Pehli Mulaqat
ਚੂੜੀਆਂ ਦਾ ਸ਼ੋਰ ਗਿਆ
ਝਾਂਜਰਾਂ ਦਾ ਬੋਰ ਗਿਆ
ਦਿਲ ਕਮਜ਼ੋਰ ਪਿਆ ਓਹਤੋਂ ਬਾਦ ਵੇ
ਆਪਣੇ ਤੇ ਜ਼ੋਰ ਗਿਆ
ਲੁੱਟ ਕੋਈ ਚੋਰ ਗਿਆ
ਹੋ ਕੁਝ ਹੋਰ ਗਿਆ
ਆਵੇ ਯਾਦ ਵੇ
ਚੁੰਨੀ ਦੇ ਪੱਲੇ ਨਾਲ
ਖੈ ਕੇ ਲੁੱਟ ਲੈ ਗਈ
ਲੁੱਟ ਲੈ ਗਈ ਵੇ
ਸਾਨੂੰ ਤੇਰੀ ਲੋਯੀ ਵੇ
ਦੁਨੀਆਂ ਨੂੰ ਮਿਲਨੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਇ ਵੇ
ਦੁਨੀਆਂ ਨੂੰ ਮਿਲਨੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਇ ਵੇ
ਆ ਗਿਆ ਸੁਕੂਨ ਸੀਂ ਵੇ
ਸੁਧਰ ਗਈ ਜੂਨ ਸੀਂ ਵੇ
ਚੜ੍ਹਿਆ ਰੰਗੂਨ ਸੀਂ ਵੇ
ਤੇਰੇ ਰੰਗ ਦਾ
ਚਾਹ ਮੇਰਾ ਦੂਨ ਸੀਂ ਵੇ
ਮਿੱਠਾ ਲੱਗਾ ਲੂਣ ਸੀਂ ਵੇ
ਚਿੱਟਾ ਹੋਇਆ ਖੂਨ ਸੀਂ ਵੇ
ਮੇਰਾ ਸੰਗ ना
ਤੇਰੇ ਨਾਲ ਕੈਸੀ ਸਾਡੀ ਅਖ ਲੜੀ ਵੇ
ਓਹਤੋਂ ਬਾਦ ਮੇਰੀ ਨਾ ਇਹ ਅਖ ਸੋਇ ਵੇ
ਦੁਨੀਆਂ ਨੂੰ ਮਿਲਨੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਇ ਵੇ
ਦੁਨੀਆਂ ਨੂੰ ਮਿਲਨੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਇ ਵੇ
ਮਿੱਠਾ ਜੇਹਾ ਹੱਸਦਾ ਸੀਂ
ਕਿੰਨਾ ਕੁਝ ਦੱਸਦਾ ਸੀਂ
ਸਾਂਹ ਹੀ ਜਾਂਦਾ ਵਸਦਾ ਸੀਂ
Gurnam ਵੇ
ਸੰਪ ਵਾਂਗੂ ਡੱਸਦਾ ਸੀਂ
ਦਿਲਾਂ ਵਿੱਚ ਧਸਦਾ ਸੀਂ
ਹੌਲੀ ਹੌਲੀ ਰੱਸਦਾ ਸੀਂ
ਤੇਰਾ ਨਾਮ ਵੇ
ਮਿੱਠਾ ਜੇਹਾ ਹੱਸਦਾ ਸੀਂ
ਕਿੰਨਾ ਕੁਝ ਦੱਸਦਾ ਸੀਂ
ਸਾਂਹ ਹੀ ਜਾਂਦਾ ਵਸਦਾ ਸੀਂ
Gurnam ਵੇ
ਸੰਪ ਵਾਂਗੂ ਡੱਸਦਾ ਸੀਂ
ਦਿਲਾਂ ਵਿੱਚ ਧਸਦਾ ਸੀਂ
ਹੌਲੀ ਹੌਲੀ ਰੱਸਦਾ ਸੀਂ
ਤੇਰਾ ਨਾਮ ਵੇ
ਕੋਲ ਕੋਲ ਰਹਿ ਕੇ
ਇੰਝ ਜਾਪਦਾ ਸੀਂ ਮੈਂ
ਜਿਓੰਦੇ ਆਂ ਚ ਹੋਇ
ਕਿੰਨਾ ਚਿਰ ਮੋਇ ਵੇ
ਦੁਨੀਆਂ ਨੂੰ ਮਿਲਨੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਇ ਵੇ
ਦੁਨੀਆਂ ਨੂੰ ਮਿਲਨੇ ਦਾ ਚਿੱਤ ਨਾ ਕਰੇ
ਪਹਿਲੀ ਮੁਲਾਕਾਤ ਤੇਰੇ ਨਾਲ ਹੋਇ ਵੇ