Saade Aale [Title Track]

Sai Sultan

ਸਾਡੇ ਆਲੇ ਪੰਨੇ ਸਾਂਭੀ ਬੈਠਾ ਇਤਿਹਾਸ ਏ
ਸਾਡੇ ਆਲੇ ਪੰਨੇ ਸਾਂਭੀ ਬੈਠਾ ਇਤਿਹਾਸ ਏ
ਐਵੇਂ ਨਾਇਓ ਹੋਣੀ ਏ ਕੋਈ ਤਾਂ ਗੱਲ ਖਾਸ ਏ

ਪੈਰ ਨੇ ਜ਼ਮੀਨ ਤੇ ਸੂਰਜਾ ਤੇ ਅੱਖ ਰੱਖ ਦੇ
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
ਸਾਡੇ ਆਲੇ ਜਿਉਣ ਦਾ

ਸਾਡੀ ਮਿੱਟੀ ਤਾਂ ਫਰੋਲੀ ਕੁੱਝ ਖਾਸ ਤੈਨੂੰ ਮਿਲੂਗਾ
ਪਿਆਰ ਤੇ ਲਹੂ ਦਾ ਇਹਸਾਸ ਤੈਨੂੰ ਮਿਲੂਗਾ
ਹੀਰ ਦੇ ਬੁਲਾਂ ਦਾ ਛੋਹੇ ਗੀਤ ਸੁਣ ਸਕੇਗਾ
ਯੋਦਿਆਂ ਦੇ ਨੇਜੇ ਦਾ ਸੰਗੀਤ ਸੁਣ ਸਕੇਗਾ

ਪੈਰ ਤਲੀਆਂ ਵਿਛਾਉਣਾ ਤੇ
ਹਿੱਕਾਂ ਚ ਅੱਗ ਰੱਖਦੇ
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
ਸਾਡੇ ਆਲੇ ਜਿਉਣ ਦਾ

ਪੇਜੇ ਅਲਬੇਲੇ ਇਹ ਖੁਦਾ ਨੇ ਖੁਦ ਵਰਗੇ
ਬੱਕੀ ਸਾਫ ਦਿਲ ਗਾਉ ਦ ਦੁੱਧ ਵਰਗੇ ਆ
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
ਸਾਡੇ ਆਲੇ ਜਿਉਣ ਦਾ

ਇਥੇ ਚੜੇ ਦਿਨ ਪਾਣੀ ਨਾਲ ਤੇ ਹੋਣ ਰਤਨ ਬਾਤਾਂ ਨਾਲ
ਝੋਲੀ ਸਾਡੀ ਭਾਰੀ ਆਖਿ ਦਾਤੇ ਨੇ ਸੌਗਾਤਾਂ ਨਾਲ
ਕਰ ਕ ਜੁਬਾਨ ਵਾਧਾ ਘਾਟਾ ਨਾ ਵਿਚਾਰਿਆ
ਸਬੱਬ ਕੁੱਜ ਝੱਲਿਆ ਬੋਲ ਨੀ ਹਾਰਿਆ
ਜੀਤ ਤੇ ਯਕੀਨ ਜੀਤ ਤੇ ਯਕੀਨ ਨਾ ਦਿਲ ਚ ਸ਼ੱਕ ਰੱਖਦੇ
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
ਸਾਡੇ ਆਲੇ ਜਿਉਣ ਦਾ

Curiosidades sobre la música Saade Aale [Title Track] del Gurnam Bhullar

¿Quién compuso la canción “Saade Aale [Title Track]” de Gurnam Bhullar?
La canción “Saade Aale [Title Track]” de Gurnam Bhullar fue compuesta por Sai Sultan.

Músicas más populares de Gurnam Bhullar

Otros artistas de Film score