Mulaqat
ਓ ਓ ਓ ਓ ਓ
ਓ ਓ ਓ ਓ ਓ
ਪਰਖ ਲੈਣ ਦੇ ਅਜ ਅੱਲ੍ਹੜ ਦਾ
ਨਰ੍ਮ ਜਿਹਾ ਦਿਲ ਡੋਲੇ ਵੇ
ਅਧੀ ਰਾਤ ਅੱਖ ਲੋਣ ਨੀ ਦੇਂਦੇ
ਦੋ ਬੋਲ ਬੁਲਾ ਚੋਂ ਬੋਲੇ ਵੇ
ਪਰਖ ਲੈਣ ਦੇ ਅਜ ਅੱਲ੍ਹੜ ਦਾ
ਨਰ੍ਮ ਜਿਹਾ ਦਿਲ ਡੋਲੇ ਵੇ
ਅਧੀ ਰਾਤ ਅੱਖ ਲੋਣ ਨੀ ਦੇਂਦੇ
ਦੋ ਬੋਲ ਬੁਲਾ ਚੋਂ ਬੋਲੇ ਵੇ
ਚੜਦੀ ਉਮਰੇ ਵਿਚ ਖਿਯਾਲਾ
ਚੜਦੀ ਉਮਰੇ ਵਿਚ ਖਿਯਾਲਾ
ਜਿੰਦ ਖੋਯੀ ਖੋਯੀ ਆ
ਨਾ ਕਰ ਮੁਲਾਕ਼ਾਤ ਦਿਯਾ ਅੜੀਯਾ
ਵੇ ਗੱਲ ਅੱਜੇ ਹੋਯੀ ਹੋਯੀ ਆ
ਚੰਨ ਚਾਂਦਨੀ ਰਾਤ ਵੇ ਤਾਰਾ
ਕੋਯੀ ਕੋਯੀ ਆ
ਨਾ ਕਰ ਮੁਲਾਕ਼ਾਤ ਦਿਯਾ ਅੜੀਯਾ
ਵੇ ਗੱਲ ਅੱਜੇ ਹੋਯੀ ਹੋਯੀ ਆ
ਨਾ ਕਰ ਮੁਲਾਕ਼ਾਤ ਦਿਯਾ ਅੜੀਯਾ
ਵੇ ਗੱਲ ਅੱਜੇ ਹੋਯੀ ਹੋਯੀ ਆ
ਵੇ ਇਕ ਉਮਰ ਕੱਚੀ ਗੱਲ ਕੱਚੀ ਪੱਕੀ
ਕਰਦਾ ਕ੍ਯੋਂ ਅਡਵਾਈਯਾ ਵੇ
ਕਰਦਾ ਕ੍ਯੋਂ ਅਡਵਾਈਯਾ ਵੇ
ਵੇ ਇਕ ਉਮਰ ਕੱਚੀ ਗੱਲ ਕੱਚੀ ਪੱਕੀ
ਕਰਦਾ ਕ੍ਯੋਂ ਅਡਵਾਈਯਾ ਵੇ
ਰਖੇਯਾ ਵੀ ਕਰ ਮਾਨ ਅੱਲ੍ਹੜ ਦਾ
ਜੇ ਤੂ ਦਿਲ ਤੋਂ ਲਾਈਯਾ ਵੇ
ਰਖੇਯਾ ਵੀ ਕਰ ਮਾਨ ਅੱਲ੍ਹੜ ਦਾ
ਜੇ ਤੂ ਦਿਲ ਤੋਂ ਲਾਈਯਾ ਵੇ
ਕੱਚੀ ਕੈਲ ਨੇ ਤੰਦ ਇਸ਼ਕ ਦੀ
ਛੋਯੀ ਛੋਯੀ ਆ
ਨਾ ਕਰ ਮੁਲਾਕ਼ਾਤ ਦਿਯਾ ਅੜੀਯਾ
ਵੇ ਗੱਲ ਅੱਜ ਹੋਯੀ ਹੋਯੀ ਆ
ਚੰਨ ਚਾਂਦਨੀ ਰਾਤ ਵੇ ਤਾਰਾ
ਕੋਯੀ ਕੋਯੀ ਆ
ਪੈਣ ਕਾਲਜੇ ਹੋਲ ਚੰਦੇਰਯਾ
ਸੰਗ ਦੇ ਨੈਣ ਕੁਵਾਰੇ ਵੇ
ਇਕ ਡਰ ਤੇਰੀ ਨਾ ਦਾ ਸਾਜ੍ਣਾ
ਦੂਜਾ ਡਰ ਦੁਨਿਯਾ ਦਾ ਵੇ
ਇਕ ਡਰ ਤੇਰੀ ਮੈਨੂ ਨਾ ਦਾ ਸਾਜ੍ਣਾ
ਦੂਜਾ ਡਰ ਦੁਨਿਯਾ ਦਾ ਵੇ
ਟੁੱਟ ਜਾਵੇ ਨਾ ਨਿੰਦਰ ਅੱਖ ਅਜੇ
ਸੋਯੀ ਸੋਯੀ ਆ
ਨਾ ਕਰ ਮੁਲਾਕ਼ਾਤ ਦਿਯਾ ਅੜੀਯਾ
ਵੇ ਗੱਲ ਅੱਜੇ ਹੋਯੀ ਹੋਯੀ ਆ
ਨਾ ਕਰ ਮੁਲਾਕ਼ਾਤ ਦਿਯਾ ਅੜੀਯਾ
ਵੇ ਗੱਲ ਅੱਜੇ ਹੋਯੀ ਹੋਯੀ ਆ
ਚਿੱਟੇ ਦਿਨ ਤੋਂ ਵਧ ਨੇ ਪੈਰੇ
ਪਹਿਰ ਰਾਤਾ ਦੇ ਸ਼ੱਕੀ ਵੇ
ਇਸ਼੍ਕ਼ ਤੇਰੇ ਨੇ ਵਿਕੀ ਧਾਲੀਵਾਲਾ
ਫੁੱਲਾਂ ਵਰਗੀ ਪੱਟੀ ਵੇ
ਇਸ਼੍ਕ਼ ਤੇਰੇ ਨੇ ਵਿਕੀ ਧਾਲੀਵਾਲਾ
ਫੁੱਲਾਂ ਵਰਗੀ ਪੱਟੀ ਵੇ
ਲੱਗੇ ਜਿਹਨੂੰ ਰਮਜ਼ ਜਾਣਦਾ
ਪੋਯੀ ਪੋਯੀ ਆ
ਨਾ ਕਰ ਮੁਲਾਕ਼ਾਤ ਦਿਯਾ ਅੜੀਯਾ
ਵੇ ਗੱਲ ਅੱਜੇ ਹੋਯੀ ਹੋਯੀ ਆ
ਚੰਨ ਚਾਂਦਨੀ ਰਾਤ ਵੇ ਤਾਰਾ
ਕੋਯੀ ਕੋਯੀ ਆ
ਨਾ ਕਰ ਮੁਲਾਕ਼ਾਤ ਦਿਯਾ ਅੜੀਯਾ
ਵੇ ਗੱਲ ਅੱਜੇ ਹੋਯੀ ਹੋਯੀ ਆ
ਚੰਨ ਚਾਂਦਨੀ ਰਾਤ ਵੇ ਤਾਰਾ
ਕੋਯੀ ਕੋਯੀ ਆ