Nigah Marda Ayi Ve
ਜਨਮਾਂ ਤੋਂ ਵਿਛੜੇ ਆਂ
ਮਿਲਾਂਗੇ ਦੋਬਾਰਾ ਆਪਾਂ
ਭਾਵੇਂ ਲੱਗ ਜਾਨ ਕਈ ਵਰੇ
ਭਾਵੇਂ ਲੱਗ ਜਾਨ ਕਈ ਵਰੇ
ਹੋਣਗੇ ਕਸੂਰ ਲੱਖਾਂ
ਕਰੋੜਆਂ ਮੰਗੂ ਮਾਫੀਆਂ ਪਰ
ਅੰਖੀਆਂ ਤੋਂ ਜਾਵੀ ਨਾ ਪਰੇ
ਅੰਖੀਆਂ ਤੋਂ ਜਾਵੀ ਨਾ ਪਰੇ
ਅੰਖੀਆਂ ਦੇ ਪਾਣੀਆਂ ਨੂੰ
ਡੁੱਲਣ ਨਾ ਦੇਵੀ
ਦੁੱਖ ਸਾਰੇ ਰੱਖ ਲਈ ਹਰੇ
ਦੁੱਖ ਸਾਰੇ ਰੱਖ ਲਈ ਹਰੇ
ਨੀਂਦਰਾਂ ਨਾ ਸੌਣ ਦੇਵੀ
ਜਰ ਲਵੀਂ ਤੋਹਮਤਾਂ ਨੂੰ
ਨੀਂਦਰਾਂ ਨਾ ਸੌਣ ਦੇਵੀ
ਜਰ ਲਵੀਂ ਤੋਹਮਤਾਂ ਨੂੰ
ਯਾਦ ਬਾਹਲੀ ਜ਼ਿੱਦ ਜੇ ਕਰੇ
ਯਾਦ ਬਾਹਲੀ ਜ਼ਿੱਦ ਜੇ ਕਰੇ
ਯਾਦ ਬਾਹਲੀ ਜ਼ਿੱਦ ਜੇ ਕਰੇ
ਜਨਮਾਂ ਤੋਂ ਵਿਛੜੇ ਆਂ
ਮਿਲਾਂਗੇ ਦੋਬਾਰਾ ਆਪਾਂ
ਭਾਵੇਂ ਲੱਗ ਜਾਨ ਕਈ ਵਰੇ
ਭਾਵੇਂ ਲੱਗ ਜਾਨ ਕਈ ਵਰੇ
ਨਿਗਾਹ ਮਾਰਦਾ ਆਯੀ ਵੇ
ਮੇਰਾ ਯਾਰ ਗਵਾਚਾ
ਨਿਗਾਹ ਮਾਰਦਾ ਆਯੀ ਵੇ
ਮੇਰਾ ਯਾਰ ਗਵਾਚਾ
ਹੋ ਕੁਲ ਦੁਨੀਆਂ ਧੁੰਢਦਾ ਆਯੀ ਵੇ
ਮੇਰਾ ਸੰਸਾਰ ਗਵਾਚਾ
ਕੁਲ ਦੁਨੀਆਂ ਧੁੰਢਦਾ ਆਯੀ ਵੇ
ਮੇਰਾ ਸੰਸਾਰ ਗਵਾਚਾ
ਨਿਗਾਹ ਮਾਰਦਾ ਆਯੀ ਵੇ ਮੇਰਾ
ਧੜਕਣ ਨੂੰ ਮੈਂ ਰੁਕਣ ਨੀਂ ਦੇਣਾ
ਮੁਕਣ ਨੀਂ ਦੇਣਾ ਸਾਹਵਾਂ
ਮੁਕਣ ਨੀਂ ਦੇਣਾ ਸਾਹਵਾਂ
ਟੇਕ ਨੈਣਾ ਦੀ ਓਹਨਾ ਤੇ
ਜਿਨ ਆਉਣਾ ਐ ਉਸ ਰਾਹਵਾਂ
ਜਿਨ ਆਉਣਾ ਐ ਉਸ ਰਾਹਵਾਂ
ਘੁੱਟ ਸੀਨੇਂ ਨਾਲ ਲਾ ਕੇ ਰੱਖੂ
ਜਿਗਰ ਦਾ ਮਾਸ ਖ਼ਵਾ ਕੇ ਰੱਖੂ
ਇਸ ਵਾਰ ਨਈ ਜਾਨ ਦੇਣਾ ਮੈਂ
ਇਸ ਵਾਰ ਨਈ ਜਾਨ ਦੇਣਾ
ਕਈ ਵਾਰ ਗਵਾਚਾ
ਨਿਗਾਹ ਮਾਰਦਾ ਆਯੀ ਵੇ
ਮੇਰਾ ਯਾਰ ਗਵਾਚਾ
ਨਿਗਾਹ ਮਾਰਦਾ ਆਯੀ ਵੇ
ਮੇਰਾ ਯਾਰ ਗਵਾਚਾ
ਹੋ ਕੁਲ ਦੁਨੀਆਂ ਧੁੰਢਦਾ ਆਯੀ ਵੇ
ਮੇਰਾ ਸੰਸਾਰ ਗਵਾਚਾ
ਨਿਗਾਹ ਮਾਰਦਾ ਆਯੀ ਵੇ
ਮੇਰਾ ਯਾਰ ਗਵਾਚਾ