Mishri Di Dali
ਕਹਿੰਦੀ mom dad ਕਰ ਲਏ ਮੈਂ agree
ਹੁਣ ਤੇਰਾ ਨੀ ਬਹਾਨਾ ਕੋਈ ਚੱਲਣਾ
ਬੰਦ ਕਰਦੇ flirt ਵੇ ਤੂੰ ਹੋਰਾਂ ਨਾਲ
ਤੈਨੂੰ ਯਾਰੀਆਂ ਚ time ਪੈਣਾ ਕੱਢਣਾ
ਜੋ ਨਿੱਤ ਬਣ ਠਣ ਮੇਰੇ ਮੂਹਰੇ ਆਉਂਦੀਆਂ ਹੋ
ਜੋ ਨਿੱਤ ਬਣ ਠਣ ਮੇਰੇ ਮੂਹਰੇ ਆਉਂਦੀਆਂ ਹੋ
ਸਾਰੀਆਂ ਨੂੰ ਡੱਕਦੀ ਫਿਰੇ
ਹੋ ਮੁੰਡਾ ਮਿਸ਼ਰੀ ਦੀ ਡਲੀ ਵਰਗਾ
ਕੁੜੀ ਸਾਂਭ ਸਾਂਭ ਰੱਖਦੀ ਫਿਰੇ
ਹੋ ਮੁੰਡਾ ਮਿਸ਼ਰੀ ਦੀ ਡਲੀ ਵਰਗਾ
ਕੁੜੀ ਸਾਂਭ ਸਾਂਭ ਰੱਖਦੀ ਫਿਰੇ
ਐਨਾ ਵੀ cute ਨਹੀਓਂ ਸੱਚੀ ਮੁੱਚੀ ਤੂੰ
Insta ਸਟੋਰੀਆਂ ਚ ਜਿੰਨਾ ਲੱਗਦਾ
ਰਹੇ ਸਾਰਾ ਦਿਨ ਉੰਜ ਤਾਂ ਤੂੰ online ਵੇ
ਇਕ ਮੇਰੇ reply ਲਈ ਕਿਊਂ ਮਹੀਨਾ ਲੱਗਦਾ
ਐਨਾ ਵੀ cute ਨਹੀਓਂ ਸੱਚੀ ਮੁੱਚੀ ਤੂੰ
Insta ਸਟੋਰੀਆਂ ਚ ਜਿੰਨਾ ਲੱਗਦਾ
ਰਹੇ ਸਾਰਾ ਦਿਨ ਉੰਜ ਤਾਂ ਤੂੰ online ਵੇ
ਇਕ ਮੇਰੇ reply ਲਈ ਕਿਊਂ ਮਹੀਨਾ ਲੱਗਦਾ
ਖੇਡੂ ਤੇਰੇ ਨਾਲ ਐਤਕੀਂ ਮੈਂ ਕੰਗਣਾ ਹੋ
ਖੇਡੂ ਤੇਰੇ ਨਾਲ ਐਤਕੀਂ ਮੈਂ ਕੰਗਣਾ ਹੋ
ਗੱਲਾਂ ਪਿਆਰ ਨਾਲ ਦੱਸਦੀ ਫਿਰੇ
ਹੋ ਮੁੰਡਾ ਮਿਸ਼ਰੀ ਦੀ ਡਲੀ ਵਰਗਾ
ਕੁੜੀ ਸਾਂਭ ਸਾਂਭ ਰੱਖਦੀ ਫਿਰੇ
ਹੋ ਮੁੰਡਾ ਮਿਸ਼ਰੀ ਦੀ ਡਲੀ ਵਰਗਾ
ਕੁੜੀ ਸਾਂਭ ਸਾਂਭ ਰੱਖਦੀ ਫਿਰੇ
ਕੱਦੀ ਘਰ ਦੀ ਸ਼ਰਾਬ ਜਿਹੀ ਨਾਰ ਤੇਰੀ ਵੇ
ਨੈਣਾ ਮੇਰਿਆਂ ਚੌਂ ਪੇਗ ਕਿਹੜਾ ਲਾ ਤਾਂ ਸਹੀ
ਤੱਕਲੇ ਦੇ ਵਾਂਗੂ ਕਰੂ ਸਿੱਧਾ ਤੈਨੂੰ ਵੇ
ਨੂੰਹ ਬੇਬੇ ਜੀ ਦੀ ਮੈਨੂੰ ਤੂੰ ਬਣਾ ਤਾਂ ਸਹੀ
ਕੱਦੀ ਘਰ ਦੀ ਸ਼ਰਾਬ ਜਿਹੀ ਨਾਰ ਤੇਰੀ ਵੇ
ਨੈਣਾ ਮੇਰਿਆਂ ਚੌਂ ਪੇਗ ਕਿਹੜਾ ਲਾ ਤਾਂ ਸਹੀ
ਤੱਕਲੇ ਦੇ ਵਾਂਗੂ ਕਰੂ ਸਿੱਧਾ ਤੈਨੂੰ ਵੇ
ਨੂੰਹ ਬੇਬੇ ਜੀ ਦੀ ਮੈਨੂੰ ਤੂੰ ਬਣਾ ਤਾਂ ਸਹੀ
ਰੋਹਬ ਮਾਰੇ ਨਾਲੇ ਕਰਦੀ ਆਂ ਅੱਡੀਆਂ
ਜੇ ਤੂੰ ਮਾਰਦੀ ਐ ਕਰੇ ਨਾਲ ਅੱਡੀਆਂ
ਗੱਲਾਂ ਮਿਠੀਆਂ ਨਾਲ ਠੱਗਦੀ ਫਿਰੇ
ਹੋ ਮੁੰਡਾ ਮਿਸ਼ਰੀ ਦੀ ਡਲੀ ਵਰਗਾ
ਕੁੜੀ ਸਾਂਭ ਸਾਂਭ ਰੱਖਦੀ ਫਿਰੇ
ਹੋ ਮੁੰਡਾ ਮਿਸ਼ਰੀ ਦੀ ਡਲੀ ਵਰਗਾ
ਕੁੜੀ ਸਾਂਭ ਸਾਂਭ ਰੱਖਦੀ ਫਿਰੇ
ਹੋ ਮੁੰਡਾ ਮਿਸ਼ਰੀ ਦੀ ਡਲੀ ਵਰਗਾ
ਕੁੜੀ ਸਾਂਭ ਸਾਂਭ ਰੱਖਦੀ ਫਿਰੇ