Pariyan De Desh
ਬਦਲਾ ਤੋਹ ਉੱਤੇ ਚੰਨ ਤਾਰੇ ਛੱਡ ਕੇ
ਨੀ ਸੁਵਰਗਾ ਦੇ ਸਾਰੇ ਹੀ ਨਜ਼ਾਰੇ ਛੱਡ ਕੇ
ਬਦਲਾ ਤੋਹ ਉੱਤੇ ਚੰਨ ਤਾਰੇ ਛੱਡ ਕੇ
ਨੀ ਸੁਵਰਗਾ ਦੇ ਸਾਰੇ ਹੀ ਨਜ਼ਾਰੇ ਛੱਡ ਕੇ
ਤੇਰੇ ਨਖ਼ਰੇ ਦਸ ਕੇ ਪਤਾ
ਤੇਰੇ ਨਖ਼ਰੇ ਦਸ ਕੇ ਪਤਾ
ਕਿਵੇਂ ਲੇਖ ਬਦਲੇ ਐ ਤੇਰੇ ਲਈ
ਨੀ ਮੈਂ ਪਰੀਆਂ ਦੇ ਦਿਲ ਤੋੜ ਕੇ
ਹਾਂ ਧਰਤੀ ਤੇ ਆਇਆ ਤੇਰੇ ਲਈ
ਨੀ ਮੈਂ ਪਰੀਆਂ ਦੇ ਦਿਲ ਤੋੜ ਕੇ
ਹਾਂ ਧਰਤੀ ਤੇ ਆਇਆ ਤੇਰੇ ਲਈ
ਨੀ ਮੈਂ ਪਰੀਆਂ ਦੇ ਦਿਲ ਤੋੜ ਕੇ
ਹਾਂ ਧਰਤੀ ਤੇ ਆਇਆ ਤੇਰੇ ਲਈ
ਹੁੰਦਾ ਫੂਲਾਂ ਵੱਚੋਂ ਫੂਲ ਨੀ ਗੁਲਾਬ ਅੱਡ ਦਾ
ਮੁੰਡਾ ਮੁੰਡਿਆਂ ਚ ਨਹੀਂ ਰਲ ਦਾ ਤਾ ਕਰਕੇ
ਨੀਂਦਾਂ ਵਿਚ ਉੱਠ ਉੱਠ ਕੇ ਤੂੰ ਰੋਇਆ ਕਰਾ ਗੇ
ਜੇਹ ਤੁਰ ਗਿਆ ਕੱਲੀ ਤੂੰ ਨਾ ਕਰਕੇ
ਤੇਰਾ ਰੂਪ ਲਿਸ਼ ਕੌਣ ਵਾਸਤੇ ਤੇ
ਕੋਲ ਚਾਂਨਨੀ ਲਿਆ ਤੇਰੇ ਲਈ
ਨੀ ਮੈਂ ਪਰੀਆਂ ਦੇ ਦਿਲ ਤੋੜ ਕੇ
ਹਾਂ ਧਰਤੀ ਤੇ ਆਇਆ ਤੇਰੇ ਲਈ
ਨੀ ਮੈਂ ਪਰੀਆਂ ਦੇ ਦਿਲ ਤੋੜ ਕੇ
ਹਾਂ ਧਰਤੀ ਤੇ ਆਇਆ ਤੇਰੇ ਲਈ
ਸੁੰਨਾ ਪਿਆ ਤਖ਼ਤ ਨੀ ਮੇਰੇ ਦਿਲ ਦਾ
ਮੈਂ ਐ ਰਾਜਾ ਤੇ ਤੂੰ ਆ ਕੇ ਰਾਣੀ ਬਣ ਰਾਜ ਕਰ ਤੂੰ
ਮੇਰੇ ਹੁੰਦੇ ਫਿਕਰ ਨਹੀਂ ਕਿਸੇ ਗੱਲ ਦਾ
ਹਰ ਨਖਰਾ ਐ ਕਬੂਲ ਮਜਾਜ ਕਰ ਤੂੰ
ਜੇਹ ਤੂੰ ਜਾਨ ਮੇਰੀ ਲੈਣਾ ਲੱਗ ਦੀ
ਲੈ ਮੈਂ ਸਿਰ ਤੂੰ ਝੂਕਿਆ ਤੇਰੇ ਲਈ
ਨੀ ਮੈਂ ਪਰੀਆਂ ਦੇ ਦਿਲ ਤੋੜ ਕੇ
ਹਾਂ ਧਰਤੀ ਤੇ ਆਇਆ ਤੇਰੇ ਲਈ
ਨੀ ਮੈਂ ਪਰੀਆਂ ਦੇ ਦਿਲ ਤੋੜ ਕੇ
ਹਾਂ ਧਰਤੀ ਤੇ ਆਇਆ ਤੇਰੇ ਲਈ
ਬੱਗੀ ਐ ਸੁਭਾ ਦਾ ਲੋਕ ਜਾਣ ਦੇ
ਵੇ ਅੜਿਆ ਨਾ ਕਰ ਤੂੰ ਗ਼ਰੂਰ ਤੋੜ ਦਿਓ
Singh Jeet ਪਿੰਡ ਚੈਨਕੋਆਂ ਵਾਲਾ ਨੀ
ਤੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਨੂਰ ਚਾੜ ਦਿਓਂ
ਨੀ ਤੇਰੀ ਅੱਖ ਚੋਂ ਪਿਆਰ ਡੁਲ ਦਾ
ਮੈਂ ਜ਼ਨਮ ਧਿਆਆਂ ਤੇਰੇ ਲਯੀ
ਨੀ ਮੈਂ ਪਰੀਆਂ ਦੇ ਦਿਲ ਤੋੜ ਕੇ
ਹਾਂ ਧਰਤੀ ਤੇ ਆਇਆ ਤੇਰੇ ਲਈ
ਨੀ ਮੈਂ ਪਰੀਆਂ ਦੇ ਦਿਲ ਤੋੜ ਕੇ
ਹਾਂ ਧਰਤੀ ਤੇ ਆਇਆ ਤੇਰੇ ਲਯੀ