Pagal
ਉਸ ਦਿਨ ਲਗਦਾ ਏ ਸੂਰਜ ਵੀ ਜਿਵੇਈਂ ਲੈਂਦੇ ਵੱਲ ਤੋ ਚੜਣਾ ਜੀ
ਗੱਲ ਪੱਕੀ ਮੇਰੀ ਕ਼ਿਸਮਤ ਨੇ ਮੇਰੀ ਸ਼ਿੱਦਤ ਮੂਰੇ ਹਰਨਾ ਜੀ
ਆਥਣ ਤੇ ਸਰਗੀ ਮਿਲਣ ਗਿਆ ਬਨਜਰਾਂ ਵਿੱਚ ਕੱਲਿਆ ਖਿਲਣ ਗਿਆ

ਟਿੱਬਿਆ ਤੇ ਹੋਣੀਆ ਛਾਵਾ
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿੱਤੇ ਪਾਗਲ ਨਾ ਹੋ ਜਾਵਾ

ਜਿਸ ਦਿਨ ਤੂੰ ਮੇਰੀ ਹੋਵੇਂਗੀ
ਹਰ ਦਿਨ ਚ੍ੜਣਾ ਦਸਵੀ ਵਰਗਾ ਹਰ ਰਾਤ ਦਿਵਾਲੀ ਹੋਣ ਗਿਆ
ਲ਼ੋਇਆ ਵਿੱਚ ਰੌਣਕ ਭਰ ਜਾਣੀ ਅੱਕਂ ਚੋਂ ਮਿਹਕਾ ਔਣ ਗਿਆ

ਪਬ ਨਰਮ ਕਪਾਹ ਦੀ ਛ੍ਹਡ ਕੇ ਮੈਂ ਹੱਥਾਂ ਨਾਲ ਬੱਤਿਆ ਵੱਟ ਕੇ ਮੈਂ
ਤੇਰੇ ਰਾਹ ਵਿੱਚ ਡੀਪ ਜਗਾਵਾ
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿੱਤੇ ਪਾਗਲ ਨਾ ਹੋ ਜਾਵਾ
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿੱਤੇ ਪਾਗਲ ਨਾ ਹੋ ਜਾਵਾ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਕਰੁ ਕਲਾਕਾਰੀਆ ਤੇਰੇ ਤੇ ਦੇ ਮੌਕਾ ਹੁਨਰ ਦਿਖੌਣ ਲਈ
ਮੋਤੀ ਚੂਗਓੌਣ ਮੋੜ’ਆਂ ਤੋਂ ਤੇਰੀ ਗਾਨੀ ਵਿੱਚ ਪ੍ਰੋਨ ਲਈ

ਤੇਰੀ ਗਾਨੀ ਵਿੱਚ ਪ੍ਰੋਨ ਲਈ
ਲੌਂਗਾ ਦੀ ਦੇਕੇ ਧੂਪ ਰਖੂਨ ਤੇਰੀ ਸੁਖ ਸਾਂਦ ਮਿਹਿਸੂਸ ਰਖੂਨ
ਦਿੱਲ ਜੜ ਕੇ ਮੂੰਦਰੀ ਪਾਵਾ
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿੱਤੇ ਪਾਗਲ ਨਾ ਹੋ ਜਾਵਾ
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿੱਤੇ ਪਾਗਲ ਨਾ ਹੋ ਜਾਵਾ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਰੱਬ ਤੀਕਰ ਖਬਰਾਂ ਪਹੁੰਚ ਗਈਆ ਫੱਲ ਮੰਗ੍ਦਾ ਏ ਅਰਜੋਇਆ ਦਾ
ਤੈਨੂੰ ਕਈ ਜਨਮਾ ਤੋ ਲਬਦਾ ਆਏ ਕੋਈ ਸਿੰਘ ਜੀਤ ਚਨਕੋਈਆ ਦਾ

ਕੋਈ ਸਿੰਘ ਜੀਤ ਚਨਕੋਈਆ ਦਾ
ਛਡ ਗਿਣਤੀ-ਮਿਣਤੀ ਅੱਕਾਂ ਨੂੰ ਦੁਨਿਯਾ ਦੇ ਵੇਦ ਗ੍ਰਥਾਂ ਨੂੰ
ਤੂੰ ਆਖੇ ਤਾਂ ਪੜ ਜਾਵਾਂ