦਾ
ਬਾਹਾਂ ਨੂ ਪੁਛਲਾ
ਤੈਥੋਂ ਬਿਨਾ ਕ੍ਯੂਂ ਨੀ ਜੀ ਹੁੰਦਾ
ਸਾਹਾਂ ਨੂ ਪੌਚਲਾ
ਮੈਨੂ ਮੈਥੋਂ ਖੋਕੇ ਲੇ ਜਾਵੀ
ਉਮਰਾਂ ਲਯਿਂ ਕੋਲ ਹੀ ਰਿਹ ਜਾਵੀ
ਮੈਂ ਢੁਆ ਬਾੰਜੂ ਤੇਰੇ ਲਯਿਂ
ਮੇਰਾ ਲਾਵੀ ਸੁੱਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ

ਹੁਣ ਧਦਕਾਨਾ ਆਯਾ ਦਿਲ ਨੂ ਵੇ
ਗੁਰਨਾਮ ਨਾਮ ਲੇਕੇ
ਕਦੀ ਹੈਕ ਨਾਲ ਹਥ ਤੂ ਫਡ ਮੇਰਾ
ਮੇਰੀ ਸ਼ਰੇਆਮ ਕਿਹਕੇ
ਹੁਣ ਧਦਕਾਨਾ ਆਯਾ ਦਿਲ ਨੂ ਵੇ
ਗੁਰਨਾਮ ਨਾਮ ਲੇਕੇ
ਕਦੀ ਹੈਕ ਨਾਲ ਹਥ ਤੂ ਫਡ ਮੇਰਾ
ਮੇਰੀ ਸ਼ਰੇਆਮ ਕਿਹਕੇ
ਤੂ ਚਾਲਾਂ ਬਣਕੇ ਫੱਬਦਾ ਰੇ
ਮੇਰੀ ਕੁੱਲੀ ਵਿਚ ਵੀ ਜਗਦਾ ਰੇ
ਮੈਨੇ ਸਾਰਾ ਹੀ ਜਗ ਲੁੱਟ ਲਿਯਾ
ਮੁਝੇ ਤੂਨੇ ਲੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ
ਸੱਜਣਾ ਤੇਰੀ ਡੀਡ ਵੇ ਸਵਰਗਾ ਦਾ ਝੂਟਾ

Curiosidades sobre la música Sawarga Da Jhoota del Gurnam Bhullar

¿Quién compuso la canción “Sawarga Da Jhoota” de Gurnam Bhullar?
La canción “Sawarga Da Jhoota” de Gurnam Bhullar fue compuesta por MixSingh, Gurnam Bhullar.

Músicas más populares de Gurnam Bhullar

Otros artistas de Film score