Pyar Jeha Jataun Wala
ਮਾਏ ਨੀ ਧੀ ਤੇਰੀ ਰਾਣੀਆਂ ਜਿਹੀ
ਘਰ ਪੇਕੇਯਾ ਦੇ ਮੋਜ਼ ਪਟ ਰਾਣੀਆਂ ਜਿਹੀ
ਮਾਏ ਨੀ ਧੀ ਤੇਰੀ ਰਣਿਯਾ ਜਿਹੀ
ਘਰ ਬਾਬੁਲ ਦੇ ਮੋਜ਼ ਪਟ ਰਾਣੀਆਂ ਜਹੀ
ਸੁਨੇਯਾ ਤੂ ਮੇਰੇ ਲਈ ਨੀ ਵਰ ਲਭਦੀ
ਨਿੱਕੀ ਜਿਹੀ ਡਿਮੈਂਡ ਬੱਸ ਮੇਰੀ ਆ
ਪਿਆਰ ਜਿਹਾ ਜਤਾਉਣ ਵਾਲਾ ਲਭਦੇ
ਆਕੜਾਂ ਨੂ ਨਖਰੋ ਬਥੇਰੀ ਆ
ਪਿਆਰ ਜਿਹਾ ਜਤਾਉਣ ਵਾਲਾ ਲਭਦੇ
ਆਕੜਾਂ ਨੂ ਨਖਰੋ ਬਥੇਰੀ ਆ
ਰੁਸੀ ਨੂ ਮਨਾਉਣ ਵਾਲਾ ਲਭਦੇ
ਲੜਨੇ ਨੂ ਨਖਰੋ ਬਥੇਰੀ ਆ
Habit ਆ ਮੇਰੀ ਸੂਟ ਸੋਹਣੇ ਸੋਹਣੇ ਲੈਣ ਦੀ
ਲੋਡ ਨਾ ਪਵੇ ਨੀ ਮੈਨੂ ਵਾਰ ਵਾਰ ਕਹਿਣ ਦੀ
ਨੀ ਵਾਰ ਵਾਰ ਕਹਿਣ ਦੀ
ਹੋ ਚੜੇ ਦਿਨ ਸ਼ੋਪਿਨਗਾ ਕਰਾ ਦਿਆਂ ਕਰੇ
ਇੰਝ ਕਹੇ ਨਾ ਕ੍ਯੂਂ ਕਰਦੀ ਮੈਂ ਦੇਰੀ ਆ
ਪਿਆਰ ਜਿਹਾ ਜਤਾਉਣ ਵਾਲਾ ਲਭਦੇ
ਆਕੜਾਂ ਨੂ ਨਖਰੋ ਬਥੇਰੀ ਆ
ਪਿਆਰ ਜਿਹਾ ਜਤਾਉਣ ਵਾਲਾ ਲਭਦੇ
ਆਕੜਾਂ ਨੂ ਨਖਰੋ ਬਥੇਰੀ ਆ
ਰੁਸੀ ਨੂ ਮਨਾਉਣ ਵਾਲਾ ਲਭਦੇ
ਓ ਗੱਲ ਮੇਰੀ ਸੁਣੇ ਬਹੁਤੀ ਆਪਣੀ ਵੋ ਕਹੇ ਨਾ
ਬੋਲ ਜੱਟੀ ਦੇ ਬੁੱਲਾਂ ਚੋ ਥੱਲੇ ਡਿਗਣ ਓ ਦਏ ਨਾ
ਓ ਡਿਗਣ ਓ ਦਏ ਨਾ
ਲਭਦੇ ਕੋਈ ਅੰਬਰਾਂ ਦੇ ਤਾਰੇ ਵਰਗਾ
ਚੰਨ ਜਿਹੀ ਧੀ ਮਾਏ ਤੇਰੀ ਆ
ਪਿਆਰ ਜਿਹਾ ਜਤਾਉਣ ਵਾਲਾ ਲਭਦੇ
ਆਕੜਾਂ ਨੂ ਨਖਰੋ ਬਥੇਰੀ ਆ
ਪਿਆਰ ਜਿਹਾ ਜਤਾਉਣ ਵਾਲਾ ਲਭਦੇ
ਆਕੜਾਂ ਨੂ ਨਖਰੋ ਬਥੇਰੀ ਆ
ਰੁਸੀ ਨੂ ਮਨਾਉਣ ਵਾਲਾ ਲਭਦੇ
ਲੜਦੇ ਨੂ ਨਖਰੋ ਬਥੇਰੀ ਆ
ਓ ਵਿਕੀ ਧਾਲੀਵਾਲਾ ਕੋਲੇ ਘੁੱਟ ਵਾਂਗੂ ਭਰਲੂ
ਵਿਗੜੇ ਹੋਏ ਨੂ ਜੱਟੀ ਆਪੇ ਸਿਧਾ ਕਰਲੂ
ਓ ਪਿੰਡ ਤੂ ਰਸੋਲੀ ਦੱਸ ਗੁਰਨਾਮ ਵੇ
ਮੇਰੇ ਵਰਗੀ ਕਿਹਦੀ ਆ
ਪਿਆਰ ਜਿਹਾ ਜਤਾਉਣ ਵਾਲਾ ਲਭਦੇ
ਆਕੜਾਂ ਨੂ ਨਖਰੋ ਬਥੇਰੀ ਆ
ਪਿਆਰ ਜਿਹਾ ਜਤਾਉਣ ਵਾਲਾ ਲਭਦੇ
ਆਕੜਾਂ ਨੂ ਨਖਰੋ ਬਥੇਰੀ ਆ
ਰੁਸੀ ਨੂ ਮਨਾਉਣ ਵਾਲਾ ਲਭਦੇ
ਲੜਨੇ ਨੂ ਨਖਰੋ ਬਥੇਰੀ ਆ